Health Fit Point

Health Fit Point Health Fitness

04/04/2024
ਸ.ਜਸਵਿੰਦਰ ਢਿੱਲੋ ਮੈਮੋਰੀਅਲ ਵੈੱਲਫੇਅਰ ਸੋਸਾਇਟੀ ਫਰੀਦਕੋਟ  ਵੱਲੋਂ ਚੌਥਾ ਖੂਨਦਾਨ ਕੈਂਪ ਲਗਾਇਆ ਗਿਆ ! ਇਸ ਮੌਕੇ ਵਿਸ਼ੇਸ਼ ਸਨਮਾਨ ਮਿਲਿਆ!ਪੱਤਰਕਾ...
23/03/2024

ਸ.ਜਸਵਿੰਦਰ ਢਿੱਲੋ ਮੈਮੋਰੀਅਲ ਵੈੱਲਫੇਅਰ ਸੋਸਾਇਟੀ ਫਰੀਦਕੋਟ ਵੱਲੋਂ ਚੌਥਾ ਖੂਨਦਾਨ ਕੈਂਪ ਲਗਾਇਆ ਗਿਆ ! ਇਸ ਮੌਕੇ ਵਿਸ਼ੇਸ਼ ਸਨਮਾਨ ਮਿਲਿਆ!ਪੱਤਰਕਾਰ-ਹਰਮਨ ਸੰਧੂ

ਬੜੇ ਦੁੱਖਦਾਈ ਹਿਰਦੇ ਨਾਲ ਸੂਚਿਤ ਕੀਤਾ ਜਾਦਾ ਹੈ ਕਿ ਮੇਰੇ ਤਾਇਆ ਜੀ ਸਾਬਕਾ ਐਮ ਐਲ ਏ ਮਾਸਟਰ ਬਲਦੇਵ ਸਿੰਘ ਹਲਕਾ ਜੈਤੋ ਜੀ ਦੇ ਧਰਮਪਤਨੀ ਬੀਬੀ ਕਮਲ...
20/10/2023

ਬੜੇ ਦੁੱਖਦਾਈ ਹਿਰਦੇ ਨਾਲ ਸੂਚਿਤ ਕੀਤਾ ਜਾਦਾ ਹੈ ਕਿ ਮੇਰੇ ਤਾਇਆ ਜੀ ਸਾਬਕਾ ਐਮ ਐਲ ਏ ਮਾਸਟਰ ਬਲਦੇਵ ਸਿੰਘ ਹਲਕਾ ਜੈਤੋ ਜੀ ਦੇ ਧਰਮਪਤਨੀ ਬੀਬੀ ਕਮਲੇਸ਼ ਕੁਮਾਰੀ ਕਲਿਆਣ ਜੀ ਮਿਤੀ 16/10/2023 ਨੂੰ ਗੁਰੂਚਰਨਾ ਵਿੱਚ ਜਾ ਬਿਰਾਜੇ ਸਨ।
ਉਹਨਾਂ ਦੀ ਅੰਤਿਮ ਅਰਦਾਸ ਮਿਤੀ 25/10/2023 ਨੂੰ ਸਮਾਂ ਦੁਪਹਿਰ 12-30 ਵਜੇ ਗੁਰਦੁਆਰਾ ਮਾਈ ਗੋਦੜੀ ਸਾਹਿਬ ਵਿਖੇ ਹੋਵੇਗੀ।
ਆਪ ਸਭ ਨੂੰ ਅਰਦਾਸ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਦੀਆਂ ਹੈ।

Address

Faridkot

Opening Hours

Monday 10am - 5pm
Tuesday 10am - 5pm
Wednesday 10am - 5pm
Thursday 10am - 5pm
Friday 10am - 5pm
Saturday 10am - 5pm

Telephone

9888600498

Website

Alerts

Be the first to know and let us send you an email when Health Fit Point posts news and promotions. Your email address will not be used for any other purpose, and you can unsubscribe at any time.

Contact The Practice

Send a message to Health Fit Point:

Share