17/03/2023
ਜੈ ਗਊ ਮਾਤਾ ਜੈ ਬਾਬਾ ਸ੍ਰੀ ਗੰਗਾ ਰਾਮ ਜੀ. ਰਾਤੀ ਤੇਜ ਬਾਰਸ ਕਾਰਨ ਭਾਰੂ ਵਾਲੀ ਗਊਸਾਲਾ ਚ ਚਿੱਕੜ ਤੇ ਦਲ ਦਲ ਹੋ ਗਈ ਸੀ ਪੂਰੀ ਟੀਮ ਨੇ ਸੇਵਾ ਕੀਤੀ ਕੁਝ ਹੀ ਪਲਾ ਦੇ ਵਿੱਚ ਸਾਰੀ ਸਫਾਈ ਕਰ ਦਿੱਤੀ ਜੀ ਅੱਜ 3100ਰੁਪਏ ਦੀ ਸੇਵਾ ਪਾਰਸ ਪਾਹਵਾ 500 ਰੁਪਏ ਰਵੀ ਸੈਲੂਨ ਵਾਲੇ ਵੀਰ ਨੇ 500ਰੁਪਏ ਮਾਨਵ ਤਾਗੜੀ ਜੀਆ ਨੇ ਸੇਵਾ ਕੀਤੀ ਜੀ ਬੇਨਤੀ ਹੈ ਕਿਸੇ ਭੈਣ ਭਰਾ ਦਾ ਜਨਮ ਦਿਨ ਹੋਵੇ ਜੀ ਮੈਰੀਜ ਅੇੈਨਵਰਸਰੀ ਹੋਵੇ ਬੱਚੇ ਦੇ ਵਧੀਆ ਨੰਬਰ ਆਏ ਹੋਣ ਜਾ ਕਿਸੇ ਦੀ ਬੁਜਰਗਾ ਦੀ ਬਰਸੀ ਵਗੈਰਾ ਹੋਵੇ ਜੀ ਜਰੂਰ ਆਵਦੀ ਇੱਛਾ ਮੁਤਾਬਕ ਭਾਰੂ ਵਾਲੀ ਗਊਸਾਲ ਚ ਹਰਾ ਚਾਰਾ ਤੂੜੀ ਕੈਟਲਫੀਡ ਭੇਜੋ ਜੀ ਗਊਆਂ ਤੁਹਾਡੀ ਹਮੇਸਾ ਮਦਦ ਕਰਨ ਗਿਆ ਜੀ.........ADV SINGLA PRESIDENT UMEED NGO TEAM GDB 9872723884
Send a message to learn more