ਵੈਦ ਸੁਖਦੇਵ ਸਿੰਘ ਖਾਲਸਾ ਮਹਿਮਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਗੁਰੂਹਰਸਹਾਏ

  • Home
  • India
  • Firozpur
  • ਵੈਦ ਸੁਖਦੇਵ ਸਿੰਘ ਖਾਲਸਾ ਮਹਿਮਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਗੁਰੂਹਰਸਹਾਏ

ਵੈਦ ਸੁਖਦੇਵ ਸਿੰਘ ਖਾਲਸਾ ਮਹਿਮਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਗੁਰੂਹਰਸਹਾਏ Contact information, map and directions, contact form, opening hours, services, ratings, photos, videos and announcements from ਵੈਦ ਸੁਖਦੇਵ ਸਿੰਘ ਖਾਲਸਾ ਮਹਿਮਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਗੁਰੂਹਰਸਹਾਏ, Doctor, village mehma, Firozpur.

25/04/2025

ਸੁਣਿਆ ਹੈ ਬਾਜਵੇ ਦੀ ਬੰਬ ਬੰਬ ਬੰਬ ਬੰਬ ਹੁੰਦੀ ਫ਼ਿਰਦੀ ਐ।
ਹਾਲੇ ਦੱਸਦਾ ਨਹੀਂ ਬੰਬ ਹੈਨ ਕਿੱਥੇ।
Z black

ਸਿੱਖ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਪਿਤਾ ਜੀ ਸਰਦਾਰ ਹਰਦਿਆਲ ਸਿੰਘ ਜੀ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ...
25/04/2025

ਸਿੱਖ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਪਿਤਾ ਜੀ ਸਰਦਾਰ ਹਰਦਿਆਲ ਸਿੰਘ ਜੀ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਹਨ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਸੀਂ ਗਿਆਨੀ ਪਿੰਦਰਪਾਲ ਸਿੰਘ ਜੀ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹਾਂ ਜੀ।

25/04/2025

ਵਾਹਿਗੁਰੂ ਜੀ

ਲੁੱਟ ਦੇ ਰਸਤੇ ਬੰਦ ਹੋਣਗੇ ਅਮੀਰ ਨਾ ਬੰਦੇ ਚੰਦ ਹੋਣਗੇ।
25/04/2025

ਲੁੱਟ ਦੇ ਰਸਤੇ ਬੰਦ ਹੋਣਗੇ ਅਮੀਰ ਨਾ ਬੰਦੇ ਚੰਦ ਹੋਣਗੇ।

24/04/2025

ਵਿਸ਼ਵ ਗੁਰੂ ਦੇ ਘਰ ਵਿੱਚ ਆਣ ਕੇ ਕੋਈ ਉਸ ਦੇ 26 ਜੀ ਮਾਰ ਦੇਵੇ ਤੇ ਵਿਸ਼ਵ ਗੁਰੂ ਨੂੰ ਪਤਾ ਵੀ ਨਾ ਲੱਗੇ ਗੱਲ ਤਾਂ ਪਚਦੀ ਨਹੀਂ ਕੀ ਰਾਜ ਹੋ ਸਕਦੇ ਹਨ ਇਸ ਦੇ ਪਿੱਛੇ

23/04/2025
23/04/2025
23/04/2025
23/04/2025

Address

Village Mehma
Firozpur
152002

Telephone

9779784074

Website

Alerts

Be the first to know and let us send you an email when ਵੈਦ ਸੁਖਦੇਵ ਸਿੰਘ ਖਾਲਸਾ ਮਹਿਮਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਗੁਰੂਹਰਸਹਾਏ posts news and promotions. Your email address will not be used for any other purpose, and you can unsubscribe at any time.

Share

Category