Dr. Manjit Jaura - Cancer Specialist

Dr. Manjit Jaura - Cancer Specialist Dr. Manjeet Jaura is a board certified radiation oncologist with over 20 years of experience in cancer care.

He is an expert in all types of cancer including diagnosis and advanced precision treatment (Radiotherapy, chemotherapy, immunotherapy).

29/10/2025
29/10/2025

ਕੰਗਨਾ ਰਣੌਤ ਦੇ ਮਾਫ਼ੀ ਮੰਗਣ ਤੋਂ ਬਾਅਦ ਬੀਬੀ ਮਹਿੰਦਰ ਕੌਰ ਦਾ ਬਿਆਨ

‘‘ਪੁੱਤ! ਹਾਥੀ ਤੇ ਕੀੜੀ ਦਾ ਕਾਹਦਾ ਮੁਕਾਬਲਾ। ਸਾਡੇ ਕੋਲ ਤਾਂ ਸਿਰਫ਼ ਅਣਖ ਹੀ ਹੈ, ਉਸ ਨੂੰ ਕਿਵੇਂ ਗਿਰਵੀ ਰੱਖ ਦਈਏ"

ਸਰੋਤ : ਪੰਜਾਬੀ ਟ੍ਰਿਬਿਊਨ

29/10/2025

ਜਿਸ ਤਰ੍ਹਾਂ ਪੁਲਿਸ ਅਧਿਕਾਰੀਆਂ ਦਾ ਹੀਜ਼ ਪਿਆਜ਼ ਨੰਗਾ ਹੋ ਰਿਹਾ , ਜੇ ਇਮਾਨਦਾਰੀ ਵਰਤੀ ਜਾਵੇ ਤਾਂ ਢੋਲ ਦੀ ਪੋਲ ਪੂਰੀ ਖੁੱਲ੍ਹ ਸਕਦੀ ਹੈ । ਐਸਟੀਐਫ਼ ਨੇ ਕੱਲ੍ਹ ਸਾਬਕਾ ਏਆਈਜੀ ਰਸ਼ਪਾਲ ਸਿੰਘ ਨੂੰ ਅੰਮ੍ਰਿਤਸਰ ਦੇ ਬਲਵਿੰਦਰ ਸਿੰਘ ਖਿਲਾਫ਼ ਇੱਕ ਕਿਲੋ ਹੈਰੋਇਨ ਦਾ ਝੂਠਾ ਪਾਉਣ ਦੇ ਮਾਮਲੇ 'ਚ ਕੀਤਾ ਹੈ , ਅੱਜ ਜਿਸਦਾ ਤਿੰਨ ਦਿਨ ਦਾ ਰਿਮਾਂਡ ਲਿਆ ਗਿਆ।
ਦੋ ਸਾਲ ਪਹਿਲਾਂ ਸੇਵਾ ਮੁਕਤ ਹੋਏ ਐਸਟੀਐਫ ਦੇ ਮੁਖੀ ਰਹੇ ਰਸ਼ਪਾਲ ਸਿੰਘ ਦੇ ਦੋਸ਼ ਹੈ ਕਿ ਉਸਨੇ 2017 'ਚ ਗੁਰਜੰਟ ਸਿੰਘ ਸੋਨੂੰ ਤੋਂ ਹੈਰੋਇਨ ਬਰਾਮਦ ਕਰਕੇ ਉਹਨਾ ਦਾ ਛੱਡ ਦਿੱਤਾ ਤੇ ਬਲਵਿੰਦਰ ਸਿੰਘ ਰਗੜਤਾ । ਪੀੜਤ ਵਿਅਕਤੀ ਨੇ ਹਾਈਕੋਰਟ ਪਹੁੰਚ ਕਰਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਤਾਂ ਜਾ ਕੇ ਕਿਤੇ ਸਾਬਕਾ ਏਆਈਜੀ ਐਸਟੀਐਫ ਨੇ ਗ੍ਰਿਫ਼ਤਾਰ ਕੀਤਾ ।
#ਸੁਖਨੈਬ_ਸਿੰਘ_ਸਿੱਧੂ

28/10/2025
28/10/2025
27/10/2025
27/10/2025

ਤੇਰਾ ਭੁੱਲਰ ਮਾੜਾ ਨੀ ਬੱਸ ਕੰਮ ਹੀ ਮਾੜੇ ਨੇ !
ਭੁੱਲਰ ਦੀਆਂ ਕਰ.ਤੂਤਾਂ ਵੇਖ ਇਹ ਗਾਣੇ ਦੇ ਬੋਲ ਸੁਭਾਵਿਕ ਚੇਤੇ ਆ ਜਾਂਦੇ ਨੇ

Wishing you a vibrant and joyful Holi filled with colors of happiness and good health! May this festival bring love, pro...
13/03/2025

Wishing you a vibrant and joyful Holi filled with colors of happiness and good health! May this festival bring love, prosperity, and positivity to your life. Stay safe and enjoy the celebrations!

Early detection saves lives! This World Kidney Day, prioritize regular check-ups and a healthy lifestyle to protect your...
13/03/2025

Early detection saves lives! This World Kidney Day, prioritize regular check-ups and a healthy lifestyle to protect your kidney health.

11/03/2025

ਦਸ ਮਹੀਨੇ ਪਹਿਲਾਂ ਜੀਭ ਦੇ ਤਾਲੂ ਤੇ ਕੈਂਸਰ ਦਾ ਸਾਹਮਣਾ ਕੀਤਾ, ਪਰ ਹੁਣ Dr. Manjit jaura ਜੀ ਦੀ ਮਿਹਰਬਾਨੀ ਨਾਲ ਮੇਰਾ ਬਹੁਤ ਹੀ ਵਧੀਆ ਇਲਾਜ ਹੋ ਰਿਹਾ ਹੈ। ਧੰਨਵਾਦ Dr. Manjit jaura ਜੀ! 📍 Pragma Medical Institute, Dabwali Road, Bathinda. 👨‍⚕️ Dr. Manjit Jaura – Senior Consultant Oncologist (AIIMS, New Delhi)

Address

Main Dabwali Road
Bathinda
151001

Telephone

+919781200365

Website

Alerts

Be the first to know and let us send you an email when Dr. Manjit Jaura - Cancer Specialist posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category