Health care center bhikhi

Health care center bhikhi ਸਾਂਝੀਆ ਸਮਾਜਿਕ ਗੱਲਾਂ

07/02/2026
07/02/2026

ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਯੋਧੇ ਨਾ ਕਦੇ ਝੁਕੇ, ਨਾ ਕਦੇ ਝੁਕਣਗੇ ⚖️

✨🙏🫰
01/02/2026

✨🙏🫰

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦ...
01/02/2026

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥

ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੀ ਲੋਕਾਈ ਨੂੰ ਲੱਖ-ਲੱਖ ਵਧਾਈਆਂ 🙏🏻

ਅੱਜ ਸਾਡੇ ਪਿੰਡ ਸ਼ਹੀਦ ਬਾਬਾ ਸਿੱਧ ਭੋਇ ਜੀ ਵੈੱਲਫੇਅਰ ਪ੍ਰਬੰਕ ਕਮੇਟੀ ਸਮਾਉ ਵੱਲੋ ਰੱਖੇ ਗਏ ਆਖੰਡ ਪਾਠਾਂ ਦੇ ਭੋਗ ਅੱਜ ਸਵੇਰੇ ਪਾਏ ਗਏ ਤੇ ਕਮੇਟੀ ...
29/01/2026

ਅੱਜ ਸਾਡੇ ਪਿੰਡ ਸ਼ਹੀਦ ਬਾਬਾ ਸਿੱਧ ਭੋਇ ਜੀ ਵੈੱਲਫੇਅਰ ਪ੍ਰਬੰਕ ਕਮੇਟੀ ਸਮਾਉ ਵੱਲੋ ਰੱਖੇ ਗਏ ਆਖੰਡ ਪਾਠਾਂ ਦੇ ਭੋਗ ਅੱਜ ਸਵੇਰੇ ਪਾਏ ਗਏ ਤੇ ਕਮੇਟੀ ਤੇ ਪਿੰਡ ਵਾਲਿਆਂ ਦਾ ਧੰਨਵਾਦ ਤੇ ਸਤਿਕਾਰ ਜੋ ਅਜਿਹੇ ਬਾਣੀ ਦੇ ਪ੍ਰਵਾਹ ਪਿੰਡ ਵਿੱਚ ਚਲਵਾਏ ਗਏ ਸਾਨੂੰ ਵੀ ਹਾਜ਼ਰੀ ਭਰਨ ਦਾ ਮੌਕਾ ਮਿਲਿਆ। ਵਾਹਿਗੁਰੂ ਜੀ ਸਾਡੇ ਪਿੰਡ ਤੇ ਮੇਹਰ ਬਣਾਈ ਰੱਖੀ।

ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਜੀ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਕੁਸਮ ਕੌਰ ਕੈਰੋਂ ਜੀ ਦਾ ਅਕਾਲ ਚਲਾਣਾ ਕਰ ਜਾਣਾ ਸਾਡੇ ਸਭ ਲਈ ਬਹੁਤ ਦੁੱਖਦਾਈ...
29/01/2026

ਸ. ਆਦੇਸ਼ਪ੍ਰਤਾਪ ਸਿੰਘ ਕੈਰੋਂ ਜੀ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਕੁਸਮ ਕੌਰ ਕੈਰੋਂ ਜੀ ਦਾ ਅਕਾਲ ਚਲਾਣਾ ਕਰ ਜਾਣਾ ਸਾਡੇ ਸਭ ਲਈ ਬਹੁਤ ਦੁੱਖਦਾਈ ਹੈ। ਇਸ ਦੁੱਖ ਦੀ ਘੜੀ ਮੈਂ ਸਮੂਹ ਪਰਿਵਾਰ, ਰਿਸ਼ਤੇਦਾਰ ਅਤੇ ਸਨੇਹੀਆਂ ਨਾਲ ਦੁੱਖ ਸਾਂਝਾ ਕਰਦੀ ਹੋਈ, ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੀ ਹਾਂ ਕਿ ਮਾਤਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Address

Bhikhi
151504

Telephone

+917888900620

Website

Alerts

Be the first to know and let us send you an email when Health care center bhikhi posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram