
01/10/2024
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਗੇ ਬੇਨਤੀ ਹੈ ਕਿ ਕੋਈ ਵਿਅਕਤੀ ਨਸ਼ਾ ਕਰਦਾ ਹੋਵੇ ਪੈਸਿਆਂ ਦੀ ਘਾਟ ਕਾਰਨ ਨਸ਼ਾ ਨਾ ਛਡ ਰਿਹਾ ਹੋਵੇ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਕਰਕੇ ਲੋੜਵੰਦ ਲੋਕਾਂ ਲਈ ਫ੍ਰੀ ਨਸ਼ਾ ਛੁਡਾਊ ਕੈਂਪ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਡਗਾਣਾ ਕਲਾ ਹੁਸ਼ਿਆਰਪੁਰ ਵਿਖੇ ਲਗਾਇਆ ਜਾ ਰਿਹਾ ਹੈ 02/10/2024 ਸੰਪਰਕ ਕਰੋ ਭਾਈ ਬਲਜਿੰਦਰ ਸਿੰਘ ਖਾਲਸਾ 9501965267