24/06/2025
ਕੋਈ ਲੋੜ ਨੀ ਡਰਨ ਦੀ ਫੈਟੀ ਲੀਵਰ ਵਾਲਿਆ ਨੂੰ....
ਕੁਦਰਤੀ ਇਲਾਜ
ਚੱਕੋ ਫਰੀ ਵਿੱਚ ਨੁਸਖਾ, ਪੰਸਾਰੀ ਦੀ ਦੁਕਾਨ ਤੋਂ 250 ਗ੍ਰਾਮ ਸੁੱਕੇ ਆਲੂਬੁਖਾਰੇ ਅਤੇ 120 ਗ੍ਰਾਮ ਇਮਲੀ ਲਿਆਓ ਅਤੇ ਰਾਤ ਨੂੰ ਮਿੱਟੀ ਦੇ ਕੁੱਜੇ ਵਿੱਚ ਤਿੰਨ ਆਲੂ ਬੁਖਾਰੇ ਸੁੱਕੇ, 10 ਗ੍ਰਾਮ ਧਾਗੇ ਆਲੀ ਮਿਸ਼ਰੀ ਅਤੇ 20 ਗ੍ਰਾਮ ਇਮਲੀ ਪਾ ਕੇ ਵਿੱਚ ਇੱਕ ਗਲਾਸ ਪਾਣੀ ਦਾ ਪਾ ਦਿਓ, ਸਵੇਰੇ ਤੜਕਸਾਰ ਉੱਠ ਕੇ ਦਾਤਨ ਵਗੈਰਾ ਕਰਕੇ ਉਸ ਆਲੂ ਬੁਖਾਰੇ ਅਤੇ ਇਮਲੀ ਦੇ ਘੋਲ ਨੂੰ ਹੱਥ ਨਾਲ ਚੰਗੀ ਤਰਾਂ ਮਸਲ ਕੇ ਰਗੜ ਕੇ ਤੇ ਨਿਰਨੇ ਕਾਲਜੇ ਪੀ ਲਵੋ, ਇਸ ਤਰਾਂ ਕਰਨ ਨਾਲ 15 ਦਿਨਾਂ ਦੇ ਵਿੱਚ ਤੁਹਾਡਾ ਲੀਵਰ ਬਿਲਕੁਲ ਸੈਟ ਹੋ ਜਾਏਗਾ ਅਤੇ ਪਰਹੇਜ ਕੀ ਕਰਨਾ ਪਹਿਲੇ ਨੰਬਰ ਤੇ ਸ਼ਰਾਬ ਬਿਲਕੁਲ ਬੰਦ ਕਰਨੀ ਪੈਣੀ ਹੈ, ਦੂਜੇ ਨੰਬਰ ਤੇ ਚਾਹ ਵੀ ਬੰਦ ਕਰਨੀ ਪੈਣੀ ਹੈ, ਤੀਜੇ ਨੰਬਰ ਤੇ ਤਲਿਆ ਪਲਿਆ ਭੋਜਨ ਵੀ ਬੰਦ ਕਰਨਾ ਪੈਣਾ ਹੈ, ਜੇ ਤੇ ਮੇਰਾ ਕੋਈ ਵੀ ਵੀਰ ਭਰਾ ਇਹ ਪਰਹੇਜ ਕਰ ਸਕਦਾ ਹੈ ਤੇ ਇਹ ਨੁਸਖਾ ਉਹਦੇ ਲਈ ਰਾਮ ਬਾਨ ਇਲਾਜ ਹੈ.... 🙏