veterinary education cow buffalo

veterinary education cow buffalo veterinary education.dairy farm

25/01/2026

ਸਾਡੇ ਕੋਲੋਂ ਤਾਂ ਚਾਇਨਾ ਡੋਰ ਧਾਗਾ ਵੇਚਣ ਵਾਲੇ ਕਾਬੂ ਨਹੀਂ ਆਉਂਦੇ, ਨਸ਼ੇ ਵਾਲੇ ਕਿਵੇਂ ਆਉਣਗੇl ਸਮਰਾਲੇ ਵੱਲ ਸਕੂਲੋਂ ਪੜ੍ਹ ਕੇ ਘਰ ਆਉਂਦੇ ਮੁੰਡੇ ਤਰਨਜੋਤ ਸਿੰਘ ਦੇ ਗਲ਼ ‘ਚ ਚਾਈਨਾ ਡੋਰ ਫਿਰ ਗਈ ਤੇ ਹਸਪਤਾਲ ਜਾ ਕੇ ਦਸਵੀਂ ‘ਚ ਪੜ੍ਹਦੇ ਮਾਪਿਆਂ ਦੇ ਕੱਲੇ-ਕੱਲੇ ਪੁੱਤ ਨੇ ਦਮ ਤੋੜ ਦਿੱਤਾl
ਟਾਂਡਾ ‘ਚ ਸੋਲਾਂ ਸਾਲ ਦਾ ਮੁੰਡਾ ਅਰਮਾਨਪ੍ਰੀਤ ਸਿੰਘ ਮੋਟਰਸਾਈਕਲ ‘ਤੇ ਜਾ ਰਿਹਾ ਸੀl ਡੋਰ ਧੌਣ ‘ਤੇ ਫਿਰ ਗਈ ਤੇ 25 ਟਾਂਕੇ ਲੱਗੇl
ਡੋਰ ਵੇਚਣ ਵਾਲੇਉ ਤੁਸੀਂ ਹੀ ਸੁਧਰ ਜਾਉ
ਇਹੋ ਜਿਹੇ ਪੈਸੇ ਦਾ ਕੀ ਕਰੋਗੇ ਜੋ ਤੁਸੀਂ ਮੌਤ ਵੰਡ ਕੇ ਕਤਲ ਕਰ ਕੇ ਕਮਾਇਆ
ਕਿੰਨਾ ਕੁ ਇਕੱਠਾ ਕਰ ਲਓ ਗੇ ਪੈਸਾ ਲੱਖ ਦੀ ਲਾਹਣਤ
ਚਾਇਨਾ ਡੋਰ ਵੇਚਣ ਵਾਲੇਉ ਤੁਹਾਡੇ ਤੇ

18/01/2026

ਥਣਾਂ ਤੇ ਮੌਕੇ
18/01/2026

ਥਣਾਂ ਤੇ ਮੌਕੇ

03/01/2026

Address

Fazilka
152123

Website

Alerts

Be the first to know and let us send you an email when veterinary education cow buffalo posts news and promotions. Your email address will not be used for any other purpose, and you can unsubscribe at any time.

Share

Category