EkAas homoeopathic Clinic & Store

EkAas homoeopathic Clinic & Store We follow the classical homeopathic approach i.e. we treat the individual and not only his symptoms.

We follow the individualistic and holistic approach which considers the whole individual for treatment and not just the disease symptoms. It is a Homeopathic clinic Started with the aim to serve humanity .We follow the classical homeopathic approach i.e. We assure to alleviate your sufferings in the best possible manner provided your given correct and honest history.

01/01/2025
  AAS HOMEOPATHY CLINIC ਨਾਲ ਅਲਰਜੀ ਤੋਂ ਛੁਟਕਾਰਾ ਪਾਓ! 🌿ਕੀ ਤੁਸੀਂ ਵੀ ਛਿੱਕਾ , ਰੇਸ਼ਾ , ਨਜ਼ਲਾ ਜੁਖਾਮ ਤੋਂ ਤੰਗ ਆ ਗਏ ਹੋ? EK AAS Homeop...
16/12/2024

AAS HOMEOPATHY CLINIC ਨਾਲ ਅਲਰਜੀ ਤੋਂ ਛੁਟਕਾਰਾ ਪਾਓ! 🌿
ਕੀ ਤੁਸੀਂ ਵੀ ਛਿੱਕਾ , ਰੇਸ਼ਾ , ਨਜ਼ਲਾ ਜੁਖਾਮ ਤੋਂ ਤੰਗ ਆ ਗਏ ਹੋ?
EK AAS Homeopathy Clinic ਵਿੱਚ ਐਲਰਜੀ ਨੂੰ ਜੜ ਤੋਂ ਖਤਮ ਕੀਤਾ ਜਾਂਦਾ ਹੈ, ਜਿਸ ਨਾਲ ਤੁਹਾਨੂੰ ਪੱਕੇ ਤੌਰ ਤੇ ਰਾਹਤ ਮਿਲਦੀ ਹੈ। 🌱
✅ ਕੋਈ ਸਾਈਡ ਇਫੈਕਟ ਨਹੀਂ
✅ ✅ ਹਰ ਉਮਰ ਲਈ ਸੁਰੱਖਿਅਤ
📅 ਅੱਜ ਹੀ ਕਾਲ ਕਰੋ।
📍 EK AAS Homeopathy Clinic
📞 ਮੋਬਾਇਲ : 076580 76581
💻 ਵੈਬਸਾਈਟ 'ਤੇ ਜਾਓ: https://ekaashomeopathy.com/
Clinic Address: EkAas homoeopathic Clinic & Store
St. no. 10A, Bibiwala Road, Near ICICI Bank, Bathinda, India, Punjab

Happy Birth anniversary to Our Great Master Dr. Samuel Hahnemann
10/04/2024

Happy Birth anniversary to Our Great Master Dr. Samuel Hahnemann

06/04/2024

highlights the global impact of this holistic approach to healthcare, offering natural solutions for various ailments. Studies show significant health improvements within a short time, highlighting the continuous advancements in Homoeopathy's effectiveness.

WHD2024 #विश्व_होम्योपैथिक_दिवस_2024

PMO India MyGovIndia Press Information Bureau - PIB, Government of India Morarji Desai National Institute of Yoga All India Institute of Ayurveda, New Delhi Central Council for Research in Homoeopathy -CCRH

17/02/2024

ਫੈਟੀ ਲਿਵਰ ਮੌਜੂਦਾ ਸਮੇਂ ਵਿੱਚ ਪੇਟ ਦੀ ਇਹ ਆਮ ਬਿਮਾਰੀ ਦਾ ਜੇਕਰ ਸਹੀ ਸਮੇ ਤੇ ਇਲਾਜ ਨਾ ਹੋਵੇ ਤਾ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਮਿਲ ਜਾਂਦਾ ਹੈ, ਅਸਲ ਵਿੱਚ ਸਾਡੇ ਖਾਣ ਪੀਣ ਦੇ ਗਲਤ ਸਿਸਟਮ ਕਰਕੇ ਸਾਡੇ ਲਿਵਰ ਤੇ ਫੈਟ ਜੰਮ ਜਾਂਦੀ ਹੈ ਜਿਸ ਨਾਲ ਪੇਟ ਦਾ ਪਾਚਣ ਸਿਸਟਮ ਖਰਾਬ ਹੋ ਜਾਂਦਾ ਹੈ ਵੈਸੇ, ਫੈਟੀ ਲਿਵਰ ਦੀ ਸਮੱਸਿਆ ਸ਼ਰਾਬ ਪੀਣ ਵਾਲੇ ਅਤੇ ਨਾ ਪੀਣ ਵਾਲੇ ਦੋਵਾਂ ਨੂੰ ਹੋ ਸਕਦੀ ਹੈ। ਜੇਕਰ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦਾ ਕੋਈ ਇਸ ਬਿਮਾਰੀ ਦੇ ਇਲਾਜ਼ ਲ਼ਈ ਦਵਾਈਆਂ ਖਾ ਕੇ ਅੱਕ ਚੁਕਿਆ ਹੈ ਤਾ ਇਕ ਵਾਰ ਸਾਡੇ ਹੋਮਿਓਪੈਥਿਕ ਕਲੀਨਿਕ ਵਿੱਚ ਸਾਨੂੰ ਕਾਲ ਕਰਕੇ ਆ ਸਕਦੇ ਹੋ।
ਵਧੇਰੇ ਸਲਾਹ-ਮਸ਼ਵਰੇ ਲਈ ਸਾਡੇ ਨਾਲ ਸੰਪਰਕ ਕਰੋ :
Mob. +91 76580 76581


We follow the classical homeopathic approach i.e. we treat the individual and not only his symptoms.

ਫੈਟੀ ਲਿਵਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਬਹੁਤ ਸਾਰੇ ਮਰੀਜ਼ ਸਾਡੇ ਕੋਲ ਆ ਰਹੇ ਹਨ , ਮੌਜੂਦਾ ਸਮੇਂ ਵਿੱਚ ਪੇਟ ਦੀ ਇਹ ਆਮ ਬਿਮਾਰੀ ਦਾ ਜੇਕਰ ਸਹੀ ਸਮੇ ...
06/12/2023

ਫੈਟੀ ਲਿਵਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਬਹੁਤ ਸਾਰੇ ਮਰੀਜ਼ ਸਾਡੇ ਕੋਲ ਆ ਰਹੇ ਹਨ , ਮੌਜੂਦਾ ਸਮੇਂ ਵਿੱਚ ਪੇਟ ਦੀ ਇਹ ਆਮ ਬਿਮਾਰੀ ਦਾ ਜੇਕਰ ਸਹੀ ਸਮੇ ਤੇ ਇਲਾਜ ਨਾ ਹੋਵੇ ਤਾ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਮਿਲ ਜਾਂਦਾ ਹੈ, ਅਸਲ ਵਿੱਚ ਸਾਡੇ ਖਾਣ ਪੀਣ ਦੇ ਗਲਤ ਸਿਸਟਮ ਕਰਕੇ ਸਾਡੇ ਲਿਵਰ ਤੇ ਫੈਟ ਜੰਮ ਜਾਂਦੀ ਹੈ ਜਿਸ ਨਾਲ ਪੇਟ ਦਾ ਪਾਚਣ ਸਿਸਟਮ ਖਰਾਬ ਹੋ ਜਾਂਦਾ ਹੈ ਵੈਸੇ, ਫੈਟੀ ਲਿਵਰ ਦੀ ਸਮੱਸਿਆ ਸ਼ਰਾਬ ਪੀਣ ਵਾਲੇ ਅਤੇ ਨਾ ਪੀਣ ਵਾਲੇ ਦੋਵਾਂ ਨੂੰ ਹੋ ਸਕਦੀ ਹੈ। ਜੇਕਰ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦਾ ਕੋਈ ਇਸ ਬਿਮਾਰੀ ਦੇ ਇਲਾਜ਼ ਲ਼ਈ ਦਵਾਈਆਂ ਖਾ ਕੇ ਅੱਕ ਚੁਕਿਆ ਹੈ ਤਾ ਇਕ ਵਾਰ ਸਾਡੇ ਹੋਮਿਓਪੈਥਿਕ ਕਲੀਨਿਕ ਵਿੱਚ ਸਾਨੂੰ ਕਾਲ ਕਰਕੇ ਆ ਸਕਦੇ ਹੋ।
ਵਧੇਰੇ ਸਲਾਹ-ਮਸ਼ਵਰੇ ਲਈ ਸਾਡੇ ਨਾਲ ਸੰਪਰਕ ਕਰੋ :
Mob. +91 76580 76581


ਏਕ ਆਸ ਹੋਮਿਓਪੈਥੀ ਕਲੀਨਿਕ ਪੇਟ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਵਿੱਚ ਮਾਹਰ ਹੈ। ਪੇਟ ਦੀਆਂ ਸਮੱਸਿਆਵਾਂ, ਬਦਹਜ਼ਮੀ, ਜਿਗਰ ਦੀਆਂ ਬਿਮਾਰੀਆਂ ਤੋਂ ਲੈ...
18/11/2023

ਏਕ ਆਸ ਹੋਮਿਓਪੈਥੀ ਕਲੀਨਿਕ ਪੇਟ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਵਿੱਚ ਮਾਹਰ ਹੈ। ਪੇਟ ਦੀਆਂ ਸਮੱਸਿਆਵਾਂ, ਬਦਹਜ਼ਮੀ, ਜਿਗਰ ਦੀਆਂ ਬਿਮਾਰੀਆਂ ਤੋਂ ਲੈ ਕੇ ਕਮਜ਼ੋਰ ਪਾਚਣ ਪ੍ਰਣਾਲੀਆਂ ਦੇ ਪ੍ਰਬੰਧਨ ਤੱਕ, ਸਾਡਾ ਕਲੀਨਿਕ ਪੇਟ ਦੀਆਂ ਵੱਖ-ਵੱਖ ਸਿਹਤ ਸਮੱਸਿਆਵਾਂ ਦਾ ਕੁਦਰਤੀ ਅਤੇ ਸੰਪੂਰਨ ਇਲਾਜ ਕਰਦਾ ਹੈ।
ਹੋਮਿਓਪੈਥਿਕ ਇਲਾਜ ਦੇ ਫਾਇਦੇ:
1. ਵਿਅਕਤੀਗਤ ਦੇਖਭਾਲ: ਵਿਅਕਤੀਗਤ ਸਿਹਤ ਲੋੜਾਂ ਦੇ ਅਨੁਸਾਰ ਤਿਆਰ ਕੀਤਾ ਇਲਾਜ।
2.ਪੂਰੀ ਤਰ੍ਹਾਂ ਇਲਾਜ ਲਈ ਮੁਢਲੇ ਕਾਰਣ ਨੂੰ ਹੱਲ ਕਰਨ 'ਤੇ ਧਿਆਨ ਦੇਣਾ।
3. ਸੁਰੱਖਿਆ ਅਤੇ ਤੰਦਰੁਸਤੀ: ਮਾੜੇ ਪ੍ਰਭਾਵਾਂ (side effects) ਤੋਂ ਬਿਨਾਂ ਇਲਾਜ, ਹਰ ਉਮਰ ਲਈ ਢੁਕਵਾਂ।
ਪੇਟ ਦੀਆਂ ਬਿਮਾਰੀਆਂ ਲਈ ਏਕ ਆਸ ਹੋਮਿਓਪੈਥੀ ਦੀ ਚੋਣ ਕਿਉਂ?
• ਪੇਟ ਦੀਆਂ ਗੜਬੜੀਆਂ, ਦਰਦ, ਪਾਚਨ ਸੰਬੰਧੀ ਸਮੱਸਿਆਵਾਂ, ਅਤੇ ਜਿਗਰ ਦੀਆਂ ਬਿਮਾਰੀਆਂ ਤੋਂ ਰਾਹਤ।
• ਤਜਰਬੇਕਾਰ ਹੋਮਿਓਪੈਥਿਕ ਡਾਕਟਰ ਦੁਆਰਾ ਇਲਾਜ।

ਇੱਕ ਸਿਹਤਮੰਦ ਪੇਟ ਦੀ ਤੰਦਰੁਸਤੀ ਲਈ ਏਕ ਆਸ ਹੋਮਿਓਪੈਥੀ 'ਤੇ ਭਰੋਸਾ ਕਰੋ!

ਏਕ ਆਸ ਹੋਮਿਓਪੈਥੀ ਕਲੀਨਿਕ ਵਿਖੇ ਪੇਟ ਦੀਆਂ ਕਈ ਬਿਮਾਰੀਆਂ ਲਈ ਇਲਾਜ ਪੂਰੀ ਤਰ੍ਹਾਂ ਸੰਭਵ ਹੈ। ਵਧੇਰੇ ਸਲਾਹ-ਮਸ਼ਵਰੇ ਲਈ ਸਾਡੇ ਨਾਲ ਸੰਪਰਕ ਕਰੋ :
Mob. +91 76580 76581
website :https://ekaashomeopathy.com/


ਜੇਕਰ ਤੁਸੀਂ ਜਾ ਤੁਹਾਡੇ ਘਰ ਦਾ ਕੋਈ ਮੈਂਬਰ ਅਲਰਜੀ ਦੀ ਸਮੱਸਿਆ ਜਿਵੇ ਮੌਸਮ ਦੇ ਬਦਲਾਅ ਕਾਰਨ ਹੋਣ ਵਾਲੀ ਅਲੈਰਜੀ,ਛਿੱਕਾਂ,ਜੁਕਾਮ,ਨਜਲਾ, ਆਦਿ ਤੋਂ ...
19/10/2023

ਜੇਕਰ ਤੁਸੀਂ ਜਾ ਤੁਹਾਡੇ ਘਰ ਦਾ ਕੋਈ ਮੈਂਬਰ ਅਲਰਜੀ ਦੀ ਸਮੱਸਿਆ ਜਿਵੇ ਮੌਸਮ ਦੇ ਬਦਲਾਅ ਕਾਰਨ ਹੋਣ ਵਾਲੀ ਅਲੈਰਜੀ,ਛਿੱਕਾਂ,ਜੁਕਾਮ,ਨਜਲਾ, ਆਦਿ ਤੋਂ ਪ੍ਰੇਸ਼ਾਨ ਹੋ ਚੁੱਕਿਆ ਹੈ ਤਾਂ ਧਿਆਨ ਦਿਓ ਕਿ ਇਸ ਨੂੰ ਪੱਕੇ ਤੌਰ ਤੇ ਠੀਕ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲ਼ਈ ਸੰਪਰਕ ਕਰੋ।

Clinic Address: EkAas homoeopathic Clinic & Store
St. no. 10A, Bibiwala Road, Near ICICI Bank, Bathinda, India, Punjab
Mob. +91 76580 76581
website :https://ekaashomeopathy.com/


ਐਲਰਜੀ ਦੇ ਪੱਕੇ ਸਮਾਧਾਨ ਲਈ ਸੰਪਰਕ ਕਰੋ...
28/10/2022

ਐਲਰਜੀ ਦੇ ਪੱਕੇ ਸਮਾਧਾਨ ਲਈ ਸੰਪਰਕ ਕਰੋ...

24/10/2022
Homeopathy for Safe and Permanent Treatment
21/10/2022

Homeopathy for Safe and Permanent Treatment

Address

St. No. 10A, Bibiwala Road, Near ICICI Bank
Bathinda
151001

Alerts

Be the first to know and let us send you an email when EkAas homoeopathic Clinic & Store posts news and promotions. Your email address will not be used for any other purpose, and you can unsubscribe at any time.

Contact The Practice

Send a message to EkAas homoeopathic Clinic & Store:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category

Our Story

It is a Homeopathic clinic Started with aim to serve Humanity.We follow the classical homeopathic approach i.e. we treat the individual and not only his symptoms. We follow the individualistic and holistic approach which considers the whole individual for treatment and not just the disease symptoms. We assure to alleviate your sufferings in the best possible manner provided your given correct and honest history.