Harjot Singh Sahota

Harjot Singh Sahota Psychologist

 #  PU # #
21/11/2020

# PU # #

05/10/2020

ਸ਼ੰਭੂ ਬਾਰਡਰ (ਪੰਜਾਬ -ਹਰਿਆਣਾ ਸਟੇਟ ਬਾਰਡਰ )ਧਰਨੇ ਵਿੱਚ 25 ਸਤੰਬਰ 2020 ਨੂੰ...
ਹਰਜੋਤ ਸਿੰਘ ਸਹੋਤਾ ਤੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਦਸੂਹਾ ਦੇ ਵਲੰਟੀਅਰਾਂ ਸਮੇਤ ਮੈਡਮ ਕਨੂੰ ਪਿ੍ਆ (ਸਾਬਕਾ ਪ੍ਧਾਨ ਸਟੂਡੈਂਟ ਪੀ. ਯੂ ਚੰਡੀਗੜ੍) ਅਤੇ ਐਡ. ਸਿਮਰਨਜੀਤ ਕੋਰ ਗਿੱਲ ਜੀ (ਫਾਈਟ ਫਾਰ ਰਾਈਟ) ਨਾਲ ਮਿਲ ਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ!!
ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਵੀ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਚ ਸ਼ਾਮਿਲ ਹੋ ਕੇ ਸੱਚ ਦਾ ਸਾਥ ਦਿਓ ਤੇ ਏਕਤਾ ਨੂੰ ਮਜ਼ਬੂਤ ਕਰੋ!
Farmers -workers-Students
Unity zindabaad
# priya mam # #
# simranjit kaur gill # #
# # singers # #
# organizations # #
# workers # #

29/09/2020

ਸ਼ਹੀਦ ਭਗਤ ਸਿੰਘ ਜੀ ਦੇ 113ਵੇਂ ਜਨਮ ਦਿਨ ਨੂੰ ਸਟੂਡੈਂਟ ਆਰਗੇਨਾਈਜੇਸ਼ਨ ਆਫ ਦਸੂਹਾ ਦੁਆਰਾ ਇੱਕ ਵਿਸੇ਼ਸ ਮੀਟਿੰਗ ਕਰਕੇ ਮਨਾਇਆ ਗਿਆ ਕਿਓੁਕਿ ਮਹਾਂਮਾਰੀ ਕੋਰੋਨਾ ਵਾਈਰਸ ਕਾਰਨ ਵੱਡੇ ਇਕੱਠਾਂ ਤੇ ਪਾਬੰਦੀ ਚੱਲ ਰਹੀ ਹੈ !
ਸ.ਭਗਤ ਸਿੰਘ ਨਾਲ ਸੰਬੰਧਿਤ ਗੀਤ ਗਾ ਕੇ ਸ਼ਹਿਜਾਦ ਖਾਨ ਬਣਿਆ ਖਿੱਚ ਦਾ ਕੇਂਦਰ !
ਇਸ ਮੋਕੇ ਹਰਜੋਤ ਸਿੰਘ ਸਹੋਤਾ ਵੱਲੋਂ ਵਿਦਿਆਰਥੀ ਵਰਗ ਨੂੰ ਹੱਕ ਸੱਚ ਲਈ ਖੜ੍ਨ ਦਾ ਦਿੱਤਾ ਗਿਆ ਸੰਦੇਸ਼!
ਆਓ ਦੇਖਦੇ ਹਾਂ ਵੀਡੀਓ!

27 september 2019 Legal Awareness camp Cheif Guest -Advocate Simranjit kaur GillBy- Students Organisation of Dasuya Pres...
01/08/2020

27 september 2019
Legal Awareness camp
Cheif Guest -Advocate Simranjit kaur Gill
By- Students Organisation of Dasuya
President- Harjot singh Sahota

05/09/2019
President SOD Harjot Singh Sahota Advocate Jagdeep Kaur Nagra (criminal lawyer )Girls wing SOD incharge -simranjit Kaur
27/08/2019

President SOD Harjot Singh Sahota
Advocate Jagdeep Kaur Nagra (criminal lawyer )
Girls wing SOD incharge -simranjit Kaur

Girls wing SOD
26/08/2019

Girls wing SOD

Students organisation of Dasuya
24/08/2019

Students organisation of Dasuya

23/08/2019

Address

Feeling And Healing Clinic Address/krishna Colony City Dasuya
Dasua
144205

Telephone

+918872809926

Website

Alerts

Be the first to know and let us send you an email when Harjot Singh Sahota posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category