ਮੈਡੀਕਲ ਪ੍ਰੈਕਟੀਸ਼ਨਰ ਅਸੋਸੀਏਸ਼ਨ ਪੰਜਾਬ Mpap ਰਜਿ 295 ਜਿਲ੍ਹਾ ਫਰੀਦਕੋਟ

  • Home
  • India
  • Faridkot
  • ਮੈਡੀਕਲ ਪ੍ਰੈਕਟੀਸ਼ਨਰ ਅਸੋਸੀਏਸ਼ਨ ਪੰਜਾਬ Mpap ਰਜਿ 295 ਜਿਲ੍ਹਾ ਫਰੀਦਕੋਟ

ਮੈਡੀਕਲ ਪ੍ਰੈਕਟੀਸ਼ਨਰ ਅਸੋਸੀਏਸ਼ਨ ਪੰਜਾਬ  Mpap ਰਜਿ 295 ਜਿਲ੍ਹਾ ਫਰੀਦਕੋਟ ਮਾਨਵ ਸੇਵਾ ਪਰਮੋ ਧਰਮ

ਮੈਡੀਕਲ ਪ੍ਰੈਕਟੀਸ਼ਨਰ ਅਸੋਸੀਏਸ਼ਨ ਫਰੀਦਕੋਟ ਦੀ ਮੀਟਿੰਗ ਡਾਕਟਰ ਰਸ਼ਪਾਲ ਸਿੰਘ ਸੰਧੂ ਦੀ ਪ੍ਧਾਨਗੀ ਹੇਠ ਹੋਈ ਜਿਸ ਵਿੱਚ ਸਰਕਾਰ ਵੱਲੋਂ ਚੱਲ ਰਹੀ ਨਸ਼ਿ...
12/03/2025

ਮੈਡੀਕਲ ਪ੍ਰੈਕਟੀਸ਼ਨਰ ਅਸੋਸੀਏਸ਼ਨ ਫਰੀਦਕੋਟ ਦੀ ਮੀਟਿੰਗ ਡਾਕਟਰ ਰਸ਼ਪਾਲ ਸਿੰਘ ਸੰਧੂ ਦੀ ਪ੍ਧਾਨਗੀ ਹੇਠ ਹੋਈ ਜਿਸ ਵਿੱਚ ਸਰਕਾਰ ਵੱਲੋਂ ਚੱਲ ਰਹੀ ਨਸ਼ਿਆ ਵਿਰੋਧੀ ਮੁਹਿਮ ਨੂੰ ਜਥੇਬੰਦੀ ਵੱਲੋ ਸਹਿਯੋਗ ਦੇਣ ਦਾ ਮਤਾ ਪਾਸ ਕੀਤਾ ਹੈ

ਅੱਜ ਬਠਿੰਡਾ-ਅੰਮ੍ਰਿਤਸਰ ਰੋਡ ਤੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ ਵਜੋਂ ਲੱਗਾਏ ਗਏ ਧਰਨੇ ਤੇ ਸ਼ਿਰਕਤ ਕਰਕੇ ਕਿਸਾਨ ਭਰਾਵਾਂ ਵੱਲੋਂ ਪ...
30/12/2024

ਅੱਜ ਬਠਿੰਡਾ-ਅੰਮ੍ਰਿਤਸਰ ਰੋਡ ਤੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ ਵਜੋਂ ਲੱਗਾਏ ਗਏ ਧਰਨੇ ਤੇ ਸ਼ਿਰਕਤ ਕਰਕੇ ਕਿਸਾਨ ਭਰਾਵਾਂ ਵੱਲੋਂ ਪੰਜਾਬ ਬੰਦ ਦਾ ਸਮਰਥਨ ਕੀਤਾ।

30/12/2024

ਅੱਜ ਬਠਿੰਡਾ-ਅੰਮ੍ਰਿਤਸਰ ਰੋਡ ਤੇ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ ਵਜੋਂ ਲੱਗਾਏ ਗਏ ਧਰਨੇ ਤੇ ਸ਼ਿਰਕਤ ਕਰਕੇ ਕਿਸਾਨ ਭਰਾਵਾਂ ਵੱਲੋਂ ਪੰਜਾਬ ਬੰਦ ਦਾ ਸਮਰਥਨ ਕੀਤਾ।
Daily Post Punjabi Pro Punjab Tv News18 Punjab

ਡਾ. ਮੋਮੀਤਾ ਦੇਵਨਾਥ ਦੇ ਦੋਸ਼ੀਆ ਨੂੰ ਫਾਂਸੀ ਦੀ ਸਜਾ  ਦੇਣੀ ਚਾਹੀਦੀ ਹੈ
22/08/2024

ਡਾ. ਮੋਮੀਤਾ ਦੇਵਨਾਥ ਦੇ ਦੋਸ਼ੀਆ ਨੂੰ ਫਾਂਸੀ ਦੀ ਸਜਾ ਦੇਣੀ ਚਾਹੀਦੀ ਹੈ

MPAP ਜਿਲ੍ਹਾ ਫਰੀਦਕੋਟ ਪੰਜਾਬ ਵਿੱਚ ਮੁੜ ਹੋਇਆ ਸ਼ਾਮਲ
28/07/2024

MPAP ਜਿਲ੍ਹਾ ਫਰੀਦਕੋਟ ਪੰਜਾਬ ਵਿੱਚ ਮੁੜ ਹੋਇਆ ਸ਼ਾਮਲ

27/07/2024
ਅਮਰ pallace ਫਰੀਦਕੋਟ ਵਿੱਚ medical practitioners association punjab regd no 295 ਜ਼ਿਲ੍ਹਾ ਫਰੀਦਕੋਟ ਦੇ ਸਾਰੇ ਬਲਾਕਾਂ ਦੀ ਜ਼ਨਰਲ ਮੀਟਿ...
14/03/2024

ਅਮਰ pallace ਫਰੀਦਕੋਟ ਵਿੱਚ medical practitioners association punjab regd no 295 ਜ਼ਿਲ੍ਹਾ ਫਰੀਦਕੋਟ ਦੇ ਸਾਰੇ ਬਲਾਕਾਂ ਦੀ ਜ਼ਨਰਲ ਮੀਟਿੰਗ 13/03/2024 ਦਿਨ ਬੁਧਵਾਰ ਨੂੰ ਡਾ ਰਸ਼ਪਾਲ ਸਿੰਘ ਸੰਧੂ ਜ਼ਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ ਬ੍ਰੇਕ ਫਾਸਟ ਅਤੇ ਲੰਚ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜਥੇਬੰਦੀ ਦੇ ਝੰਡੇ ਦੀ ਰਸਮ ਡਾ ਰਸ਼ਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਅਤੇ ਸਮੂਹ ਜ਼ਿਲ੍ਹਾ ਕਮੇਟੀ ਨੇ ਸਾਂਝੇ ਰੂਪ ਵਿੱਚ ਕੀਤੀ🙏🏼🙏🏼
ਸਾਰੇ ਮੈਂਬਰਾ ਦਾ ਬਹੁਤ ਬਹੁਤ ਧੰਨਵਾਦ ਜੀ ਪਹੁੰਚਣ ਲਈ

16/12/2023
ਡਾਕਟਰ ਰਸ਼ਪਾਲ ਸੰਧੂ ਐਮ ਪੀ ਏ ਪੀ ਜ਼ਿਲ੍ਹਾ ਫਰੀਦਕੋਟ ਦੇ ਸਰਬਸੰਮਤੀ ਨਾਲ ਬਣੇ ਦੋਬਾਰਾ ਮੁੜ ਪ੍ਰਧਾਨ।            14 ਦਸੰਬਰ (।     ) ਅੱਜ ਮੈਡ...
14/12/2023

