14/03/2025
ਲੌਂਗ ਦੇ ਅਯੁਰਵੈਦਿਕ ਫਾਇਦੇ ਜਾਣੋ | ਡਾ. ਗਗਨਪ੍ਰੀਤ
ਲੌਂਗ ਦੀਆਂ ਅਦਭੁਤ ਔਸ਼ਧੀ ਗੁਣਾਂ ਬਾਰੇ ਜਾਣੋ ਜੋ ਤੁਹਾਡੀ ਸਿਹਤ ਲਈ ਬਹੁਤ ਲਾਭਦਾਇਕ ਹਨ।
ਇਸ ਦੀ ਠੰਡੀ ਤਾਸੀਰ ਅਤੇ ਤਿੱਖੇ-ਕੌੜੇ ਸੁਆਦ ਦੇ ਪਿੱਛੇ ਛੁਪੇ ਵਿਗਿਆਨਕ ਤੱਥ।
ਅਯੁਰਵੇਦ ਅਨੁਸਾਰ ਲੌਂਗ ਕਫ-ਪਿੱਤ ਸ਼ਾਮਕ ਹੈ ਅਤੇ ਪਾਚਨ ਸ਼ਕਤੀ ਵਧਾਉਂਦੀ ਹੈ।
ਇਸ ਵੀਡੀਓ ਵਿੱਚ ਮੈਂ ਤੁਹਾਨੂੰ ਲੌਂਗ ਦੇ ਅਯੁਰਵੈਦਿਕ ਗੁਣਾਂ ਬਾਰੇ ਵਿਸਥਾਰ ਨਾਲ ਦੱਸਾਂਗੀ।
ਵੀਡੀਓ ਦੇਖੋ, ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ।