
17/09/2025
*ਬੇਸਬਾਲ*
ਜ਼ਿਲ੍ਹਾ ਪੱਧਰੀ ਬੇਸਬਾਲ ਦੇ ਮੁਕਾਬਲਿਆ ਵਿੱਚ ਸਰਕਾਰੀ ਹਾਈ ਸਕੂਲ ਮਧੀਰ ਦੀ ਅੰਡਰ-14 ਲੜਕੇ ਟੀਮ ਨੇ ਪਹਿਲਾ ਸਥਾਨ, ਅੰਡਰ-17 ਲੜਕੇ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਸਕੂਲ ਦੇ ਮੁੱਖ ਅਧਿਆਪਕ ਸ੍ਰੀ ਕਪਿਲ ਕੁਮਾਰ ਜੀ, ਸਮੂਹ ਸਟਾਫ ਅਤੇ ਬੱਚਿਆਂ ਦੇ ਮਾਂ ਬਾਪ ਵਧਾਈ ਦੇ ਪਾਤਰ ਹਨ। #ਗੁਰਵਿੰਦਰਯੋਗਾ #ਮਧੀਰ #ਪੰਜਾਬ #ਬੇਸਬਾਲ