ਡਾਕਟਰ ਰਸ਼ਪਾਲ ਸੰਧੂ ਐਮ ਪੀ ਏ ਪੀ ਜ਼ਿਲ੍ਹਾ ਫਰੀਦਕੋਟ ਦੇ ਸਰਬਸੰਮਤੀ ਨਾਲ ਬਣੇ ਦੋਬਾਰਾ ਮੁੜ ਪ੍ਰਧਾਨ।
14 ਦਸੰਬਰ (। ) ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ 295 ਜ਼ਿਲ੍ਹਾ ਫਰੀਦਕੋਟ ਦੇ ਦੋ ਸਾਲ ਦੀ ਟਰਮ ਪੂਰੇ ਤੇ ਅੱਜ ਸੇਠ ਕਦਾਰ ਨਾਥ ਧਰਮਸ਼ਾਲਾ ਕੋਟਕਪੂਰਾ ਵਿਖੇ ਡੈਲੀਗੇਟ ਇਜਲਾਸ ਕੀਤਾ ਗਿਆ ਜਿਸ ਵਿੱਚ ਸਾਰੇ ਬਲਾਕ ਪ੍ਰਧਾਨਾਂ ਅਤੇ ਡੈਲੀਗੇਟਾ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਡਾਕਟਰ ਰਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ, ਡਾਕਟਰ ਗੁਰਤੇਜ ਮਚਾਕੀ ਜ਼ਿਲ੍ਹਾ ਜਨਰਲ ਸਕੱਤਰ, ਡਾਕਟਰ ਐਂਚ ਐਸ਼ ਵੋਹਰਾ ਜ਼ਿਲ੍ਹਾ ਖਜਾਨਚੀ, ਡਾਕਟਰ ਵੀਰਪਾਲ ਸਿੰਘ ਡੋਡ ਸੀਨੀਅਰ ਮੀਤ ਪ੍ਰਧਾਨ, ਡਾਕਟਰ ਕੌਰ ਸਿੰਘ ਸੂਰਘਰੀ ਜ਼ਿਲ੍ਹਾ ਚੇਅਰਮੈਨ, ਡਾਕਟਰ ਗੁਰਤੇਜ ਸਿੰਘ ਦਾਣਾ ਰੋਮਾਣਾ ਸਹਾਇਕ ਖਜਾਨਚੀ, ਡਾਕਟਰ ਵਿਜੇ ਕੁਮਾਰ ਪੈ੍ਸ ਸਕੱਤਰ, ਡਾਕਟਰ ਸੁਖਦੇਵ ਸਿੰਘ ਅਰਾਈਆਂਵਾਲਾ ਜ਼ਿਲ੍ਹਾ ਸਰਪ੍ਰਸਤ, ਡਾਕਟਰ ਹਰਭਜਨ ਸਿੰਘ ਜ਼ਿਲ੍ਹਾ ਜਥੇਬੰਦਕ ਸਕੱਤਰ, ਡਾਕਟਰ ਬਲਵਿੰਦਰ ਬਰਗਾੜੀ ਜ਼ਿਲ੍ਹਾ ਮੀਤ ਪ੍ਰਧਾਨ, ਡਾਕਟਰ ਰੁਕੇਸ਼ ਕੁਮਾਰ ਜੈਤੋ ਜਿਲਾ ਮੀਤ ਪ੍ਰਧਾਨ ਦੇ ਅਹੁਦਿਆਂ ਲਈ ਚੁਣਿਆ ਗਿਆ ਇਸ ਮੌਕੇ ਡਾਕਟਰ ਸੁਰਜੀਤ ਸਿੰਘ ਖੋਸਾ ਬਲਾਕ ਪ੍ਰਧਾਨ ਸਾਦਿਕ, ਡਾਕਟਰ ਅਮਿ੍ਤਪਾਲ ਸਿੰਘ ਟਹਿਣਾ ਬਲਾਕ ਪ੍ਰਧਾਨ ਸਾਦਿਕ, ਡਾਕਟਰ ਸਤਨਾਮ ਸਿੰਘ ਸਿੱਧੂ ਬਲਾਕ ਪ੍ਰਧਾਨ ਬਰਗਾੜੀ, ਡਾਕਟਰ ਗੁਰਨੈਬ ਸਿੰਘ ਮੱਲਾਂ ਬਲਾਕ ਪ੍ਰਧਾਨ ਬਾਜਾਖਾਨਾ, ਡਾਕਟਰ ਜਗਦੇਵ ਸਿੰਘ ਚਹਿਲ ਚੇਅਰਮੈਨ ਉੱਚ ਪੱਧਰੀ ਕਮੇਟੀ,ਡਾਕਟਰ ਕਸ਼ਮੀਰ ਸਿੰਘ ਵਾਈਸ ਚੇਅਰਮੈਨ ਉੱਚ ਪੱਧਰੀ ਕਮੇਟੀ, ਡਾਕਟਰ ਗੁਰਜੰਟ ਸਿੰਘ ਝੱਖੜ ਵਾਲਾ,ਡਾਕਟਰ ਸੁਖਦੇਵ ਸਿੰਘ ਰੋਮਾਣਾ, ਡਾਕਟਰ ਕਿਰਨਦੀਪ ਸਿੰਘ ਡੋਡ, ਡਾਕਟਰ ਜਗਰੂਪ ਸਿੰਘ ਸੰਧੂ,ਡਾਕਟਰ ਪਰਮੇਸ਼ੁਰ ਸਿੰਘ ਬੇਘੁਵਾਲਾ, ਡਾਕਟਰ ਕੁਲਵੰਤ ਚਹਿਲ,ਡਾਕਟਰ ਇਕਬਾਲ ਸਿੰਘ ਜ਼ਿਲ੍ਹਾ ਡੈਲੀਗੇਟ, ਡਾਕਟਰ ਗੁਰਮੀਤ ਸਿੰਘ ਢੁੱਡੀ, ਡਾਕਟਰ ਬਲਵਿੰਦਰ ਅਰੋੜਾ, ਡਾਕਟਰ ਕੁਲਵਿੰਦਰ ਸਿੰਘ ਢਿੱਲੋਂ, ਆਦਿ ਹਾਜ਼ਰ ਸਨ

02/12/2023

ਫਰੀਦਕੋਟ ਜ਼ਿਲ੍ਹੇ ਦੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਤਕਰੀਬਨ ਜਦੋਂ ਤੋਂ ਸਰਦ ਰੁੱਤ session anaunce ਹੋਇਆ ਅਸੀਂ ਆਪਣੇ ਹਲਕੇ ਦੇ MLA'S ਨੂੰ ਯਾਦ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਸੀ ਅਤੇ ਤੁਹਾਡੇ ਸਹਿਯੋਗ ਨਾਲ ਸਿਰੇ ਚੜ੍ਹਾਇਆ । ਸੋ ਅਸੀਂ ਸਾਰੇ ਵਧਾਈ ਦੇ ਪਾਤਰ ਹਾਂ, ਬੇਸ਼ੱਕ ਫਿਰੋਜ਼ਪੁਰ ਵਾਲਿਆਂ ਨੇ ਵੀ ਯਾਦ ਪੱਤਰ ਦਿੱਤੇ ਹੋਣੇ ਆ ਪਰ ਇਹ ਵਿਧਾਨ ਸਭਾ ਦਾ ਅਸੂਲ ਆ ਕਿ ਕਿਹੜਾ ਸੁਆਲ ਕਿਹੜੇ MLA ਨੂੰ ਦੇਣਾ ਹੈ ਸੋ ਉਹਦੇ ਮੁਤਾਬਕ ਸਾਡੀ ਮਿਹਨਤ ਰੰਗ ਲਿਆਈ ।ਅਸੀਂ MPAP ਜ਼ਿਲਾ ਫਰੀਦਕੋਟ Mla ਫਿਰੋਜ਼ਪੁਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਆਪਣੇ ਸੰਘਰਸ਼ ਨੂੰ ਨਿਰੰਤਰ ਜਾਰੀ ਰੱਖਾਂਗੇ,, ਸਾਰੇ ਸਹਿਯੋਗ ਦੇਣ ਵਾਲੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ,,,ਡਾ ਰਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ 9872690763

ਐਮ ਪੀ ਏ ਪੀ ਜ਼ਿਲ੍ਹਾ ਫਰੀਦਕੋਟ ਦੇ ਬਲਾਕ ਫਰੀਦਕੋਟ ਵੱਲੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਜਾਣ ਵਾਲੀਆਂ ਸੰਗਤਾਂ ਲਈ ਪਿੰਡ ਚ...
06/10/2023

ਐਮ ਪੀ ਏ ਪੀ ਜ਼ਿਲ੍ਹਾ ਫਰੀਦਕੋਟ ਦੇ ਬਲਾਕ ਫਰੀਦਕੋਟ ਵੱਲੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਜਾਣ ਵਾਲੀਆਂ ਸੰਗਤਾਂ ਲਈ ਪਿੰਡ ਚੰਦ ਬਾਜਾਂ ਵਿਖੇ ਫਰੀ ਮੈਡੀਕਲ ਕੈਂਪ ਸ਼ੁਰੂ ਕੀਤਾ ਗਿਆ ਜਿਸ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਸੰਧੂ ਨੇ ਕੀਤਾ ਇਸ ਮੌਕੇ ਬਲਾਕ ਪ੍ਰਧਾਨ ਡਾਕਟਰ ਅਮਿ੍ਤਪਾਲ ਸਿੰਘ ਟਹਿਣਾ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਹਾਜ਼ਰੀ ਲਗਵਾਈ ਗਈ

Address

Faridkot
151203

Website

Alerts

Be the first to know and let us send you an email when ਮੈਡੀਕਲ ਪ੍ਰੈਕਟੀਸ਼ਨਰ ਅਸੋਸੀਏਸ਼ਨ ਪੰਜਾਬ Mpap ਰਜਿ 295 ਜਿਲ੍ਹਾ ਫਰੀਦਕੋਟ posts news and promotions. Your email address will not be used for any other purpose, and you can unsubscribe at any time.

Contact The Practice

Send a message to ਮੈਡੀਕਲ ਪ੍ਰੈਕਟੀਸ਼ਨਰ ਅਸੋਸੀਏਸ਼ਨ ਪੰਜਾਬ Mpap ਰਜਿ 295 ਜਿਲ੍ਹਾ ਫਰੀਦਕੋਟ:

Share

Category