health care information

health care information apni body ko alkeline rakho alkeline khao and alkeline peo aur sahatmand aur lamba jeo

ਕੀ ਤੁਸੀਂ ਕਰਵਾਇਆ ਹੈ ਪਾਣੀ ਟੈਸਟ?ਕੀ ਤੇਜ਼ਾਬ ਬਣਦਾ ਹੈ ਤੁਹਾਡੇ ਸਰੀਰ ਵਿੱਚ?
18/04/2025

ਕੀ ਤੁਸੀਂ ਕਰਵਾਇਆ ਹੈ ਪਾਣੀ ਟੈਸਟ?
ਕੀ ਤੇਜ਼ਾਬ ਬਣਦਾ ਹੈ ਤੁਹਾਡੇ ਸਰੀਰ ਵਿੱਚ?

ਅਲਕਲਾਈਨ ਖਾਣਾ ਖਾਓ, ਅਤੇ ਅਲਕਲਾਈਨ ਪੀਓ ਤੰਦਰੁਸਤ ਜੀਵਨ ਜੀਓ।
24/06/2024

ਅਲਕਲਾਈਨ ਖਾਣਾ ਖਾਓ, ਅਤੇ ਅਲਕਲਾਈਨ ਪੀਓ ਤੰਦਰੁਸਤ ਜੀਵਨ ਜੀਓ।

11/04/2024

ਜਪਾਨ ਦੇ ਲੋਕਾਂ ਦੀ ਉਮਰ ਦੁਨੀਆ ਦੇ ਸਭ ਲੋਕਾਂ ਤੋਂ ਵੱਧ ਕਿਉਂ ਹੈ??

ਜਪਾਨੀ ਲੋਕ ਸਭ ਤੋਂ ਲੰਬਾ ਤੇ ਸਿਹਤਮੰਦ ਜੀਵਨ ਜਿਉਂਦੇ ਹਨ।
ਇਸਦੇ 2 ਕਾਰਨ ਹਨ।
1. ਜਪਾਨੀ ਲੋਕ ਅਲਕੇਲਾਈਨ (ਕੱਚੇ ਫਲ ਤੇ ਕੱਚੀਆਂ ਸਬਜ਼ੀਆਂ) ਜਿਆਦਾ ਖਾਂਦੇ ਹਨ।
2. ਜਿਆਦਾ ਜਵਾਲਾਮੁਖੀ ਫਟਣ ਕਰਕੇ, ਜਪਾਨ ਵਿੱਚ ਲਾਵੇ ਦੇ ਬਹੁਤ ਪਹਾੜ ਹਨ। ਜਦੋਂ ਬਾਰਿਸ਼ ਦਾ ਪਾਣੀ ਇਹਨਾਂ ਪਹਾੜਾਂ ਤੋਂ ਵਗਦਾ ਹੈ ਤਾਂ ਨਦੀਆਂ ਦਾ ਪਾਣੀ ਵੀ ਅਲਕੇਲਾਈਨ ਹੋ ਜਾਂਦਾ ਹੈ।
ਅਲਕੇਲਾਈਨ ਪਾਣੀ ਪੀਣ ਕਰਕੇ ਲੋਕ ਮੋਟੇ ਨਹੀਂ ਹਨ, ਬਿਮਾਰੀ ਬਹੁਤ ਘੱਟ ਹੈ, ਬੁੱਢੇ ਹੋ ਕੇ ਵੀ ਐਕਟਿਵ ਰਹਿੰਦੇ ਹਨ ਤੇ ਉਮਰ ਬਹੁਤ ਲੰਬੀ ਹੁੰਦੀ ਹੈ।

ਤੁਸੀ ਵੀ ਅਲਕੇਲਾਈਨ ਪਾਣੀ ਅਪਨਾਓ ਤੇ ਆਪਣੇ ਪਰਿਵਾਰ ਨੂੰ ਬੀਮਾਰੀਆਂ ਤੋਂ ਬਚਾਓ,ਲੰਬੀ ਉਮਰ ਪਾਓ

ਗੋਲਡਨ ਲਾਈਫ ਵੱਲੋ ਜਨਹਿੱਤ ਵਿਚ ਜਾਰੀ

Address

Opposite Garin Market
Jagraon
142026

Website

Alerts

Be the first to know and let us send you an email when health care information posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram