05/02/2026
ਸ਼ਰਾਬ ਪੀਣ ਦੀ ਆਦਤ ਤੋਂ ਛੁਟਕਾਰਾ ਚਾਹੁੰਦੇ ਹੋ? 😔🍷
Midha Hospital ਹੈ ਤੁਹਾਡੇ ਨਾਲ। 💙🏥
ਇੱਥੇ ਕੁੜੀਆਂ ਅਤੇ ਔਰਤਾਂ ਬੇਝਿਝਕ ਆ ਕੇ ਆਪਣੀ ਸਮੱਸਿਆ ਸਾਂਝੀ ਕਰ ਸਕਦੀਆਂ ਨੇ,
ਬਿਨਾਂ ਕਿਸੇ ਡਰ ਜਾਂ ਜੱਜਮੈਂਟ ਦੇ। 🤝✨
ਇੱਥੇ ਔਰਤਾਂ ਦੀ ਸਿਹਤ, ਇੱਜ਼ਤ ਅਤੇ ਗੁਪਤਤਾ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ,
ਅਤੇ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਪ੍ਰੋਫੈਸ਼ਨਲ ਮਦਦ ਮਿਲਦੀ ਹੈ। 🌸🩺
ਨਾਲ ਹੀ mental wellbeing ਲਈ ਵੀ ਖ਼ਾਸ ਸਹਾਇਤਾ ਦਿੱਤੀ ਜਾਂਦੀ ਹੈ। 🧠💖
ਅੱਜ ਹੀ ਹੌਂਸਲਾ ਕਰੋ — ਤੁਸੀਂ ਇਕੱਲੀਆਂ ਨਹੀਂ ਹੋ। 💪
📍 St. No. 10, Guru Gobind Singh Nagar, Bathinda
📞 91156-03941 | 91156-03942 | 94641-11431