Fast News 04PB

Fast News 04PB public message

ਖ਼ਬਰਾ ਦੇਣ ਲਈ ਅਤੇ ਆਪਣੀ ਜ਼ਿੰਦਗੀ ਨਾਲ ਜੁੜੇ ਜਾਗਰੁਕਤਾ ਸੰਦੇਸ਼ ਜਾਨਣ ਲਈ
PLEASE LIKE MY PAGE news message

03/01/2026

ਅਵਾਰਾ ਕੁੱਤਿਆਂ ਦੇ ਮਸਲੇ ’ਤੇ ਜਾਨਲੇਵਾ ਹਮ/ਲਾ, ਬਜ਼ੁਰਗ ਦੀ ਦਾੜੀ ਪੁੱਟੀ, ਦੋ ਮਹੀਨੇ ਬਾਅਦ ਵੀ ਸੁਣਵਾਈ ਨਾ ਹੋਣ ਦੇ ਦੋਸ਼
👉 ਸੀਸੀਟੀਵੀ ਵਿੱਚ ਸਾਫ਼ ਕੁੱ+ਟ/ਮਾ/ਰ, ਫਿਰ ਵੀ ਕਾਰਵਾਈ ਨਹੀਂ; ਨੌਜਵਾਨ ਨੇ ਸੀਐਮ ਮਾਨ ਕੋਲ ਲਗਾਈ ਇਨਸਾਫ ਦੀ ਗੁਹਾਰ

03/01/2026

328 ਪਾਵਨ ਸਰੂਪ ਮਾਮਲਾ 'ਚ ਪੁਲਿਸ ਵੱਲੋਂ ਇੱਕ ਮੁਲਜ਼ਮ ਗ੍ਰਿਫ਼ਤਾਰ, ਐਫਆਈਆਰ ਨੰਬਰ 168 ਤਹਿਤ 16 ਲੋਕ ਨਾਮਜ਼ਦ
👉 ਪੰਜਾਬ ਤੇ ਚੰਡੀਗੜ੍ਹ ਵਿੱਚ 15 ਥਾਵਾਂ ’ਤੇ ਸਰਚ ਅਪਰੇਸ਼ਨ
👉 ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ, ਈਸ਼ਰ ਸਿੰਘ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਅੱਗੇ ਵਧ ਰਹੀ ਜਾਂਚ
👉 ਐਸਆਈਟੀ ਵੱਲੋਂ ਮੈਰਿਟ ਤੇ ਐਵੀਡੈਂਸ ਬੇਸ ਜਾਂਚ, ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ: ਪੁਲਿਸ ਕਮਿਸ਼ਨਰ

#ਅੰਮ੍ਰਿਤਸਰ

03/01/2026

ਫਰੀਦਕੋਟ ਨਿਵਾਸੀਆਂ ਨੇ ਘੇਰ ਲਈਆਂ ਨਗਰ ਕੋਸਲ ਦੀਆ ਕੂੜੇ ਵਾਲਿਆਂ ਭਰੀਆਂ ਟਰਾਲੀਆਂ, ਗਰਮਾਇਆ ਨੇ ਦਿੱਤੀ ਚੇਤਾਵਨੀ
👉 ਟਰੈਕਟਰ ਟਰਾਲੀਆਂ ਵਾਲਿਆ ਤੇ ਲੱਗੇ ਰਾਹ ਵਿਚ ਕੂੜਾਂ ਸੁੱਟਣ ਅਤੇ ਕੂੜੇ ਨੂੰ ਅੱਗ ਲਗਾਉਣ ਦੇ ਇਲਜਾਂਮ
👉 ਨਗਰ ਕੌਂਸਲ ਪ੍ਰਧਾਨ ਮੰਨਿਆ ਕਿ ਉਹਨਾਂ ਦੇ ਮੁਲਾਜਮ ਕਰ ਰਹੇ ਨੇ ਗਲਤ

#ਫਰੀਦਕੋਟ

03/01/2026

ਫਰੀਦਕੋਟ ਪੁਲਿਸ ਨੂੰ ਤਕਨੀਕੀ ਅਤੇ ਡਿਜੀਟਲ ਬਣਾਉਣ ਲਈ ਸਾਰੇ ਥਾਣਿਆ ਅਤੇ ਦਫਤਰਾ ਨੂੰ ਆਧੁਨਿਕ ਤਕਨੀਕੀ ਸਾਜੋ-ਸਮਾਨ ਦੀ SSP ਫਰੀਦਕੋਟ ਵੱਲੋ ਕੀਤੀ ਵੰਡ

03/01/2026

ਮੋਗਾ ਦੇ ਪਿੰਡ ਭਿੰਡਰ ਕਲਾਂ ਵਿਖੇ ਤੜਕਸਾਰ ਨੌਜਵਾਨ ਦਾ ਕ/ਤ/ਲ

#ਮੋਗਾ

02/01/2026

ਅਰਸ਼ ਸੱਚਰ ਨੇ ਕਾਂਗਰਸੀ ਲੀਡਰ ਦੀ ਲਲਕਾਰ ਤੇ ਕੀਤਾ ਚੈਲਿੰਗ, ਕੱਲੀ ਕੱਲੀ ਗੱਲ ਕਰਾਂਗਾ ਸਬੂਤਾਂ ਸਮੇਤ
👉 ਲੀਡਰ ਸਾਹਿਬ ਤੁਸੀਂ ਵੀ ਕੱਢਵਾ ਲਓ ਪੇਪਰ ਨਹੀਂ ਮੈਂ ਭੇਜਾਗਾ ਤੁਹਾਨੂੰ

Kultar Singh Sandhwan Faridkot Apna Faridkot Guru Gobind Singh Medical College , Faridkot District Public Relations Office, Faridkot Faridkot Police Amolak Singh Gurtej Khosa Gurdit Singh Sekhon Faridkot BJP Punjab Police India

02/01/2026

108 ਸਮੂਹਿਕ ਸ਼੍ਰੀ ਸੁੰਦਰਕਾਂਡ ਪਾਠ ਆਯੋਜਨ,🍁ਪੂਜਯਪਦ ਸ਼੍ਰੀ ਸਦਗੁਰੂਦੇਵ ਭਗਵਾਨ ਜੀ ਦੀ ਅਪਾਰ ਕਿਰਪਾ ਨਾਲ ਸ਼੍ਰੀ ਮਹਾਮਰਿਤੁੰਜਯ ਮਹਾਦੇਵ ਮੰਦਿਰ, ਰੋਜ਼ ਇਨਕਲੇਵ ਫਰੀਦਕੋਟ

ਪੰਜਾਬ ਰਾਜ ਵਪਾਰੀ ਕਮਿਸ਼ਨ ਨੇ ਇੱਕ ਵਾਰ ਬੰਦੋਬਸਤ ਯੋਜਨਾ ਨੂੰ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ...
02/01/2026

ਪੰਜਾਬ ਰਾਜ ਵਪਾਰੀ ਕਮਿਸ਼ਨ ਨੇ ਇੱਕ ਵਾਰ ਬੰਦੋਬਸਤ ਯੋਜਨਾ ਨੂੰ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕੀਤਾ

District Public Relations Office, Faridkot Faridkot Police

https://www.youtube.com/live/DHZJ52iDw50?si=bfFfGiR4Xt9LQRki  Live  108 ਸਮੂਹਿਕ ਸ਼੍ਰੀ ਸੁੰਦਰਕਾਂਡ ਪਾਠ ਆਯੋਜਨ,🍁ਪੂਜਯਪਦ ਸ਼੍ਰੀ ਸ...
02/01/2026

https://www.youtube.com/live/DHZJ52iDw50?si=bfFfGiR4Xt9LQRki Live 108 ਸਮੂਹਿਕ ਸ਼੍ਰੀ ਸੁੰਦਰਕਾਂਡ ਪਾਠ ਆਯੋਜਨ,🍁ਪੂਜਯਪਦ ਸ਼੍ਰੀ ਸਦਗੁਰੂਦੇਵ ਭਗਵਾਨ ਜੀ ਦੀ ਅਪਾਰ ਕਿਰਪਾ ਨਾਲ ਸ਼੍ਰੀ ਮਹਾਮਰਿਤੁੰਜਯ ਮਹਾਦੇਵ ਮੰਦਿਰ, ਰੋਜ਼ ਇਨਕਲੇਵ ਫਰੀਦਕੋਟ

01/01/2026

ਚਾਈਨਾ ਡੋਰ ਦੀ ਵਿਕਰੀ ਕਰਨ ਵਾਲਾ ਸਖਸ਼ ਚਾਈਨਾ ਡੋਰ ਦੇ 90 ਗੱਟੂ ਸਮੇਤ ਚੜ੍ਹਿਆ ਫਰੀਦਕੋਟ (ਜੈਤੋ) ਪੁਲਿਸ ਅੜਿੱਕੇ

#ਚਾਈਨਾਡੋਰ Faridkot Police District Public Relations Office, Faridkot

01/01/2026

328 ਸਰੂਪ ਮਾਮਲੇ ’ਚ ਵੱਡੀ ਕਾਮਯਾਬੀ, ਐਸਐਸ ਕੋਹਲੀ ਦੀ ਗ੍ਰਿਫਤਾਰੀ ’ਤੇ ਬੋਲੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ
👉 ਚੰਡੀਗੜ੍ਹ ਦੇ ਹੋਟਲ ਤੋਂ ਐਸਐਸ ਕੋਹਲੀ ਗ੍ਰਿਫਤਾਰ, ਲਾਪਤਾ ਸਰੂਪਾਂ ਦਾ ਮੁੱਖ ਮੁਲਜ਼ਮ ਕਰਾਰ
👉 ਹਾਈਕੋਰਟ ਦੀ ਡਾਇਰੈਕਸ਼ਨ ’ਤੇ ਬਣੀ ਸਿੱਟ ਦੀ ਪਹਿਲੀ ਵੱਡੀ ਕਾਰਵਾਈ
👉 328 ਸਰੂਪ ਮਾਮਲੇ ’ਚ ਜਲਦ ਸਾਰੇ ਦੋਸ਼ੀ ਗ੍ਰਿਫਤਾਰ ਕਰਨ ਦਾ ਭਰੋਸਾ

01/01/2026

ਨਵੇਂ ਸਾਲ ਤੇ ਵਾਹਨਾਂ ਦੀ ਚੈਕਿੰਗ ਕਰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਨੂੰ ਐਸਐਸਪੀ ਨੇ ਦਿੱਤੀਆਂ ਚੋਕਲੇਟਾਂ

#ਫਤਹਿਗੜ੍ਹ

Address

Doger Basti
Faridkot
151203

Alerts

Be the first to know and let us send you an email when Fast News 04PB posts news and promotions. Your email address will not be used for any other purpose, and you can unsubscribe at any time.

Contact The Practice

Send a message to Fast News 04PB:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram