K J Hospital Dhariwal.

K J Hospital Dhariwal. KJ Hospital Dhariwal is a multi-specialty Hospital, giving medical facilities to this area. Equipped with latest technology machines. Cashless treatment al

KJ hospital Dhariwal is a multi-specialty hospital in Dhariwal Distt. Gurdaspur with a branch located at main market Jugial Distt. Pathankot is offering quality healthcare services in many areas. Our team of highly claimed specialists received prestigious awards and honors. We provide a wide range of treatment options in surgery and rehabilitation to deliever top-notch results for patients.

 K J Hospital Dhariwal.
07/06/2025


K J Hospital Dhariwal.

04/06/2025

K J Hospital Dhariwal.

27/05/2025
27/04/2025
ਮੁਫ਼ਤ ਫਰਟੀਲਿਟੀ ਕੈਂਪ ਵੱਲੋਂ ਕੇਜੇ ਹਸਪਤਾਲ ਧਾਰੀਵਾਲ ਵਿਖੇ ਮਿਤੀ 27 ਅਪ੍ਰੈਲ 2025 ਦਿਨ ਐਤਵਾਰ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਤੱਕ...
23/04/2025

ਮੁਫ਼ਤ ਫਰਟੀਲਿਟੀ ਕੈਂਪ ਵੱਲੋਂ ਕੇਜੇ ਹਸਪਤਾਲ ਧਾਰੀਵਾਲ ਵਿਖੇ ਮਿਤੀ 27 ਅਪ੍ਰੈਲ 2025 ਦਿਨ ਐਤਵਾਰ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਜਿਸ ਵਿਚ ਜ਼ਨਾਨਾ ਰੋਗਾਂ ਦੇ ਮਾਹਿਰ ਅਤੇ ਆਈ.ਵੀ.ਐਫ ਦੇ ਮਾਹਿਰ ਡਾ ਸੁਮੀਤਪਾਲ ਕੌਰ ਮੁਫ਼ਤ ਜਾਂਚ ਕੈਂਪ ਲਗਾਉਣਗੇ

17/01/2025

ਮਰੀਜ਼ ਬੀਰਾ ਮਸੀਹ ਪਿੰਡ ਆਲੋਵਾਲ ਇਲਾਕਾ ਧਾਰੀਵਾਲ ਤੋਂ ਥੋੜੇ ਦਿਨ ਪਹਿਲਾਂ ਕੇਜੇ ਹਸਪਤਾਲ ਧਾਰੀਵਾਲ ਵਿਖੇ ਇਲਾਜ ਕਰਵਾਉਣ ਲਈ ਆਇਆ ਸੀ। ਉਹ ਕਾਫੀ ਦਿਨਾਂ ਤੋਂ ਬਿਮਾਰ ਸੀ ਅਤੇ ਕਈ ਹਸਪਤਾਲਾਂ ਵਿੱਚ ਜਾ ਕੇ ਉਸ ਨੇ ਆਪਣਾ ਇਲਾਜ ਕਰਾਇਆ, ਪਰੰਤੂ ਆਰਾਮ ਨਹੀਂ ਆਇਆ। ਇਸ ਲਈ ਕੇਜੇ ਹਸਪਤਾਲ ਵਿੱਚ ਆ ਕੇ ਦਾਖਲ ਹੋ ਗਿਆ। ਇੱਥੋਂ ਦੇ ਡਾਕਟਰਾਂ ਅਤੇ ਸਟਾਫ ਵੱਲੋਂ ਉਸ ਦਾ ਚੰਗਾ ਇਲਾਜ ਤੇ ਸੇਵਾ ਕੀਤੀ ਗਈ ਤੇ ਉਹ ਬਹੁਤ ਛੇਤੀ ਤੰਦਰੁਸਤ ਹੋ ਕੇ ਹੋ ਗਿਆ।
ਜੋ ਆਵੇ, ਸੋ ਰਾਜੀ ਜਾਵੇ।
ਕੇਜੇ ਹਸਪਤਾਲ ਬਟਾਲਾ ਰੋਡ ਧਾਰੀਵਾਲ,
ਜਿਲਾ ਗੁਰਦਾਸਪੁਰ

ਕਾਰਗਿਲ ਵਿਜੇ ਦਿਵਸ ਨੂੰ ਸਮਰਪਿਤ ਕੇ ਜੇ ਹਸਪਤਾਲ ਧਾਰੀਵਾਲ ਚ ਲਗਾਇਆ ਗਿਆ ਖੂਨਦਾਨ ਕੈਂਪ ਲਗਾਇਆ
27/07/2024

ਕਾਰਗਿਲ ਵਿਜੇ ਦਿਵਸ ਨੂੰ ਸਮਰਪਿਤ ਕੇ ਜੇ ਹਸਪਤਾਲ ਧਾਰੀਵਾਲ ਚ ਲਗਾਇਆ ਗਿਆ ਖੂਨਦਾਨ ਕੈਂਪ ਲਗਾਇਆ

ਕੇਜੇ ਹਸਪਤਾਲ ਧਾਰੀਵਾਲ ਦੀ ਟੀਮ ਵੱਲੋਂ ਪੁਸ਼ਪਾ ਕਲੌਨੀ ਚ ਫਲਦਾਰ ਬੂਟੇ ਲਗਾਏ
08/03/2024

ਕੇਜੇ ਹਸਪਤਾਲ ਧਾਰੀਵਾਲ ਦੀ ਟੀਮ ਵੱਲੋਂ ਪੁਸ਼ਪਾ ਕਲੌਨੀ ਚ ਫਲਦਾਰ ਬੂਟੇ ਲਗਾਏ

Address

Pushpa Colony Batala Road
Dhariwal
143519

Alerts

Be the first to know and let us send you an email when K J Hospital Dhariwal. posts news and promotions. Your email address will not be used for any other purpose, and you can unsubscribe at any time.

Contact The Practice

Send a message to K J Hospital Dhariwal.:

Share

Category