NITYA MMM

NITYA MMM Contact information, map and directions, contact form, opening hours, services, ratings, photos, videos and announcements from NITYA MMM, Meditation Center, Firozpur.
(8)

ਤੁਹਾਡੀ ਸੋਚ, ਤੁਹਾਡਾ ਭਵਿੱਖ ਬਣਦੀ ਹੈ। ਇਸ ਲਈ ਆਪਣੀ ਸੋਚ ਚੰਗੀ ਰੱਖੋ। Meditation, menifestation visualization, lawofattraction ਅਤੇ telepathy ਸਿੱਖਣ ਲਈ ਸਾਡੇ ਨਾਲ ਜੁੜੋ।
NITYA ਨਿਤਿਆ
ROHTASH ਰੋਹਤਾਸ

24/03/2026

Menifestation 365 ਦਿਨ 43

24/03/2026

ਤੁਹਾਡੀਆਂ ਅਰਦਾਸਾਂ ਵਿੱਚ ਬੇ-ਭਰੋਸਗੀ ਹੈ। ਇਸ ਲਈ ਇਹ ਪੂਰੀਆਂ ਨਹੀਂ ਹੁੰਦੀਆਂ।

24/03/2026

ਡਰ ਦੇ ਪਲ ਵਿਚ ਜਾਗਰੂਕਤਾ

24/03/2026

ਡਰ ਆਏ ਤਾਂ

24/03/2026

ਸ਼ਿਕਵੇ ਜਾ ਸ਼ੁਕਰਾਨਾ?

24/03/2026

ਡਰ ਹੈ, ਹਾਰਾਂ ਹਨ। ਕੋਈ ਵੀ ਕੰਮ ਨਹੀਂ ਬਣਦਾ ਤਾਂ ਮਨ ਨੂੰ ਸਹੀ ਗੱਲ ਸਮਝਾਓ। ਕਿਉਂਕਿ ਤੁਹਾਡਾ ਮਨ ਹੀ ਸਹੀ ਨਹੀਂ। ਇਸ ਲਈ ਇਹ ਸਭ ਹੈ।

24/03/2026

ਜ਼ਿੰਦਗੀ ਦੇ ਸਕਰਾਤਮਿਕ ਫੈਂਸਲੇ ਲੱਗੇ ਕੀਤੀ ਗਈ ਦਿੱਤੀ। ਤੁਹਾਡੇ ਭਵਿੱਖ ਨੂੰ ਹਨ੍ਹੇਰੇ ਵਿਚ ਸੁੱਟ ਦਿੰਦੀ ਹੈ।

24/03/2026

ਜਿਵੇਂ ਤੁਸੀਂ ਦੇਖਦੇ ਹੋ, ਤਿਵੇਂ ਤੁਸੀਂ ਬਣਦੇ ਹੋ।

24/03/2026

ਜੇਕਰ ਮਹਿਨਤ ਕਰਕੇ ਹਾਰ ਗਏ ਹੋ। ਫਿਰ ਆਪਣੇ ਮਾਨਸਿਕ ਵਿਚਾਰਾਂ ਨੂੰ ਦੇਖੋ। ਕਮੀ ਉੱਥੇ ਹੀ ਹੈ।

24/03/2026

ਆਪਣੇ ਪੈਰੀਂ ਹੱਥ ਲੱਗਾ ਲੈਣਾ। ਪਰ ਕਿਸੇ ਇਨਸਾਨ ਨੂੰ ਰੱਬ ਸਮਝਕੇ ਉਸਦੇ ਪੈਰੀ ਨਾ ਡਿੱਗਣਾ।

23/03/2026

ਆਪਣੇ ਉੱਤੇ ਭਰੋਸੇ ਦੀ ਤਾਕਤ

23/03/2026

ਇਹ ਨਹੀਂ ਹੋ ਸਕਦਾ

Address

Firozpur

Alerts

Be the first to know and let us send you an email when NITYA MMM posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram