Sri Guru Har Rai Sahib Diagnostic Centre

Sri Guru Har Rai Sahib Diagnostic Centre Contact information, map and directions, contact form, opening hours, services, ratings, photos, videos and announcements from Sri Guru Har Rai Sahib Diagnostic Centre, Diagnostic Center, gurdwara sahib sector 22d, Chandigarh.

FACILITY AVAILABLE: COMPUTERISED LAB WITH BARCODE SYSTEM, BIDIRECTIONAL INTERFACING AND ONLINE REPORTING SYSTEM, DIGITAL XRAY , ULTRASOUND, 16 SLICE CT SCAN, ECG

ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ-ਏ-ਕਮਾਲਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਭ ਜੀ ਨੂੰ ਬੇਅੰਤ ਬੇਅੰਤ ਵਧਾਈਆਂ 🙏   ...
06/01/2025

ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ-ਏ-ਕਮਾਲ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਭ ਜੀ ਨੂੰ ਬੇਅੰਤ ਬੇਅੰਤ ਵਧਾਈਆਂ 🙏

ਸਫ਼ਰ-ਏ-ਸ਼ਹਾਦਤ 13 ਪੋਹ ਇਸਲਾਮ ਅਤੇ ਈਨ ਨਾਂ ਮਨਣ ਤੇ ਸੂਬਾ ਸਰਹਿੰਦ ਨੇ ਦਸਮ ਗੁਰੂ ਸਾਹਿਬ ਦੇ ਛੋਟੇ ਪੁੱਤਰਾਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ...
27/12/2024

ਸਫ਼ਰ-ਏ-ਸ਼ਹਾਦਤ 13 ਪੋਹ

ਇਸਲਾਮ ਅਤੇ ਈਨ ਨਾਂ ਮਨਣ ਤੇ ਸੂਬਾ ਸਰਹਿੰਦ ਨੇ ਦਸਮ ਗੁਰੂ ਸਾਹਿਬ ਦੇ ਛੋਟੇ ਪੁੱਤਰਾਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਦੀਵਾਰ ਵਿੱਚ ਚੁਣਵਾ ਕੇ ਸ਼ਹੀਦ ਕਰਵਾ ਦਿੱਤਾ. 🙏🏻

-E-Sahadat

ਸਫ਼ਰ-ਏ-ਸ਼ਹਾਦਤ 12 ਪੋਹਸਾਹਿਬਜਾਦਿਆਂ ਦੀ ਵਜੀਰ ਖਾਂ ਦੀ ਕਚਹਿਰੀ ਚ ਦੂਜੀ ਪੇਸ਼ੀ ਹੋਈ, ਬੜੇ ਲਾਲਚ ਤੇ ਡਰਾਵੇ ਦਿਤੇ ਗਏ ਪਰ ਸਾਹਿਬਜ਼ਾਦੇ ਅਡੋਲ ਰਹੇ...
26/12/2024

ਸਫ਼ਰ-ਏ-ਸ਼ਹਾਦਤ 12 ਪੋਹ

ਸਾਹਿਬਜਾਦਿਆਂ ਦੀ ਵਜੀਰ ਖਾਂ ਦੀ ਕਚਹਿਰੀ ਚ ਦੂਜੀ ਪੇਸ਼ੀ ਹੋਈ, ਬੜੇ ਲਾਲਚ ਤੇ ਡਰਾਵੇ ਦਿਤੇ ਗਏ ਪਰ ਸਾਹਿਬਜ਼ਾਦੇ ਅਡੋਲ ਰਹੇ। 12 ਪੋਹ ਰਾਤ ਨੂੰ ਫੇਰ ਭਾਈ ਮੋਤੀ ਮਹਿਰਾ ਜੀ ਵਲੋਂ ਦੁੱਧ ਦੀ ਸੇਵਾ ਹੋਈ 🙏🏻

-E-Sahadat

ਸਫ਼ਰ-ਏ-ਸ਼ਹਾਦਤ 11 ਪੋਹਸਾਹਿਬਜਾਦਿਆਂ ਦੀ ਵਜੀਰ ਖਾਂ ਦੀ ਕਚਹਿਰੀ ਚ ਪਹਿਲੀ ਪੇਸ਼ੀ ਹੋਈ । 11 ਪੋਹ ਰਾਤ ਨੂੰ ਭਾਈ ਮੋਤੀ ਮਹਿਰਾ ਜੀ ਵਲੋਂ ਮਾਤਾ ਗੁਜ...
25/12/2024

ਸਫ਼ਰ-ਏ-ਸ਼ਹਾਦਤ 11 ਪੋਹ

ਸਾਹਿਬਜਾਦਿਆਂ ਦੀ ਵਜੀਰ ਖਾਂ ਦੀ ਕਚਹਿਰੀ ਚ ਪਹਿਲੀ ਪੇਸ਼ੀ ਹੋਈ । 11 ਪੋਹ ਰਾਤ ਨੂੰ ਭਾਈ ਮੋਤੀ ਮਹਿਰਾ ਜੀ ਵਲੋਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਲਈ ਦੁੱਧ ਦੀ ਸੇਵਾ 🙏🏻

-E-Sahadat

ਸਫ਼ਰ-ਏ-ਸ਼ਹਾਦਤ 10 ਪੋਹ10 ਪੋਹ ਨੂੰ ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਨੂੰ ਮੋਰਿੰਡੇ ਕੋਤਵਾਲੀ ਤੋੰ ਸਰਹਿੰਦ ਠੰਡੇ ਬੁਰਜ ਪੁਚਾਇਆ ਗਿਆ ਤੇ  10 ...
24/12/2024

ਸਫ਼ਰ-ਏ-ਸ਼ਹਾਦਤ 10 ਪੋਹ

10 ਪੋਹ ਨੂੰ ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਨੂੰ ਮੋਰਿੰਡੇ ਕੋਤਵਾਲੀ ਤੋੰ ਸਰਹਿੰਦ ਠੰਡੇ ਬੁਰਜ ਪੁਚਾਇਆ ਗਿਆ ਤੇ 10 ਪੋਹ ਦੀ ਰਾਤ ਸਾਹਿਬਜਾਦਿਆਂ ਦੀ ਠੰਡੇ ਬੁਰਜ ਚ ਪਹਿਲੀ ਰਾਤ ਸੀ 🙏🏻

-E-Sahadat

ਸਫ਼ਰ-ਏ-ਸ਼ਹਾਦਤ 9 ਪੋਹਅੱਜ ਦੀ ਰਾਤ ਧੰਨ ਧੰਨ ਮਾਤਾ ਗੁਜਰ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਨੇ ...
23/12/2024

ਸਫ਼ਰ-ਏ-ਸ਼ਹਾਦਤ 9 ਪੋਹ

ਅੱਜ ਦੀ ਰਾਤ ਧੰਨ ਧੰਨ ਮਾਤਾ ਗੁਜਰ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਨੇ ਮੋਰਿੰਡੇ ਦੀ ਕੋਤਵਾਲੀ ਵਿਖੇ ਕੱਟੀ ਜਿੱਥੇ ਅੱਜਕਲ੍ਹ ਗੁਰਦੁਆਰਾ ਕੋਤਵਾਲੀ ਸਾਹਿਬ, ਮੋਰਿੰਡਾ ਵਿਖੇ ਸੁਭਾਇਮਾਨ ਹੈ । ਅਗਲੇ ਦਿਨ ਇਸੇ ਅਸਥਾਨ ਤੋਂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਜਾਨੀ ਖਾਂ ਅਤੇ ਮਾਨੀ ਖਾਂ ਸਰਹਿੰਦ ਦੇ ਨਵਾਬ ਵਜੀਦ ਖਾਂ ਕੋਲ ਲੈ ਕੇ ਗਏ । ਅੱਜ ਵੀ ਇਸ ਕੋਤਵਾਲੀ ਦਾ ਸਰੂਪ ਉਸੇ ਤਰ੍ਹਾਂ ਸੁਭਾਇਮਾਨ ਹੈ । 🙏🏻

-E-Sahadat

ਸਫ਼ਰ-ਏ-ਸ਼ਹਾਦਤ 8 ਪੋਹਚਮਕੌਰ ਦੀ ਜੰਗ: ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ: ਸਾਹਿਬਜ਼ਾਦਾ ਅਜੀਤ ਸਿੰਘ (17 ਸਾਲ) ਅਤ...
22/12/2024

ਸਫ਼ਰ-ਏ-ਸ਼ਹਾਦਤ 8 ਪੋਹ

ਚਮਕੌਰ ਦੀ ਜੰਗ: ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ: ਸਾਹਿਬਜ਼ਾਦਾ ਅਜੀਤ ਸਿੰਘ (17 ਸਾਲ) ਅਤੇ ਸਾਹਿਬਜ਼ਾਦਾ ਜੁਝਾਰ ਸਿੰਘ (15 ਸਾਲ) 🙏🏻

-E-Sahadat

ਸਫ਼ਰ-ਏ-ਸ਼ਹਾਦਤ 7 ਪੋਹਸਰਸਾ ਨਦੀ ਪਾਰ ਕਰਦਿਆਂ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ। ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਨਾਲ ਚਮਕੌਰ ਦੀ ਕੱਚੀ ਗੜ੍ਹੀ ...
21/12/2024

ਸਫ਼ਰ-ਏ-ਸ਼ਹਾਦਤ 7 ਪੋਹ

ਸਰਸਾ ਨਦੀ ਪਾਰ ਕਰਦਿਆਂ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ। ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਨਾਲ ਚਮਕੌਰ ਦੀ ਕੱਚੀ ਗੜ੍ਹੀ ਪਹੁੰਚੇ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਦਿੱਲੀ ਨੂੰ ਨਿਕਲ ਗਏ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਕੁੰਮਾ ਮਾਸ਼ਕੀ ਦੀ ਝੌਂਪੜੀ ਵਿੱਚ ਪਹੁੰਚੇ, ਜਿੱਥੇ 7 ਪੋਹ ਦੀ ਰਾਤ ਬਿਤਾਈ। 🙏🏻

ਸਫ਼ਰ-ਏ-ਸ਼ਹਾਦਤ 6 ਪੋਹ 🙏ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖਾਂ ਨੇ ਕਈ ਮਹੀਨਿਆਂ ਦੀ ਘੇਰਾਬੰਦੀ ਤੋਂ ਬਾਅਦ ਅਨੰਦਪੁਰ ਸਾਹਿਬ ਛੱਡ ਦਿੱਤਾ 🙏🏻       ...
20/12/2024

ਸਫ਼ਰ-ਏ-ਸ਼ਹਾਦਤ 6 ਪੋਹ 🙏

ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖਾਂ ਨੇ ਕਈ ਮਹੀਨਿਆਂ ਦੀ ਘੇਰਾਬੰਦੀ ਤੋਂ ਬਾਅਦ ਅਨੰਦਪੁਰ ਸਾਹਿਬ ਛੱਡ ਦਿੱਤਾ 🙏🏻

-E-Sahadat

ਜੰਮਿਆ ਪੂਤੁ ਭਗਤੁ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ❤️ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ 🙏🏻          ...
14/12/2024

ਜੰਮਿਆ ਪੂਤੁ ਭਗਤੁ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ❤️

ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ 🙏🏻

ਤਿਲਕ ਜੰਝੂ ਰਾਖਾ ਪ੍ਰਭ ਤਾਕਾ 🙏ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੂੰ ਸ਼ਤ ਸ਼ਤ ਨਮਨ 🙏
06/12/2024

ਤਿਲਕ ਜੰਝੂ ਰਾਖਾ ਪ੍ਰਭ ਤਾਕਾ 🙏
ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੂੰ ਸ਼ਤ ਸ਼ਤ ਨਮਨ 🙏

Address

Gurdwara Sahib Sector 22d
Chandigarh
160022

Opening Hours

Monday 7am - 7pm
Tuesday 7am - 7pm
Wednesday 7am - 7pm
Thursday 7am - 7pm
Friday 7am - 7pm
Saturday 7am - 7pm

Telephone

01724042691

Alerts

Be the first to know and let us send you an email when Sri Guru Har Rai Sahib Diagnostic Centre posts news and promotions. Your email address will not be used for any other purpose, and you can unsubscribe at any time.

Contact The Practice

Send a message to Sri Guru Har Rai Sahib Diagnostic Centre:

Share