NAVEL AMRIT BARNALA

NAVEL AMRIT BARNALA NAVEL AMRIT BATHINDA

09/04/2025
ਕੀ ਤੁਸੀਂ ਸ਼ੂਗਰ (ਮਧੁਮੇਹ) ਤੋਂ ਪਰੇਸ਼ਾਨ ਹੋ?ਤੁਹਾਡਾ ਸ਼ੂਗਰ ਲੈਵਲ ਕਦੇ ਘੱਟ ਤੇ ਕਦੇ ਵੱਧ ਜਾਂਦਾ ਹੈ? ਤੁਸੀਂ ਟਾਈਪ 1 ਜਾਂ ਟਾਈਪ 2 ਸ਼ੂਗਰ ਦੇ ਮਰੀਜ਼...
09/04/2025

ਕੀ ਤੁਸੀਂ ਸ਼ੂਗਰ (ਮਧੁਮੇਹ) ਤੋਂ ਪਰੇਸ਼ਾਨ ਹੋ?
ਤੁਹਾਡਾ ਸ਼ੂਗਰ ਲੈਵਲ ਕਦੇ ਘੱਟ ਤੇ ਕਦੇ ਵੱਧ ਜਾਂਦਾ ਹੈ? ਤੁਸੀਂ ਟਾਈਪ 1 ਜਾਂ ਟਾਈਪ 2 ਸ਼ੂਗਰ ਦੇ ਮਰੀਜ਼ ਹੋ, ਅਤੇ ਡਾਕਟਰ ਨੇ ਸਾਰੀ ਉਮਰ ਦਵਾਈਆਂ ਖਾਣ ਲਈ ਕਿਹਾ ਹੈ? ਰੁਕੋ ਅਤੇ ਵਿਚਾਰ ਕਰੋ!! ਨੇਵਲ ਅੰਮ੍ਰਿਤ ਆਯੁਰਵੈਦਿਕ ਸੈਂਟਰ । ਆਉਣ ਤੋਂ ਪਹਿਲਾਂ ਅਪੋਆਇੰਟਮੈਂਟ ਜਰੂਰ ਬੁੱਕ ਕਰਾਓ। BATHINDA BARNALA BYPAAS OPP-REALINCE NEAR KAMLA NEHRU CLONY -9878164802 MOGA-9478586013

1 ਆਯੁਰਵੈਦਿਕ ਤੇਲ ਕਰ ਰਿਹਾ 100 ਬਿਮਾਰੀਆਂ ਨੂੰ ਝਟਕੇ ਨਾਲ ਦੂਰ ਸ਼ੂਗਰ ,BP ,ਚਮੜੀ ਰੋਗ ,ਸ਼ਰੀਰ ਦਰਦ ਸਮੇਤ ਹਰੇਕ ਬਿਮਾਰੀ ਦਾ ਇਲਾਜ਼,OUR OFFICE|9...
13/03/2025

1 ਆਯੁਰਵੈਦਿਕ ਤੇਲ ਕਰ ਰਿਹਾ 100 ਬਿਮਾਰੀਆਂ ਨੂੰ ਝਟਕੇ ਨਾਲ ਦੂਰ ਸ਼ੂਗਰ ,BP ,ਚਮੜੀ ਰੋਗ ,ਸ਼ਰੀਰ ਦਰਦ ਸਮੇਤ ਹਰੇਕ ਬਿਮਾਰੀ ਦਾ ਇਲਾਜ਼,OUR OFFICE|9878164802,7347574537,9478586013,9478088900
ਫੋਨ ਕਰੋ -;ਬਠਿੰਡਾ,ਬਰਨਾਲਾ, ਭਗਤਾ ਭਾਈ ਕਾ, ਫਿਰੋਜ਼ਪੁਰ,ਫਾਜਲਿਕਾ, ਫਰੀਦਕੋਟ ਮੋਗਾ
i #

ਪੇਟ ਦੇ ਰੋਗਾਂ ਚ ਅਕਸਰ ਦੇਖਣ ਵਿਚ ਆਉਂਦਾ ਹੈ, ਕਿ ਜਿਆਦਾਤਰ ਰੋਗੀਆਂ ਦੀ ਅਗਨੀਮੰਦ ਹੋਈ ਹੁੰਦੀ ਹੈ। ਜਦੋਂ ਤਰਾਂ ਤਰਾਂ ਦੀਆਂ ਦਵਾਈਆਂ ਆਪ- ਮੁਹਾਰੇ ...
20/02/2025

ਪੇਟ ਦੇ ਰੋਗਾਂ ਚ ਅਕਸਰ ਦੇਖਣ ਵਿਚ ਆਉਂਦਾ ਹੈ, ਕਿ ਜਿਆਦਾਤਰ ਰੋਗੀਆਂ ਦੀ ਅਗਨੀਮੰਦ ਹੋਈ ਹੁੰਦੀ ਹੈ। ਜਦੋਂ ਤਰਾਂ ਤਰਾਂ ਦੀਆਂ ਦਵਾਈਆਂ ਆਪ- ਮੁਹਾਰੇ ਲਈ ਜਾਂਦੇ ਹਨ, ਤਾਂ ਰੋਗ ਠੀਕ ਹੋਣ ਦੀ ਵਜਾਏ ਵੱਧਦਾ ਹੀ ਜਾਂਦਾ ਹੈ।
ਫੇਰ ਉਹ ਰੋਗੀ ਗੈਸਟਰੋ ਦੇ ਮਾਹਿਰ ਹਸਪਤਾਲਾਂ ਵਿਚ ਚਲੇ ਜਾਂਦੇ ਨੇ।
ਗੈਸਟਰੋ ਵਾਲੇ ਨਾਂ ਤਾਂ ਪੂਰੀ ਗੱਲ ਧਿਆਨ ਨਾਲ ਸੁਣਦੇ ਹਨ, ਅਤੇ ਨਾਂ ਹੀ ਰੋਗੀ ਦੀ ਪੂਰੀ ਕੇਸ ਹਿਸਟਰੀ ਲੈਂਦੇ ਹਨ। ਕਈ ਬਾਰ ਦੇਖਿਆ ਗਿਆ ਹੈ ਕਿ ਦਰਦ ਟਾਈਫਾਈਡ ਦੇ ਇਨਫੈਕਸ਼ਨ ਦੀ ਵਜ੍ਹਾ ਕਰਕੇ ਹੁੰਦਾ ਹੈ, ਪਰ ਡਾਕਟਰ ਇੰਨਾ ਡੀਪਲੀ ਨਹੀਂ ਜਾਂਦੇ। ਬਸ ਮੇਟ੍ਰੋਜਿਲ, ਨੋਰਫਲੋਕਸ ਜਾਂ ਓਮੀਪਰਾਜੋਲ ਦੇਕੇ ਤੋਰ ਦਿੰਦੇ ਹਨ, ਨਾਂ ਹੀ ਖਾਣ ਪੀਣ ਦਾ ਕੋਈ ਡਾਇਟ ਪਲਾਨ ਬਣਾਕੇ ਦਿੰਦੇ ਨੇ। ਰੋਗੀ ਦੀ ਸਥਿਤੀ ਓਹੀ ਢੱਕ ਦੇ ਤਿੰਨ ਪੱਤੇ ਵਾਲੀ ਜਿਓਂ ਦੀ ਤਿਉਂ ਬਣੀ ਰਹਿੰਦੀ ਹੈ।
ਕਈ ਬਾਰ ਤਾਂ ਪੇਨ ਕਿਲਰ ਦੇ ਨਾਲ- ਨਾਲ ਨੀਂਦ ਦੀਆਂ ਗੋਲੀਆਂ ਵੀ ਦੇ ਦਿੰਦੇ ਹਨ, ਜਿਸ ਵਜ੍ਹਾ ਕਰਕੇ ਅੰਤੜੀਆਂ ਦੀ ਜਿਹੜੀ ਥੋੜੀ ਬਹੁਤ ਮੂਵਮੈਂਟ ਹੁੰਦੀ ਹੈ ਉਹ ਵੀ ਸਲੋ ਹੋ ਜਾਂਦੀ ਹੈ, ਰਹਿੰਦੀ ਕਸਰ ਐਂਟੀਬਾਇਓਟਿਕ ਅਤੇ ਮੇਟ੍ਰੋਜਿਲ ਜਾਂ ਹੋਰ ਸਟੀਰੌਇਡ ਪੂਰੀ ਕਰ ਦਿੰਦੇ ਹਨ। ਇੰਨ੍ਹਾਂ ਦਵਾਈਆਂ ਨਾਲ ਰੋਗੀ ਨੇ ਠੀਕ ਤਾਂ ਕਿ ਹੋਣਾ ਸਗੋਂ ਹੋਰ ਕੱਮ ਵਿਗੜ ਜਾਂਦਾ ਹੈ। ਜਦੋਂ ਰੋਗੀ ਦੋਬਾਰਾ ਦਵਾਈ ਲੈਣ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਆਰਾਮ ਨਹੀਂ ਆਇਆ ਫੇਰ ਮਹਿੰਗੇ- ਮਹਿੰਗੇ ਟੈਸਟ ਅਤੇ ਇੰਡੋਸਕੋਪੀ ਕਰਵਾਉਣ ਦੀ ਰਾਏ ਦਿੰਦੇ ਹਨ।
ਇੰਨਾ ਟੈਸਟਾਂ ਚ ਕੁਝ ਨਹੀਂ ਆਉਂਦਾ, ਕਿਉਂਕਿ ਅਗਨਿਮੰਦ ਵਰਗੀਆਂ ਸਮੱਸਿਆਵਾਂ ਸਿਰਫ ਮਰੀਜ ਦਾ ਧਿਆਨ ਨਾਲ ਮੁਆਇਨਾ ਕਰਕੇ ਹੀ ਪਤਾ ਲਗਾਈਆਂ ਜਾ ਸਕਦੀਆਂ ਹਨ ਅਤੇ ਇਹ ਐਲੋਪੈਥੀ ਵਾਲੇ ਟਾਈਫਾਈਡ ਜਾਂ ਆਮ ਬਣਨਾ (ਟੋਕਸੀਨ) ਵਰਗੇ ਲੱਛਣਾਂ ਦੀ ਪਹਿਚਾਣ ਹੀ ਨਹੀਂ ਕਰ ਸਕਦੇ ਅਤੇ ਨਾਂ ਹੀ ਇਨ੍ਹਾਂ ਨੂੰ ਇਸ ਤਰਾਂ ਦੇ ਰੋਗਾਂ ਬਾਰੇ ਪੜ੍ਹਾਇਆ ਜਾਂਦਾ ਹੈ। ਇਸ ਲਈ ਅਕਸਰ ਦੇਖਣ ਵਿੱਚ ਆਇਆ ਹੈ ਕਿ ਪੇਟ ਦੇ ਰੋਗ ਜਲਦੀ ਠੀਕ ਨਹੀਂ ਹੁੰਦੇ।
ਬਾਕੀ ਪੇਟ ਦੇ ਰੋਗ ਦਾ ਰੋਗੀ ਬੰਦੇ ਦੀਮਾਗ ਤੇ ਵੀ ਬਹੁਤ ਅਸਰ ਪੈਂਦਾ ਹੈ ਕਿਉਂਕਿ ਹਰ ਵੇਲੇ ਦਿਮਾਗ ਵਿੱਚ ਪੇਟ ਦੀ ਸਮੱਸਿਆ ਚਲਦੀ ਰਹਿੰਦੀ ਹੈ। ਇਸ ਤਰਾਂ ਦੇ ਰੋਗੀਆਂ ਨੂੰ ਮੇਰੀ ਇਹੋ ਸਲਾਹ ਹੈ ਕਿ ਜੇਕਰ ਤੁਹਾਨੂੰ ਪੇਟ ਦੀ ਕੋਈ ਸਮਸਿਆ ਹੈ ਤਾਂ ਉਹਦੇ ਲਈ ਘਰੇਲੁ ਟੋਟਕੇ ਨਾਂ ਅਪਣਾਓ। ਜੇਕਰ ਸਮਸਿਆ ਵੱਡੇ- ਵੱਡੇ ਗੈਸਟ੍ਰੋ ਦੇ ਮਾਹਿਰਾਂ ਦੇ ਵੀ ਸਮਝ ਚ ਨਹੀਂ ਆ ਰਹੀ ਤਾਂ ਇੱਕ ਬਾਰ ਆਪਣੇ ਨੇੜੇ ਦੇ ਕਿਸੇ ਸੂਝਵਾਨ ਆਯੁਰਵੈਦਿਕ ਡਾਕਟਰ ਨੂੰ ਮਿਲਕੇ ਆਪਣਾ ਇਲਾਜ ਕਰਵਾਓ।
ਇੰਨਾ ਸਮੱਸਿਆਵਾਂ ਦਾ ਫੋਨ ਤੇ ਤਾਂ ਬਿਲਕੁਲ ਵੀ ਪਤਾ ਨਹੀਂ ਲਗਦਾ।
ਇਸ ਲਈ ਕਿਸੇ ਵੀ ਵੈਦ ਤੋਂ ਪੇਟ ਦੇ ਰੋਗਾਂ ਦਾ ਇਲਾਜ ਆਨਲਾਈਨ ਦਵਾਈਆਂ ਮੰਗਵਾਕੇ ਨਹੀਂ ਹੋ ਸਕਦਾ। ਹਾਂ ਜੇਕਰ ਤੁਸੀਂ ਕਿਤੇ ਬਾਹਰ ਹੋ ਜਿੱਥੇ ਤੁਹਾਡੇ ਨੇੜੇ ਕੋਈ ਆਯੁਰਵੈਦਿਕ ਡਾਕਟਰ ਨਹੀਂ ਹੈ ਉੱਥੇ ਤੁਸੀਂ ਪੂਰੀ ਹਿਸਟਰੀ ਦੇਕੇ ਜਰੂਰ ਦਵਾਈਆਂ ਮੰਗਵਾ ਸਕਦੇ ਹੋ।
ਬਾਕੀ ਪੇਟ ਦੇ ਰੋਗਾਂ ਦਾ ਇਲਾਜ ਕਰਦੇ ਸਮੇਂ ਵੈਦ ਨੂੰ ਵੀ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ, ਪੇਟ ਦੀਆਂ ਦਵਾਈਆਂ ਦੇ ਨਾਲ- ਨਾਲ ਦੀਮਾਗ ਦੇ ਰੋਗਾਂ ਦੇ ਇਲਾਜ ਦੀ ਵੀ ਯੋਜਨਾ ਕਰਨੀ ਪੈਂਦੀ ਹੈ ਅਤੇ ਨਾਲ- ਨਾਲ ਕੌਂਸਲਿੰਗ ਵੀ ਜਰੂਰੀ ਹੈ।
ਨੇਵਲ ਅਮ੍ਰਿਤ ਆਯੂਰਵੈਦਿਕ ਸੈਂਟਰ
ਬਠਿੰਡਾਂ -9478088900,9878164802
ਮੋਗਾ-9478586013.7347574537

Address

Bathinda
141001

Alerts

Be the first to know and let us send you an email when NAVEL AMRIT BARNALA posts news and promotions. Your email address will not be used for any other purpose, and you can unsubscribe at any time.

Contact The Practice

Send a message to NAVEL AMRIT BARNALA:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram