19/06/2025
Sugar ਦਾ ਸਾਰਾ ਖ਼ਾਨਦਾਨ 👇
1. ਚੀਨੀ (Sugar) = ਇਹ ਆ ਲਾਣੇਦਾਰਨੀ
2. ਭੂਰੀ ਖੰਡ (Brown Sugar) = ਵੱਡੀ ਭੈਣ
3. ਗੁੜ (Jaggery) = ਵੱਡਾ ਭਰਾ
4. ਸ਼ੱਕਰ (Jaggery Powder) = ਵੱਡੇ ਭਰਾ ਦੀ ਕੁੜੀ
5. ਦੇਸੀ ਖੰਡ (Desi Sugar) = ਭੂਆ (Aunt)
6. ਮਿਸ਼ਰੀ (Rock Sugar) = ਚਾਚੇ ਦੀ ਕੁੜੀ (Cousin Sister)
7. ਸ਼ਹਿਦ (Honey) = ਦੂਰ ਦਾ ਚਾਚਾ (Distant Uncle)
ਗੱਲ ਪੱਲੇ ਪਈ ਜਾਂ ਨਹੀਂ?
ਚੀਜ਼ ਇੱਕੋ ਹੀ ਆ ਬੱਸ ਨਾਮ Change ਹੋਏ ਆ, Natural Sugars like (Jaggery, Brown sugar) may looks healthier ਪਰ ਕੰਮ ਇਹਨਾਂ ਦਾ ਵੀ Sugar ਆਲਾ ਹੀ ਆ.
ਸਿਆਣੇ ਬਣੋ - Sugar is Sugar.
ਤੁਹਾਡੀ ਇਹਨਾਂ ਚੋਂ ਕਿਹੜੇ Family Member ਨਾਲ ਬਣਦੀ ਆ? Comment Below! 👇