Malwa Lifecare Youth Club

Malwa Lifecare Youth Club Healthcare service, social service, blood donation drive. Insurance policy online issue in 2 minutes.

Happy republic day
26/01/2025

Happy republic day

28/07/2024

Public nu chahida oh v punjab police de eho jehe officer sahebaan da sehyog karan, tanjo durghatnavan v ghat jaan te haryali v vadhe.. dhanvad

27/07/2024
Kise de jeen di vjah ban jana, es to vadhi khushi ho ki ho sakdi a. tuhada dita ik unit blood kise mreej di jaan bcha sk...
06/12/2023

Kise de jeen di vjah ban jana, es to vadhi khushi ho ki ho sakdi a. tuhada dita ik unit blood kise mreej di jaan bcha skda a, dhanvad.

ਸਾਡੇ ਦੇਸ਼ ਵਿਚ ਸਾਰੀ ਜਨਸੰਖਿਆ ਦਾ ਸਿਰਫ 1 ਪ੍ਰਤੀਸ਼ਤ ਹਿੱਸਾ ਲੋਕ ਹੀ ਖੂਨਦਾਨ ਕਰਦੇ ਹਨ । ਪੂਰੇ ਭਾਰਤ ਵਿਚ ਥੈਲੇਸੀਮੀਆ ਬਿਮਾਰੀ ਤੋਂ ਪੀੜਿਤ ਲੋਕ...
28/11/2023

ਸਾਡੇ ਦੇਸ਼ ਵਿਚ ਸਾਰੀ ਜਨਸੰਖਿਆ ਦਾ ਸਿਰਫ 1 ਪ੍ਰਤੀਸ਼ਤ ਹਿੱਸਾ ਲੋਕ ਹੀ ਖੂਨਦਾਨ ਕਰਦੇ ਹਨ । ਪੂਰੇ ਭਾਰਤ ਵਿਚ ਥੈਲੇਸੀਮੀਆ ਬਿਮਾਰੀ ਤੋਂ ਪੀੜਿਤ ਲੋਕ 2 ਲੱਖ ਤੋਂ ਵੀ ਵੱਧ ਹਨ ਜਿਨ੍ਹਾਂ ਨੂੰ ਹਰ 21ਵੇਂ ਦਿਨ ਖ਼ੂਨ ਦੀ ਜਰੂਰਤ ਪੈਂਦੀ ਹੈ। ਇਸ ਲਈ ਸਾਨੂੰ ਹਰ 3 ਜਾਂ 4 ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ ਅਤੇ ਹੋਰ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਕਿਓਂਕਿ ਖੂਨਦਾਨ ਹੈ ਮਹਾਂਦਾਨ ।

ਜਦੋਂ ਕਿਸੇ ਨੂੰ ਹਸਪਤਾਲ਼ ਵਿਚ ਖ਼ੂਨ ਦੀ ਲੋੜ ਪੈਂਦੀ ਹੈ ਤਾਂ ਇੱਕ ਖੂਨਦਾਨੀ ਹੀ ਤੁਹਾਡੀ ਮਦਦ ਕਰ ਸਕਦਾ ਹੈ ਜ਼ੋ ਕਿਸੇ ਫਰਿਸ਼ਤੇ ਤੋਂ ਘਟ ਨਹੀ।ਖੂਨਦ...
09/10/2023

ਜਦੋਂ ਕਿਸੇ ਨੂੰ ਹਸਪਤਾਲ਼ ਵਿਚ ਖ਼ੂਨ ਦੀ ਲੋੜ ਪੈਂਦੀ ਹੈ ਤਾਂ ਇੱਕ ਖੂਨਦਾਨੀ ਹੀ ਤੁਹਾਡੀ ਮਦਦ ਕਰ ਸਕਦਾ ਹੈ ਜ਼ੋ ਕਿਸੇ ਫਰਿਸ਼ਤੇ ਤੋਂ ਘਟ ਨਹੀ।
ਖੂਨਦਾਨ ਅਜਿਹਾ ਦਾਨ ਹੈ ਜਿਸ ਉਪਰ ਕਿਸੇ ਤਰਾਂ ਦੀ ਜਾਤਪਾਤ ਜਾਂ ਧਰਮ ਦਾ ਟੈਗ ਨਹੀਂ ਹੁੰਦਾ। ਇਹ ਸਿਰਫ ਮਨੁੱਖਤਾ ਦੀ ਬਿਨਾ ਕਿਸੇ ਭੇਦਭਾਵ ਤੋਂ ਸਮੁੱਚੀ ਸੇਵਾ ਹੈ।
ਧੰਨਵਾਦ ਜੀ।

ਸੰਤ ਬਾਬਾ ਕਰਮ ਸਿੰਘ ਜੀ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਖੂਨਦਾਨ ਕੈਂਪ ਵਿੱਚ 50 ਖੂਨਦਾਨੀਆਂ ਦੁਆਰਾ ਖੂਨਦਾਨ ਕੀਤਾ ਗਿਆ। ਇਸ ਕੈਂਪ ਵਿਚ ਬਾਬਾ ਜੀਵ...
24/09/2023

ਸੰਤ ਬਾਬਾ ਕਰਮ ਸਿੰਘ ਜੀ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਖੂਨਦਾਨ ਕੈਂਪ ਵਿੱਚ 50 ਖੂਨਦਾਨੀਆਂ ਦੁਆਰਾ ਖੂਨਦਾਨ ਕੀਤਾ ਗਿਆ। ਇਸ ਕੈਂਪ ਵਿਚ ਬਾਬਾ ਜੀਵਨ ਸਿੰਘ ਕਲੱਬ ਦੁਆਰਾ ਸੇਵਾ ਕੀਤੀ ਗਈ । ਸਾਰੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ।

ਖੂਨਦਾਨ ਮਹਾਂਦਾਨ
06/09/2023

ਖੂਨਦਾਨ ਮਹਾਂਦਾਨ

ਖੂਨਦਾਨ ਬਾਰੇ ਕੁਝ ਜਰੂਰੀ ਜਾਣਕਾਰੀ :-🩸🩸ਸਤਿ ਸ਼੍ਰੀ ਆਕਾਲ ਜੀ !ਅੱਜ ਮੈਂ ਤੁਹਾਡੇ ਨਾਲ ਖੂਨਦਾਨ ਨਾਲ ਸਬੰਧਿਤ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ...
03/08/2023

ਖੂਨਦਾਨ ਬਾਰੇ ਕੁਝ ਜਰੂਰੀ ਜਾਣਕਾਰੀ :-🩸🩸
ਸਤਿ ਸ਼੍ਰੀ ਆਕਾਲ ਜੀ !
ਅੱਜ ਮੈਂ ਤੁਹਾਡੇ ਨਾਲ ਖੂਨਦਾਨ ਨਾਲ ਸਬੰਧਿਤ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ।
ਖ਼ੂਨਦਾਨ ਇੱਕ ਮੈਡੀਕਲ ਤਰੀਕਾ ਹੈ ਜਿਸ ਵਿਚ ਇਕ ਸਿਹਤਮੰਦ ਮਨੁੱਖ ( ਆਦਮੀ ਜਾਂ ਔਰਤ ) ਦਾ ਖ਼ੂਨਦਾਨ ਕਰਵਾਇਆ ਜਾਂਦਾ ਹੈ ਜਾਂ ਉਹ ਸਵੈਇਸ਼ਾ ਨਾਲ ਖ਼ੂਨਦਾਨ ਕਰਦਾ ਹੈ। ਤੁਹਾਡਾ ਦਿੱਤਾ ਇੱਕ ਯੂਨਿਟ ਖ਼ੂਨ ਹਸਪਤਾਲ ਵਿਚ ਦਾਖਲ ਪਏ ਮਰੀਜ ਦੀ ਜਾਨ ਬਚਾ ਸਕਦਾ ਹੈ। ਇਸ ਵਿਚ ਜਾਤਪਾਤ ਦਾ ਕੋਈ ਭੇਦਭਾਵ ਨਹੀਂ ਹੈ। ਇਹ ਮਹਾਨ ਜੀਵਨਦਾਨ ਹੈ ।🩸🩸
ਕੁਝ ਵੀਰ ਕਹਿੰਦੇ ਹਨ ਕਿ ਜੇਕਰ ਖੂਨਦਾਨ ਫ੍ਰੀ ਕੀਤਾ ਜਾਂਦਾ ਹੈ ਤਾਂ ਖ਼ੂਨ ਦੀ ਬੋਤਲ ਦੇ ਪੈਸੇ ਕਿਉਂ ਲਏ ਜਾਂਦੇ ਹਨ।
ਮੈਂ ਓਹਨਾ ਵੀਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਆਪਣਾ ਖੂਨਦਾਨ ਕਰਦੇ ਹਾਂ ਤਾਂ ਉਸਨੂੰ ਬਲੱਡ ਬੈਂਕ ਵਿਚ ਲਿਜਾ ਕੇ ਟੈਸਟ ਕੀਤਾ ਜਾਂਦਾ ਹੈ ਤੇ ਮਰੀਜ਼ ਨੂੰ ਬਲੱਡ ਦੇਣ ਵੇਲੇ ਉਸਦੇ ਬਲੱਡ ਨਾਲ ਮੈਚ ਕੀਤਾ ਜਾਂਦਾ ਹੈ ਜਿਸਦੀ ਫੀਸ ਵਸੂਲ ਕੀਤੀ ਜਾਂਦੀ ਹੈ। ਕੋਈ ਵੀ ਇਸਦਾ ਬਕਾਇਦਾ ਬਿੱਲ ਲੇ ਸਕਦਾ ਹੈ ।
ਆਓ ਅਸੀਂ ਸਾਰੇ ਜਾਗਰੂਕ ਹੋਈਏ ਤੇ ਹੋਰਾਂ ਨੂੰ ਵੀ ਜਾਗਰੂਕ ਕਰੀਏ।
ਹੋਰ ਜਾਣਕਾਰੀ ਲਈ ਸੰਪਰਕ ਕਰੋ
ਜਗਤ ਸਿੰਘ 9592594085

Address

Faridkot, Ferozepur
Jalandhar

Telephone

+919592594085

Website

Alerts

Be the first to know and let us send you an email when Malwa Lifecare Youth Club posts news and promotions. Your email address will not be used for any other purpose, and you can unsubscribe at any time.

Contact The Practice

Send a message to Malwa Lifecare Youth Club:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram