District Drug De-addiction And Rehabilitation Centre Hoshiarpur

District Drug De-addiction And Rehabilitation Centre Hoshiarpur District Drug De-addiction & Rehabilitation Centre cm OOAT CLINIC HSP.

22/06/2025
22/06/2025
22/06/2025
ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਹੁਸ਼ਿਆਰਪੁਰ ਵਲੋਂ ਮਿਸ਼ਨ ਸਮਾਇਲ ਤਹਿਤ ਜਿਲ੍ਹਾ ਜੁਡੀਸ਼ੀਅਲ ਕੰਪਲੈਕਸ ਵਿਖੇ ਸ਼ੂਰੂ ਕੀਤੀ ਜਨਤਕ ਜਾਗੂਰਕਤਾ ਮੁ...
23/02/2024

ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਹੁਸ਼ਿਆਰਪੁਰ ਵਲੋਂ ਮਿਸ਼ਨ ਸਮਾਇਲ ਤਹਿਤ ਜਿਲ੍ਹਾ ਜੁਡੀਸ਼ੀਅਲ ਕੰਪਲੈਕਸ ਵਿਖੇ ਸ਼ੂਰੂ ਕੀਤੀ ਜਨਤਕ ਜਾਗੂਰਕਤਾ ਮੁਹਿੰਮ* (ਤੀਜਾ ਹੈਲਪ ਡੈਸਕ )
ਮਿਤੀ :23-02-2024

आज़ादी के 75वा अमृत महोत्सव में भागीदार बनें और हर घर तिरंगा अभियानमें भाग ले रहे ਆਜ਼ਾਦੀ ਤੇ 75ਵੇਂ ਅਮ੍ਰਿਤ ਮਹੋਤਸਵ ਮਨਾਇਆ ਗਿਆ
15/08/2022

आज़ादी के 75वा अमृत महोत्सव में भागीदार बनें और हर घर तिरंगा अभियानमें भाग ले रहे
ਆਜ਼ਾਦੀ ਤੇ 75ਵੇਂ ਅਮ੍ਰਿਤ ਮਹੋਤਸਵ ਮਨਾਇਆ ਗਿਆ

' *Azadi Ka Amrit Mahotsav'*  is an initiative of the Government of India to celebrate and commemorate 75 years of indep...
04/08/2022

' *Azadi Ka Amrit Mahotsav'* is an initiative of the Government of India to celebrate and commemorate 75 years of independence and the glorious history of its people, culture and achievements. It is dedicated to the people of India who have not only been instrumental in bringing India this far in its evolutionary journey but also hold within them the power and potential to enable the vision of activating India 2.0, fuelled by the spirit of Aatmanirbhar Bharat (Self-dependent India).

The official journey of Azadi ka Amrit Mahotsav commenced on 12th March 2021 which started a 75-week countdown to our 75th anniversary of independence and will end post a year on 15th August 2023.

ਕਾਰਗਿਲ ਵਿਜੇ ਦਿਵਸ: ਭਾਰਤ ਦੇ ਬਹਾਦਰ ਜਵਾਨਾਂ ਦੀ ਦਾਸਤਾਨ…ਟਾਈਗਰ ਹਿਲ ਦੀਆਂ ਚੋਟੀਆਂ ‘ਤੇ ਤਿਰੰਗਾ🇮🇳 ਲਹਿਰਾਉਣ ਵਾਲੇ ਬਹਾਦਰ ਜਵਾਨਾਂ ਦੀ ਦਲੇਰੀ ਨ...
26/07/2022

ਕਾਰਗਿਲ ਵਿਜੇ ਦਿਵਸ: ਭਾਰਤ ਦੇ ਬਹਾਦਰ ਜਵਾਨਾਂ ਦੀ ਦਾਸਤਾਨ…ਟਾਈਗਰ ਹਿਲ ਦੀਆਂ ਚੋਟੀਆਂ ‘ਤੇ ਤਿਰੰਗਾ🇮🇳 ਲਹਿਰਾਉਣ ਵਾਲੇ ਬਹਾਦਰ ਜਵਾਨਾਂ ਦੀ ਦਲੇਰੀ ਨੂੰ ਸਲਾਮ…

COMMIT TO QUIT!1000 ways to die-To***co use!On 31 May the World commemorates  ***coDay2021, It's the day you and I, if w...
23/05/2021

COMMIT TO QUIT!
1000 ways to die-To***co use!

On 31 May the World commemorates ***coDay2021, It's the day you and I, if we smoke, are going to commit to quit.

Just take an excursion with me into the body of a Smoker.

1.Appearance: You can't miss a smoker. He or she looks older than their age, with wrinkled skin yellow loose teeth, bad smell from the mouth, the skin and hair. This person had just been bleeding upon brushing their teeth. Sense of smell and taste, theliz no! Risk of skin cancer very high here.

2.Eyes: This is a person that might have poor vision, cataracts, dry eyes, and retinopathy

3.The Brain: The smoker will always be moody, anxious and depressed, with poor memory and easily gets fatigued. Ni****ne narrows blood vessels, creates deposits in blood vessels, there by increasing the risk of clot formation that may lead to strokes

4.The lungs: Smoke goes into the lungs as the dirt station. There it damages the Air sacs(alveoli) resulting in overly stretched lungs) emphysema), lung tissue stiffening leading to Chronic Obstructive Airway Disease and Chronic cough(Bronchitis). About 90 chemicals in To***co smoke are cancerogenous. One may develop Lung Cancer. These chemicals get into to***co when using pesticides for control of pests while growing to***co. Asthma may also be triggered or made worse by to***co smoke.

5. Other Cancers: Smokers stand at a greater risk of developing mouth cancers, nose, throat, lip and tongue cancers. Further more, we often see Pancreatic cancer kidney, liver, cervical(insuko use), Stomach, Bladder, Colon, Blood cancer.

6.Heart: Ni****ne narrows blood vessels and increases deposits or plaques in blood vessels, leading to Angina(Chest pains around the heart) /Coronary Heart Disease, Clot formation leading to poor blood supply to the heart and rest of body. Many get heart attacks as a result

7.Pregnancy Complications: Smoking women have a higher chance of getting ectopic pregnancies, they are prone to preterm deliveries, give birth to low birth weight babies. Abnormalities like cleft lip and palate are common in their babies. Babies may have brain, lung and Central nervous system damage before birth.

8.Immunity: To***co use may lead to reduced effectiveness of your Immune system rendering one vulnerable to many illnesses

9. Non-Communicable Diseases(NCDs): Ni****ne contained in To***co enhances delelopment of Hypertension as well as Type 2 Diabetes(Sugar disease), Strokes. Or atleast makes the control of such diseases difficult.

10.Fertility: If all the above do not scare you into quiting, what about if we told you that To***co may cause Erectile dysfunction? Won't you quit? Apart from causing Erectile dysfunction, it also may mess up the woman's hormones, as well as causing poor S***m quality. All these may lead to Infertility in couples.

Are you now ready to quit?

-Dr Teddy Andrew Mulenga - TOFAZA

***coDay2021

*ਰੋਟਰੀ ਕਲੱਬ ਹੁਸ਼ਿਆਰਪੁਰ ਨੇ ਜਿਲ੍ਹਾ ਨਸ਼ਾ ਮੁਕਤੀ ਤੇ ਰੀਹੈਬਲੀਟੇਸ਼ਨ ਸੈਂਟਰ ਹੁਸ਼ਿਆਰਪੁਰ ਵਿਖੇ ਮਨਾਇਆ ਵੂਮੈਨ ਦਿਵਸ*  *ਮਿਸ਼ਨ ਤੰਦਰੁਸਤ ਨਸ਼ਾ ਮੁਕਤ ...
08/03/2021

*ਰੋਟਰੀ ਕਲੱਬ ਹੁਸ਼ਿਆਰਪੁਰ ਨੇ ਜਿਲ੍ਹਾ ਨਸ਼ਾ ਮੁਕਤੀ ਤੇ ਰੀਹੈਬਲੀਟੇਸ਼ਨ ਸੈਂਟਰ ਹੁਸ਼ਿਆਰਪੁਰ ਵਿਖੇ ਮਨਾਇਆ ਵੂਮੈਨ ਦਿਵਸ*

*ਮਿਸ਼ਨ ਤੰਦਰੁਸਤ ਨਸ਼ਾ ਮੁਕਤ ਪੰਜਾਬ ਵਿੱਚ ਵਧੀਆ ਸੇਵਾਵਾਂ ਨਿਭਾਅ ਰਹੀਆਂ ਵੂਮੈਨਸ ਨੂੰ ਕੀਤਾ ਗਿਆ ਸਨਮਾਨਿਤ -ਰਜਿੰਦਰ ਮੋਦਗਿਲ*

ਹੁਸ਼ਿਆਰਪੁਰ 08/03/2021

ਰੋਟਰੀ ਕਲੱਬ ਹੁਸ਼ਿਆਰਪੁਰ ਵਲੋਂ ਜਿਲ੍ਹਾਂ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ ਸ਼੍ਰੀ ਰਜਿੰਦਰ ਮੋਦਗਿਲ ਪ੍ਰਧਾਨ ਰੋਟਰੀ ਕਲੱਬ ਹੁਸ਼ਿਆਰਪੁਰ ਜੀ ਦੀ ਪ੍ਰਧਾਨਗੀ ਹੇਠ ਸ਼੍ਰੀ ਯੋਗੇਸ਼ ਚੰਦਰ ਸਕੱਤਰ ਕਮ ਐਕਟੀਵਿਟੀ ਚੇਅਰਮੈਨ,ਸ਼੍ਰੀ ਅਸ਼ੋਕ ਜੈਨ ਸ਼੍ਰੀ ਰਵੀ ਜੈਨ, ਸ਼੍ਰੀ ਮਤੀ ਸੁਮਨ ਨਈਅਰ ਤੇ ਰੀਹੈਬਲੀਟੇਸ਼ਨ ਸੈਂਟਰ ਦੇ ਮੈਡੀਕਲ ਅਫ਼ਸਰ ਕਮ ਨੋਡਲ ਅਫਸਰ ਓਟ ਡਾ. ਗੁਰਵਿੰਦਰ ਸਿੰਘ ਜੀ ਦੀ ਹਾਜਰੀ ਵਿੱਚ ਵੂਮੈਨ ਦਿਵਸ ਮਨਾਇਆ ਗਿਆ ਜਿਸ ਵਿੱਚ ਮਿਸ਼ਨ ਤੰਦਰੁਸਤ ਨਸ਼ਾ ਮੁਕਤ ਪੰਜਾਬ ਤਹਿਤ ਨਸ਼ਾਖੋਰੀ ਵਿਰੁੱਧ ਤੇ ਇਸ ਦੇ ਇਲਾਜ਼ ਬਾਰੇ ਵਧੀਆ ਸੇਵਾਵਾਂ ਨਿਭਾਅ ਰਹੀਆਂ ਵੂਮੈਨ ਨੂੰ ਸਨਮਾਨਿਤ ਕੀਤਾ ਗਿਆ
ਇਸ ਮੌਕੇ 'ਤੇ ਸ਼੍ਰੀ ਮਤੀ ਨਿਸ਼ਾ ਰਾਣੀ ਮੈਨੇਜਰ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਜੋ ਕਿ ਇਸ ਕੇਂਦਰ ਵਿੱਚ ਪਿਛਲੇ 06 ਸਾਲਾ ਤੋਂ ਇਸ ਕੇਂਦਰ ਵਿੱਚ ਸੇਵਾਵਾਂ ਨਿਭਾਅ ਰਹੇ ਹਨ ਸ਼੍ਰੀ ਮਤੀ ਨਿਸ਼ਾ ਰਾਣੀ ਆਪਣੇ ਕੰਮ ਤੋਂ ਇਲਾਵਾਂ ਮਰੀਜ ਹਿੱਤ ਤੇ ਜਨਤਕ ਥਾਵਾਂ 'ਤੇ ਵੀ ਨਸ਼ਾਖੋਰੀ ਤੇ ਐਚ.ਆਈ.ਵੀ. ਏਡਜ਼ ਦੇ ਵਿਸ਼ੇ ਤੇ ਜਾਗਰੁਕਤਾ ਸੈਮੀਨਾਰ ਕਰਦੇ ਰਹਿੰਦੇ ਹਨ
ਮਿਸ ਸੰਦੀਪ ਕੁਮਾਰੀ ਕਾਉਂਸਲਰ ਤੇ ਮਿਸ ਹਰਦੀਪ ਕੌਰ ਸਟਾਫ ਨਰਸ ਓਟ ਨਸ਼ਾਖੋਰੀ ਦੇ ਇਲਾਜ਼ ਅਧੀਨ ਓ.ਓ.ਏ.ਟੀ.ਕਲੀਨਿਕ ਤੇ ਰੀਹੈਬਲੀਟੇਸ਼ਨ ਸੈਂਟਰ ਵਿੱਚ ਵੀ ਨਸ਼ਾ ਦੇ ਮਰੀਜ਼ਾਂ ਨੂੰ ਤੇ ਜਨਤਕ ਥਾਵਾਂ 'ਤੇ ਵੀ ਜਾਗਰੂਕਤਾ ਸੈਮੀਨਾਰ ਕਰਦੇ ਰਹਿੰਦੇ ਹਨ ਤੇ ਇਨ੍ਹਾਂ ਵੂਮੈਨ ਨੇ ਕੋਵਿਡ ਮਹਾਂਮਾਰੀ ਦੇ ਚਲਦਿਆਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਹਨ ਇਸ ਮੌਕੇ 'ਤੇ ਡਾ. ਗੁਰਵਿੰਦਰ ਸਿੰਘ ਮੈਡੀਕਲ ਅਫ਼ਸਰ ਜੀ ਨੇ ਰੋਟਰੀ ਕਲੱਬ ਹੁਸ਼ਿਆਰਪੁਰ ਦਾ ਧੰਨਵਾਦ ਕੀਤਾ ਇਸ ਮੌਕੇ 'ਤੇ ਰੋਟਰੀ ਕਲੱਬ ਹੁਸ਼ਿਆਰਪੁਰ ਨੇ ਇਲਾਜ ਅਧੀਨ ਮਰੀਜਾਂ ਨਾਲ ਵੀ ਗੱਲਬਾਤ ਕੀਤੀ ਇਸ ਮੌਕੇ 'ਤੇ ਪ੍ਰਸ਼ਾਂਤ ਆਦੀਆਂ,ਚੰਦਨ ਸੋਨੀਆ ਕਾਉਂਸਲਰ,ਡਾ.ਸੁਖਦੀਪ ਕੌਰ ਕਾਉਂਸਲਰ,ਸਨਪ੍ਰੀਤ ਸਿੰਘ ਸਟਾਫ਼ ਨਰਸ, ਗੁਰਮੀਤ ਸਿੰਘ, ਸਰੀਤਾ ਆਦਿ ਵੀ ਹਾਜਰ ਸੀ

Address

MOHALLA FATEHGARH OPP. OLD T. B Hospital
Hoshiarpur
146001

Opening Hours

Monday 8am - 3pm
Tuesday 8am - 3pm
Wednesday 8am - 3pm
Thursday 8am - 3pm
Friday 8am - 3pm
Saturday 8am - 3pm
Sunday 10am - 1pm

Telephone

+911882244636

Alerts

Be the first to know and let us send you an email when District Drug De-addiction And Rehabilitation Centre Hoshiarpur posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram