Delhi Heart Institute & Multispeciality Hospital

Delhi Heart Institute & Multispeciality Hospital A well-established Multi-Speciality Hospital aiming to provide affordable quality healthcare.

14/04/2026

22 Years of Healing Hearts ❤️
22 Years of Trust, Care & Excellence

Delhi Heart Institute & Multispeciality Hospital

From a humble beginning in 2004 to becoming a leading multispeciality hospital — this journey is powered by dedication, innovation, and your Trust.

Thank you for trusting us with your health.
Here’s to many more years of saving lives.

TrustedCare MedicalJourney HospitalReel

13/04/2026

🏥✨ Healing with Expertise, Caring with Heart

At Delhi Heart Institute & Multispeciality Hospital, every department works together to give you complete care — from brain to bones, lungs to life support. 💙

🧠 Neurosurgery | 💉 Critical Care | 🦴 Orthopaedics | 🌬 Pulmonary | 💧 Nephrology | 🥗 Dietitian

One hospital. Endless care. Trusted hands.

📍G.T. Road, Near Tinkoni, Bathinda
📞 0164-2250800,2250200

13/04/2026

🩺 ਮੁਫ਼ਤ ਮੈਡੀਕਲ ਕੈਂਪ | ਤੁਹਾਡੀ ਸਿਹਤ, ਸਾਡੀ ਜ਼ਿੰਮੇਵਾਰੀ 🩺

18 ਅਪ੍ਰੈਲ 2026 (ਸ਼ਨੀਵਾਰ) ⏰ 9:00 AM – 2:00 PM
📍 SSD Community Centre, ਮੰਡੀ ਵਾਲੀ ਧਰਮਸ਼ਾਲਾ, ਗਿੱਦੜਬਾਹਾ

👨‍⚕️ ਮਾਹਿਰ ਡਾਕਟਰਾਂ ਨਾਲ ਮੁਲਾਕਾਤ ਦਾ ਸੁਨਹਿਰਾ ਮੌਕਾ!
🔹 ਫ੍ਰੀ ਟੈਸਟ: BMD, ਸਪਾਈਨਲ ਕੈਲਸ਼ੀਅਮ, ਨਰਵ ਦੀ ਸੁੰਨਪਨ (ਹੱਥ-ਪੈਰ), ਸ਼ੂਗਰ, ECG, ਫਾਈਬਰੋਸਕੈਨ

💊 ਜੇ ਤੁਹਾਨੂੰ Gallstones, Hernia, Appendix, Intestine ਜਾਂ Varicose Veins ਵਰਗੀਆਂ ਸਮੱਸਿਆਵਾਂ ਹਨ — ਤਾਂ ਜ਼ਰੂਰ ਆਓ!

📢 ਆਪਣੀ ਸਿਹਤ ਦੀ ਸੰਭਾਲ ਕਰੋ — ਅੱਜ ਹੀ ਰਜਿਸਟਰ ਕਰੋ : 0164-2250800,2250200

11/04/2026

*A heart that heals thousands...we celebrated the heart behind it*
😊😊😊😊😊😊😊

10/04/2026

✨ Happy Birthday, Respected Sir 🎂

A true leader, a guiding light, and an inspiration to many
Your wisdom turns challenges into opportunities 🌟
Wishing you endless success, good health & happiness always

10/04/2026

ਇੱਕ ਮਹੀਨੇ ਦੀ ਦਰਦ ਭਰੀ ਜ਼ਿੰਦਗੀ ਤੋਂ ਸੁੱਖ ਦੀ ਨਵੀਂ ਸ਼ੁਰੂਆਤ ❤️
ਪਿੱਤੇ ਦੀ ਪੱਥਰੀ ਤੋਂ ਲੈ ਕੇ ਰਸੌਲੀ ਦੇ ਇਲਾਜ ਤੱਕ… ਹਰ ਕਦਮ ਤੇ ਭਰੋਸਾ ਬਣਿਆ ਰਿਹਾ 💫
Dr. Abhishek Bansal ਜੀ ਦੀ ਮਹਾਰਤ ਨਾਲ ਅੱਜ ਮੈਂ ਬਿਲਕੁਲ ਠੀਕ ਹਾਂ 🙏

📍 G.T. Road, Near Tinkoni, Bathinda
📞 0164-2250800,2250200

09/04/2026

✨ ਸਿਹਤ ਦੀ ਸੁਰੱਖਿਆ, ਹੁਣ ਹੋਈ ਆਸਾਨ!

ਮੁੱਖ ਮੰਤਰੀ ਸਿਹਤ ਯੋਜਨਾ (10 ਲੱਖ ਵਾਲਾ ਕਾਰਡ) ਰਾਹੀਂ ਹੁਣ kidney problem, kidney stone, kidney cancer, gallstone, prostate problems ਵਰਗੀਆਂ ਵੱਡੀਆਂ ਸਰਜਰੀਆਂ ਮੁਫਤ ਕਰਵਾਓ 🏥

💉 Delhi Heart Institute & Multispeciality Hospital ਵਿੱਚ
👨‍⚕️ Dr. Maninder Jaura ਜੀ ਵੱਲੋਂ ਉੱਚ-ਪੱਧਰੀ ਇਲਾਜ

👉 ਨਾਲ ਹੀ ECHS Card holders ਲਈ ਵੀ cashless treatment available

Laser stone surgery ਤੋਂ ਲੈ ਕੇ cancer treatment ਤੱਕ — ਸਭ ਕੁਝ ਇੱਕ ਹੀ ਛੱਤ ਹੇਠਾਂ!
📍 ਹੁਣ ਦੇਰੀ ਨਾ ਕਰੋ, ਆਪਣੀ ਸਿਹਤ ਦਾ ਧਿਆਨ ਰੱਖੋ

📍 G.T. Road, Near Tinkoni, Bathinda
📞 0164-2250800,2250200

❤️ ਮੁਫ਼ਤ ਮੈਗਾ ਜਾਂਚ ਕੈਂਪ – ਤੁਹਾਡੀ ਸਿਹਤ, ਸਾਡੀ ਜ਼ਿੰਮੇਵਾਰੀ! ਹੁਣ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੋ 💙ਬਾਬਾ ਬੰਸੀ ਵਾਲਾ ਚੈਰੀਟੇਬਲ ਹਸਪਤਾਲ,...
07/04/2026

❤️ ਮੁਫ਼ਤ ਮੈਗਾ ਜਾਂਚ ਕੈਂਪ – ਤੁਹਾਡੀ ਸਿਹਤ, ਸਾਡੀ ਜ਼ਿੰਮੇਵਾਰੀ!

ਹੁਣ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੋ 💙
ਬਾਬਾ ਬੰਸੀ ਵਾਲਾ ਚੈਰੀਟੇਬਲ ਹਸਪਤਾਲ, ਰਾਮਪੁਰਾ ਫੂਲ ਵਿੱਚ
🗓️ 12 ਅਪ੍ਰੈਲ 2026 | ⏰ 10 ਵਜੇ ਤੋਂ 2 ਵਜੇ ਤੱਕ

✨ ਮਾਹਿਰ ਡਾਕਟਰਾਂ ਦੀ ਟੀਮ ਨਾਲ
✨ ਮੁਫ਼ਤ ਚੈੱਕਅੱਪ + ਖਾਸ ਟੈਸਟ ਸਿਰਫ਼ ₹6000 ਵਿੱਚ
✨ ਦਿਲ, ਦਿਮਾਗ ਅਤੇ ਗੁਰਦੇ ਦੀ ਸੰਭਾਲ ਇੱਕੋ ਥਾਂ

💬 “Healthy today, Happy tomorrow!”
Don’t miss this chance to care for your heart, brain & kidneys ❤️‍🩹

📍 ਬਾਬਾ ਬੰਸੀ ਵਾਲਾ ਚੈਰੀਟੇਬਲ ਹਸਪਤਾਲ, ਰਾਮਪੁਰਾ ਫੂਲ
📞 ਬੁਕਿੰਗ ਲਈ ਕਾਲ ਕਰੋ: 9465572129

06/04/2026

☀️ Summer Alert: Protect Your Kidneys! 💧

As the temperature rises, kidney problems are also increasing
Stay safe by avoiding peak heat hours (12:00 PM – 4:00 PM) and keep your body well hydrated

Refresh smartly with:
🥛 Lassi
🍋 Shikanji
🥥 Coconut Water

Your kidneys work 24/7—give them the care they deserve this summer! 💙

📍 G.T. Road, Near Tinkoni, Bathinda
📞 0164-2250800,2250200

🚩 Strength. Devotion. Fearless Faith.On this Hanuman Jayanti, channel the power within like Bajrangbali 🙏Jai Hanuman Ji!...
02/04/2026

🚩 Strength. Devotion. Fearless Faith.
On this Hanuman Jayanti, channel the power within like Bajrangbali 🙏
Jai Hanuman Ji! 🚩

✨ Embrace the path of peace, truth & non-violence ✨On this sacred occasion of Mahavir Jayanti, may the teachings of Lord...
31/03/2026

✨ Embrace the path of peace, truth & non-violence ✨

On this sacred occasion of Mahavir Jayanti, may the teachings of Lord Mahavir inspire us to live with compassion, kindness & inner strength. 🕊️
Let’s spread love, practice अहिंसा, and walk the path of righteousness every day. 🙏

✨ ਸਫਲ ਡਾਇਗਨੋਸਟਿਕ ਕੈਂਪ 🩺ਤੁਹਾਡੀ ਸਿਹਤ ਸਾਡੀ ਪਹਿਲੀ ਤਰਜੀਹ ਹੈ ਅਸੀਂ ਤੁਹਾਡੇ ਭਰੋਸੇ ਲਈ ਦਿਲੋਂ ਧੰਨਵਾਦੀ ਹਾਂ ❤️ ਸੈਂਕੜਿਆਂ ਮਰੀਜ਼ਾਂ ਨੇ ਲਿਆ...
30/03/2026

✨ ਸਫਲ ਡਾਇਗਨੋਸਟਿਕ ਕੈਂਪ 🩺
ਤੁਹਾਡੀ ਸਿਹਤ ਸਾਡੀ ਪਹਿਲੀ ਤਰਜੀਹ ਹੈ
ਅਸੀਂ ਤੁਹਾਡੇ ਭਰੋਸੇ ਲਈ ਦਿਲੋਂ ਧੰਨਵਾਦੀ ਹਾਂ ❤️

ਸੈਂਕੜਿਆਂ ਮਰੀਜ਼ਾਂ ਨੇ ਲਿਆ ਲਾਭ ✔️
ਮੁਫ਼ਤ ਚੈਕਅਪ, ਸਹੀ ਸਲਾਹ ਤੇ ਬਿਹਤਰ ਇਲਾਜ 🏥
ਤੁਹਾਡੇ ਸਹਿਯੋਗ ਨਾਲ ਇਹ ਕੈਂਪ ਰਿਹਾ ਬਹੁਤ ਹੀ ਸਫਲ

📍 G.T. Road, Near Tinkoni, Bathinda
📞 0164-2250800,2250200

Address

Bathinda
151001

Alerts

Be the first to know and let us send you an email when Delhi Heart Institute & Multispeciality Hospital posts news and promotions. Your email address will not be used for any other purpose, and you can unsubscribe at any time.

Contact The Practice

Send a message to Delhi Heart Institute & Multispeciality Hospital:

Share