Biogiriz Lifecare International

Biogiriz Lifecare International Ayurvedic Health and Wellness
Lifestyle and Fitness
Personal Grooming

17/03/2025

ਜੇ ਤੁਸੀ ਵੀ ਹੋ ਛਾਈਆਂ ,ਦਾਗ ਧੱਬਿਆਂ ਤੋਂ ਪ੍ਰੇਸ਼ਾਨ ਤਾਂ ਹੁਣੇ Order ਕਰੋ Lush Looks CreamContact or Whatsapp :- 91159-53576.

Happy Holi 🎉
14/03/2025

Happy Holi 🎉

Pigmentation refers to the coloring of the skin, hair, and eyes due to the presence of melanin, produced by melanocytes....
31/07/2024

Pigmentation refers to the coloring of the skin, hair, and eyes due to the presence of melanin, produced by melanocytes. Various factors can cause changes in pigmentation, leading to conditions such as hyperpigmentation (darkening) or hypopigmentation (lightening). Here are some common reasons for pigmentation changes:

1. Sun Exposure: UV radiation stimulates melanin production, leading to sun spots, freckles, and an overall darker skin tone in exposed areas.

2. Hormonal Changes: Pregnancy, birth control pills, and hormonal disorders can cause melasma, a condition marked by brown or gray-brown patches on the face.

3. Inflammation: Post-inflammatory hyperpigmentation (PIH) occurs after skin injury or inflammation, such as acne, eczema, or psoriasis.

4. Medications: Certain drugs, such as chemotherapy agents, antibiotics, and anti-seizure medications, can cause pigmentation changes as a side effect.

5. Genetic Factors: Conditions like vitiligo, characterized by loss of pigment, are often hereditary.

6. Aging: Age spots or liver spots are common in older adults due to cumulative sun exposure over the years.

7. Medical Conditions: Diseases such as Addison’s disease and hemochromatosis can lead to changes in skin pigmentation.

8. Chemical Exposure: Contact with certain chemicals, like some cosmetic products or industrial chemicals, can alter skin color.

27/07/2024

**ਸਕਿਨ ਕੇਅਰ ਟਿਪਸ:**

ਸਕਿਨ ਸੰਬੰਧੀ ਕਈ ਸਾਰੀਆਂ ਪਰੇਸ਼ਾਨੀਆਂ ਅਕਸਰ ਸਾਡੀ ਖੂਬਸੂਰਤੀ ਨੂੰ ਘੱਟ ਕਰ ਦਿੰਦੀਆਂ ਹਨ। ਕਿੱਲ-ਮੁਹਾਂਸਿਆਂ ਤੋਂ ਲੈ ਕੇ ਦਾਗ-ਧੱਬੇ ਅਤੇ ਛਾਈਆਂ ਤਕ ਸਾਰੇ ਸਾਡੇ ਚਿਹਰੇ ਦਾ ਨਿਖਾਰ ਖੋਹ ਲੈਂਦੇ ਹਨ। ਜੇ ਤੁਸੀਂ ਵੀ ਚਿਹਰੇ ਦੀਆਂ ਛਾਈਆਂ ਅਤੇ ਦਾਗ-ਧੱਬਿਆਂ ਤੋਂ ਪਰੇਸ਼ਾਨ ਹੋ, ਤਾਂ ਇਹਨਾਂ ਘਰੇਲੂ ਨੁਸਖਿਆਂ ਦੀ ਮਦਦ ਨਾਲ ਤੁਸੀਂ ਇਹਨਾਂ ਤੋਂ ਛੁਟਕਾਰਾ ਪਾ ਸਕਦੇ ਹੋ।

**ਆਲੂ ਅਤੇ ਨਿੰਬੂ**

ਜੇ ਤੁਸੀਂ ਚਿਹਰੇ ਦੀਆਂ ਛਾਈਆਂ ਅਤੇ ਦਾਗ-ਧੱਬਿਆਂ ਤੋਂ ਮੁਕਤ ਹੋਣਾ ਚਾਹੁੰਦੇ ਹੋ, ਤਾਂ ਇਸ ਲਈ ਆਲੂ ਅਤੇ ਨਿੰਬੂ ਦਾ ਇਸਤੇਮਾਲ ਕਰ ਸਕਦੇ ਹੋ। ਆਲੂ ਵਿੱਚ ਮੌਜੂਦ ਐਂਜਾਈਮ ਦਾਗਾਂ ਨੂੰ ਹਲਕਾ ਕਰਦੇ ਹਨ, ਜਦੋਂਕਿ ਨੀਂਬੂ ਵਿੱਚ ਬਲੀਚਿੰਗ ਗੁਣ ਪਾਏ ਜਾਂਦੇ ਹਨ। ਇਸ ਤਰ੍ਹਾਂ ਇਹ ਦੋਨੋ ਚਿਹਰੇ ਦੀਆਂ ਛਾਈਆਂ ਹਟਾਉਣ ਵਿੱਚ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੇ। ਇਸ ਲਈ ਇੱਕ ਆਲੂ ਦੇ ਰਸ ਵਿੱਚ ਅੱਧਾ ਨਿੰਬੂ ਨਿਚੋੜ ਲਵੋ। ਹੁਣ ਇਸ ਘੋਲ ਨੂੰ ਚਿਹਰੇ 'ਤੇ ਲਗਾ ਕੇ ਅੱਧੇ ਘੰਟੇ ਲਈ ਛੱਡ ਦਿਓ ਅਤੇ ਫਿਰ ਮੂੰਹ ਧੋ ਲਵੋ। ਹਫ਼ਤੇ ਵਿੱਚ 2 ਤੋਂ 3 ਵਾਰ ਇਸਨੂੰ ਲਗਾਉਣ ਨਾਲ ਫਾਇਦਾ ਹੋਵੇਗਾ।

**ਲਾਲ ਪਿਆਜ਼:**

ਖਾਣੇ ਵਿੱਚ ਇਸਤੇਮਾਲ ਹੋਣ ਵਾਲੀ ਪਿਆਜ਼ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਕਾਰਗਰ ਹੈ। ਸਿਹਤ ਲਈ ਫਾਇਦੇਮੰਦ ਪਿਆਜ਼ ਦੀ ਮਦਦ ਨਾਲ ਚਿਹਰੇ ਦੇ ਦਾਗ-ਧੱਬੇ ਹਲਕੇ ਕੀਤੇ ਜਾ ਸਕਦੇ ਹਨ। ਇਸ ਲਈ ਤੁਹਾਨੂੰ ਇੱਕ ਲਾਲ ਪਿਆਜ਼ ਕੱਟ ਕੇ ਗਰਮ ਪਾਣੀ ਵਿੱਚ ਕੁਝ ਸਮੇਂ ਲਈ ਭਉ ਕੇ ਰੱਖ ਦਿਓ। ਹੁਣ ਥੋੜ੍ਹੀ ਦੇਰ ਬਾਅਦ ਰੂੰ ਦੀ ਮਦਦ ਨਾਲ ਇਸ ਪਾਣੀ ਨੂੰ ਛਾਈਆਂ 'ਤੇ ਲਗਾ ਕੇ 10 ਮਿੰਟ ਸੁੱਕਣ ਦਿਓ। ਬਾਅਦ ਵਿੱਚ ਸਾਫ਼ ਪਾਣੀ ਨਾਲ ਚਿਹਰਾ ਧੋ ਲਵੋ। ਹਫ਼ਤੇ ਵਿੱਚ ਦੋ ਵਾਰ ਇਸਨੂੰ ਕਰਨ ਨਾਲ ਅਸਰ ਨਜ਼ਰ ਆਉਣ ਲੱਗੇਗਾ।

**ਹਲਦੀ ਅਤੇ ਦੁੱਧ:**

ਔਸ਼ਧੀ ਗੁਣਾਂ ਨਾਲ ਭਰਪੂਰ ਹਲਦੀ ਸਾਡੇ ਸਿਹਤ ਦੇ ਨਾਲ ਸਾਡੇ ਚਮੜੀ ਲਈ ਵੀ ਕਾਫੀ ਫਾਇਦਿਮੰਦ ਹੈ। ਸਰੀਰ ਦੀਆਂ ਕਈ ਅੰਦਰੂਨੀ ਅਤੇ ਬਾਹਰੀ ਸਮੱਸਿਆਵਾਂ ਵਿੱਚ ਆਰਾਮ ਪਾਉਣ ਲਈ ਹਲਦੀ ਵਾਲੇ ਦੁੱਧ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਜੇ ਤੁਸੀਂ ਛਾਈਆਂ ਤੋਂ ਮੁਕਤੀ ਪਾਉਣੀ ਚਾਹੁੰਦੇ ਹੋ, ਤਾਂ ਇਸ ਲਈ ਵੀ ਹਲਦੀ ਅਤੇ ਦੁੱਧ ਸਹਾਇਕ ਸਾਬਤ ਹੋਣਗੇ। 2 ਤੋਂ 3 ਚਮਚ ਹਲਦੀ ਵਿੱਚ ਦੁੱਧ ਮਿਲਾ ਕੇ ਪੇਸਟ ਤਿਆਰ ਕਰ ਲਵੋ। ਹੁਣ ਇਸ ਫੇਸ ਮਾਸਕ ਨੂੰ ਦਾਗ-ਧੱਬਿਆਂ ਵਾਲੀ ਜਗ੍ਹਾ 'ਤੇ ਲਗਾਓ ਅਤੇ 20 ਮਿੰਟ ਬਾਅਦ ਮੂੰਹ ਧੋ ਲਵੋ।

**ਚਾਵਲ:**

ਇਨ੍ਹਾਂ ਦਿਨਾਂ ਬਿਊਟੀ ਕੇਅਰ ਲਈ ਚਾਵਲ ਦੇ ਆਟੇ ਅਤੇ ਪਾਣੀ ਦਾ ਇਸਤੇਮਾਲ ਕਾਫੀ ਵੱਧ ਗਿਆ ਹੈ। ਜੇ ਤੁਸੀਂ ਵੀ ਚਿਹਰੇ 'ਤੇ ਮੌਜੂਦ ਛਾਈਆਂ ਹਟਾਉਣਾ ਚਾਹੁੰਦੇ ਹੋ ਤਾਂ ਇਸ ਲਈ ਚਾਵਲ ਦੇ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਚਾਵਲ ਨੂੰ ਇੱਕ ਕਟੋਰੀ ਵਿੱਚ ਅੱਧੇ ਘੰਟੇ ਲਈ ਭਉ ਕੇ ਰੱਖੋ ਅਤੇ ਬਾਅਦ ਵਿੱਚ ਇਸ ਪਾਣੀ ਨੂੰ ਛਾਣ ਕੇ ਵੱਖਰਾ ਰੱਖ ਲਵੋ। ਚਾਵਲ ਦੇ ਇਸ ਪਾਣੀ ਨੂੰ ਰੋਜ਼ਾਨਾ ਟੋਨਰ ਦੀ ਤਰ੍ਹਾਂ ਚਿਹਰੇ 'ਤੇ ਲਗਾਉਣ ਨਾਲ ਫਾਇਦਾ ਹੋਵੇਗਾ।

**ਸ਼ਹਿਦ:**

ਕਈ ਗੁਣਾਂ ਨਾਲ ਭਰਪੂਰ ਸ਼ਹਿਦ ਵੀ ਸਾਡੇ ਚਮੜੀ ਲਈ ਕਾਫੀ ਲਾਭਦਾਇਕ ਹੈ। ਸਕਿਨ ਨੂੰ ਮੁਲਾਇਮ ਅਤੇ ਹਾਈਡਰੇਟ ਬਣਾਉਣ ਲਈ ਤੁਸੀਂ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ। ਦਾਗ-ਧੱਬਿਆਂ ਅਤੇ ਛਾਈਆਂ ਲਈ ਵੀ ਸ਼ਹਿਦ ਕਾਫੀ ਫਾਇਦਿਮੰਦ ਹੈ। ਦੋ ਚਮਚ ਸ਼ਹਿਦ ਵਿੱਚ 2 ਚਮਚ ਨਿੰਬੂ ਦਾ ਰਸ ਪਾ ਕੇ ਇਸਨੂੰ ਅੱਛੀ ਤਰ੍ਹਾਂ ਮਿਲਾ ਲਵੋ। ਹੁਣ ਇਸਨੂੰ ਚਿਹਰੇ 'ਤੇ ਲਗਾ ਕੇ 15 ਤੋਂ 20 ਮਿੰਟ ਤਕ ਸੁੱਕਣ ਦਿਓ ਅਤੇ ਬਾਅਦ ਵਿੱਚ ਪਾਣੀ ਨਾਲ ਮੂੰਹ ਧੋ ਲਵੋ।

ਜੇਕਰ ਤੁਸੀਂ ਇਹੋ ਜਿਹੀ ਹੋਰ ਜਾਣਕਾਰੀ ਲੈਂਦੇ ਰਹਿਣਾ ਚਾਹੁੰਦੇਂ ਹੋ ਤਾਂ ਸਾਡੇ ਪੇਜ ਨੂੰ ਫੋਲੋ ਕਰੋ





Tulsi capsules are rich in Vitamin C and zinc, boosting immunity and fighting infections. They regulate cholesterol and ...
02/04/2024

Tulsi capsules are rich in Vitamin C and zinc, boosting immunity and fighting infections. They regulate cholesterol and blood sugar levels. Tulsi is effective against cold, flu, cough, and respiratory infections. It aids digestion, relieves stress, and acts as a natural immune system booster. It's also used for diabetes and high cholesterol, while helping with cough and cold symptoms.

Bio Tulsi capsules offer numerous advantages: Strengthen weak immunity, especially against respiratory tract infections.Possess anti-viral, anti-allergic, anti-inflammatory, and anti-bacterial properties.Rejuvenate the body and normalize its functions without hazardous chemicals.Authentically modulate the immune system, benefiting the head, respiratory system, renal & skin membranes, and addressing issues like extra fat, heart ailments, and sugar levels for overall health.

Malai broccoli combines the nutritional benefits of broccoli with the creamy richness of malai (cream). Broccoli is rich...
01/04/2024

Malai broccoli combines the nutritional benefits of broccoli with the creamy richness of malai (cream). Broccoli is rich in vitamins, minerals, and antioxidants, supporting heart health, digestion, weight management, and skin health. The addition of malai enhances the flavor and texture of the dish, making it a delicious and satisfying way to enjoy the health benefits of broccoli.

16/08/2023
Yoga Poses
15/08/2023

Yoga Poses

Address

Sector 18, 102, CHD
Chandigarh
140603

Opening Hours

Monday 9am - 6:30pm
Tuesday 9am - 6:30pm
Wednesday 9am - 6:30pm
Thursday 9am - 6:30pm
Friday 9am - 6:30pm
Saturday 9am - 6:30pm

Telephone

+917009007606

Alerts

Be the first to know and let us send you an email when Biogiriz Lifecare International posts news and promotions. Your email address will not be used for any other purpose, and you can unsubscribe at any time.

Contact The Practice

Send a message to Biogiriz Lifecare International:

Share