Baba sri chand ji health care centre &clinical labs

Baba sri chand ji health care centre &clinical labs 24 hour emergency available
well equipped dental department
general surgeries available with minimum charges

13/04/2025

10/04/2025
(ਬਾਬਾ ਸ੍ਰੀ ਚੰਦ ਜੀ ਹਸਪਾਤਲ ,ਲਾਚੋਵਾਲ) ਵਿਖੇ 25/01/2025 ਨੂੰ ਮਰੀਜ ਆਉਂਦਾ ਹੈ ਜਿਸ ਨੂੰ ਗੁਰਦਿਆ ਦੀ ਦਿੱਕਤ ਹੋਣ ਦੇ ਕਾਰਨ ਓਹਨਾ ਦਾ ਕ੍ਰਿਏਟਿ...
11/03/2025

(ਬਾਬਾ ਸ੍ਰੀ ਚੰਦ ਜੀ ਹਸਪਾਤਲ ,ਲਾਚੋਵਾਲ) ਵਿਖੇ 25/01/2025 ਨੂੰ ਮਰੀਜ ਆਉਂਦਾ ਹੈ ਜਿਸ ਨੂੰ ਗੁਰਦਿਆ ਦੀ ਦਿੱਕਤ ਹੋਣ ਦੇ ਕਾਰਨ ਓਹਨਾ ਦਾ ਕ੍ਰਿਏਟਿਨਿਨ ਅਤੇ ਯੂਰੀਆ ਨੌਰਮਲ ਰੇਂਜਾਂ ਤੋਂ ਉਪਰ ਹੋ ਗਯਾ ਸੀ ਜਿਸ ਦੇ ਕਾਰਨ ਮਰੀਜ ਦੇ ਗੁਰਦੇ ਫ਼ੇਲ ਹੋ ਸਕਦੇ ਸਨ ਅਤੇ ਉਸਨੂ ਡਾਇਲਸਿਸ ਕਰਵਾਉਣਾ ਪੈਣਾ ਸੀ ।
ਅਸੀ ਮਰੀਜ ਨੂੰ ਦਾਖਲ ਕਰਕੇ ਬਿਨਾ ਡਾਇਲਸਿਸ ਤੋਂ ਉਸਦਾ ਇਲਾਜ ਕੀਤਾ ਜਿਸਨਾਲ ਉਸਦੇ ਗੁਰਦਿਆ ਦਾ ਯੂਰੀਆ ਅਤੇ ਕ੍ਰਿਏਟਿਨਿਨ ਜੋ ਕਿ ਨੌਰਮਲ ਰੇਂਜਾਂ ਤੋਂ ਉੱਪਰ ਚਲਾ ਗਯਾ ਸੀ ਉਹ 1 ਤੋਂ 1.5 ਮਹਿਨਿਆ ਦੇ ਅੰਦਰ ਨੌਰਮਲ ਹੋ ਗਿਆ ਤੇ ਮਰੀਜ ਦੀ ਹਾਲਤ ਵਿੱਚ ਕਾਫ਼ੀ ਸੁਧਾਰ ਆਇਆ ।
ਅਸੀ ਮਰੀਜ ਦੀਆ ਰਿਪੋਰਟਜ਼ ਵੀ ਨਾਲ ਅਟੈਚ ਕਿੱਤਿਆ ਹਨ ਅਤੇ ਜੇਕਰ ਤੁਹਾਨੂੰ ਵੀ ਗੁਰਦਿਆ ਦੀ ਯੂਰੀਆ ਅਤੇ ਕ੍ਰਿਏਟਿਨਿਨ ਜਾਦਾ ਹੋਣ ਕਾਰਨ ਕੋਈ ਵੀ ਦਿੱਕਤ ਹੈ ਤਾ ਸਾਨੂ ਹੇਠ ਲਿਖੇ ਨੰਬਰਾ ਤੇ ਫ਼ੋਨ ਕਰੋ ।
ਧੰਨਵਾਦ
ਡਾਕਟਰ.ਮਨਦੀਪ ਸਿੰਘ ਸੋਨੀ(M.B.B.S)gen.physician
ਬਾਬਾ ਸ੍ਰੀ ਚੰਦ ਹਸਪਾਤਲ ਲਾਚੋਵਾਲ ਹੁਸ਼ਿਆਰਪੁਰ ਪੰਜਾਬ
087280 01067

Successfully performed C-section delivery at baba sri chand ji hospital lachowal hoshiarpur by best team of doctors  kin...
27/06/2024

Successfully performed C-section delivery at baba sri chand ji hospital lachowal hoshiarpur by best team of doctors
kind of surgery at minimum prices

18/06/2024
ਬਾਬਾ ਸ੍ਰੀ ਚੰਦ ਜੀ ਡੈਂਟਲ ਹਸਪਤਾਲ ਅਤੇ ਇਮਪਲਾਂਟ ਸੈਂਟਰ ਲਾਚੋਵਾਲ ਹੁਸ਼ਿਆਰਪੁਰ ਅਪਪੋਇੰਟਮੈਂਟ ਲੈਣ ਵਾਸਤੇ ਇਸ ਨੰਬਰ ਤੇ ਫ਼ੋਨ ਕਰੋ 8728001067
13/06/2024

ਬਾਬਾ ਸ੍ਰੀ ਚੰਦ ਜੀ ਡੈਂਟਲ ਹਸਪਤਾਲ ਅਤੇ ਇਮਪਲਾਂਟ ਸੈਂਟਰ ਲਾਚੋਵਾਲ ਹੁਸ਼ਿਆਰਪੁਰ
ਅਪਪੋਇੰਟਮੈਂਟ ਲੈਣ ਵਾਸਤੇ ਇਸ ਨੰਬਰ ਤੇ ਫ਼ੋਨ ਕਰੋ 8728001067

04/03/2024

Pleural tap DrMandeep Soni

Fifth free medical checkup camp DrMandeep Soni
28/12/2023

Fifth free medical checkup camp DrMandeep Soni

Address

Hoshiarpur

Telephone

+918728001067

Website

Alerts

Be the first to know and let us send you an email when Baba sri chand ji health care centre &clinical labs posts news and promotions. Your email address will not be used for any other purpose, and you can unsubscribe at any time.

Contact The Practice

Send a message to Baba sri chand ji health care centre &clinical labs:

Share

Category