Bajaj medicine centre

Bajaj medicine centre Contact information, map and directions, contact form, opening hours, services, ratings, photos, videos and announcements from Bajaj medicine centre, Medical supply store, Jalandhar.

Permanently closed.
18/03/2018
12/02/2018

ਤੇਜਾਬ ਅਤੇ ਗੈਸ ਬਨਣ ਦੀ ਸਮੱਸਿਆ ਸਭ ਨੂੰ ਹੈ, ਇਸ ਕਰਕੇ ਇਹ ਪੋਸਟ #ਸ਼ੇਅਰ ਕਰੋ--- ਕੀ ਤੁਸੀਂ ਜਾਣਦੇ ਹੋ ਕਿ ਐਸੀਡਿਟੀ ਦੀ ਦਵਾ ਦੇ ਨਾਲ ਹੋ ਸਕਦੀ ਹੈ ਤੁਹਾਡੀ ਕਿਡਨੀ ਖ਼ਰਾਬ। ਜੇ ਅਸੀਂ ਖਾਣਾ ਖਾਂਦੇ ਹਾਂ ਤਾਂ ਇਸਨੂੰ ਪਚਾਉਣ ਦੇ ਲਈ ਸਾਡੇ ਸਰੀਰ ਵਿਚ ਐਸਿਡ ਬਣਦਾ ਹੈ ਜਿਸ ਦੀ ਮਦਦ ਨਾਲ ਸਾਡਾ ਭੋਜਨ ਆਸਾਨੀ ਨਾਲ ਪੱਚ ਜਾਂਦਾ ਹੈ ਪਰ ਕਦੇ-ਕਦੇ ਇਹ ਐਸਿਡ ਇੰਨਾਂ ਜਿਆਦਾ ਬਣ ਜਾਂਦਾ ਹੈ ਤੇ ਇਸਦੀ ਵਜਾ ਨਾਲ ਸਿਰ ਦਰਦ ,ਛਾਤੀ ਵਿਚ ਜਲਣ ਅਤੇ ਪੇਟ ਵਿਚ ਅਲ੍ਸਰ ਅਤੇ ਅਲਸਰ ਤੋਂ ਬਾਅਦ ਕੈਂਸਰ ਤੱਕ ਹੋਣ ਦੀ ਸਭੰਵਣਾ ਹੋ ਜਾਂਦੀ ਹੈ।

ਇਸ ਵਿਚ ਅਸੀਂ ਘਰ ਵਿਚ eno ਜਾਂ ppi (ਪ੍ਰੋਟੋਨ ਪੰਪ ਇਨਹਿਬਿਟਰਜ) ਦਵਾਈ ਦਾ ਸੇਵਨ ਕਰਦੇ ਰਹਿੰਦੇ ਹਾਂ। ਪਰ ਤੁਹਾਨੂੰ ਜਾਂਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਇਹ ਦਵਾਈਆਂ ਸਾਡੀ ਸਿਹਤ ਦੇ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀਆਂ ਹਨ। ppi ਸਾਡੇ ਖੂਨ ਵਿਚ ਮੈਗਨੀਸ਼ੀਅਮ ਦੀ ਕਮੀਂ ਕਰ ਦਿੰਦੀ ਹੈ। ਜੇਕਰ ਸਾਡੇ ਖੂਨ ਵਿਚ ਇਸਦਾ ਅਸਰ ਪਵੇਗਾ ਤਾਂ ਸਾਡੀ ਕਿਡਨੀ ਉੱਪਰ ਵੀ ਇਸਦਾ ਪ੍ਰਭਾਵ ਜਰੂਰ ਪਵੇਗਾ। ਜਿਸਦਾ ਸਿੱਧਾ ਜਿਹਾ ਅਰਥ ਹੈ ਕਿ ਇਹ ਦਵਾਈਆਂ ਸਾਡੀ ਸਿਹਤ ਨੂੰ ਬਹੁਤ ਹੀ ਜਿਆਦਾ ਨੁਕਸਾਨ ਕਰ ਸਕਦੀਆਂ ਹਨ।

ਅਸੀਂ ਕੁੱਝ ਅਜਿਹੇ ਮੂਰਖ ਲੋਕ ਵੀ ਵੇਖੇ ਹਨ ਜੋ ਐਸੀਡਿਟੀ ਹੋਣ ਤੇ ਕੋਲ ਡ੍ਰਿੰਕ ਪੈਪਸੀ ਜਾਂ ਕੋਕਾ ਕੋਲਾ ਪੀਂਦੇ ਹਨ ਇਹ ਸੋਚ ਕੇ ਕਿ ਇਸ ਨਾਲ ਐਸੀਡਿਟੀ ਕੰਟਰੋਲ ਹੋਵੇਗੀ। ਅਜਿਹੇ ਲੋਕਾਂ ਨੂੰ ਤਾਂ ਭਗਵਾਨ ਹੀ ਬਚਾ ਸਕਦਾ ਹੈ।

ਇਸ ਤਰਾਂ ਕਰੋ ਐਸੀਡਿਟੀ ਕਰੋ ਕੰਟਰੋਲ……
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਭਿਆਨਕ ਤੋਂ ਭਿਆਨਕ ਐਸੀਡਿਟੀ ਦਾ ਚੁੱਟਕੀ ਵਿਚ ਆਸਾਨੀ ਨਾਲ ਇਲਾਜ ਹੋਵੇਗਾ |ਇਹ ਇਲਾਜ ਤੁਹਾਡੀ ਸੋਚ ਤੋਂ ਕਈ ਗੁਣਾਂ ਜਿਆਦਾ ਫਾਇਦੇਮੰਦ ਹੈ ਤਾਂ ਆਓ ਜਾਣਦੇ ਹਾਂ ਕਿ ਕੀ ਹੈ ਇਹ ਉਪਚਾਰ |ਇਹ ਉਪਯੋਗ ਹਰ ਰਸੋਈ ਦੀ ਸ਼ਾਨ ਹੈ ਹਰ ਨਮਕੀਨ ਪਦਾਰਥ ਇਸ ਤੋਂ ਬਿਨਾਂ ਅਧੂਰਾ ਹੈ ਇਹ ਤੁਹਾਡੀ ਰਸੋਈ ਵਿਚ ਮੌਜੂਦ ਜੀਰਾ ਹੈ ਜੀ ਹਾਂ ਜੀਰਾ।

ਇਸ ਤਰਾਂ ਕਰੋ ਜੀਰੇ ਦਾ ਉਪਯੋਗ …….
ਜੱਦ ਵੀ ਤੁਹਾਨੂੰ ਐਸੀਡਿਟੀ ਹੋ ਜਾਵੇ ਜਿੰਨੀ ਵੀ ਮਰਜੀ ਭਿਆਨਕ ਐਸੀਡਿਟੀ ਹੋਵੇ ਬਸ ਤੁਸੀਂ ਜੀਰਾ ਕੱਚਾ ਚਬਾ-ਚਬਾ ਕੇ ਖਾਣਾ ਹੈ। ਐਸੀਡਿਟੀ ਦੇ ਹਿਸਾਬ ਨਾਲ ਜੇਕਰ ਅੱਧੇ ਤੋਂ ਇੱਕ ਚਮਚ (ਢਾਈ ਤੋਂ ਪੰਜ ਗ੍ਰਾਮ) ਜੀਰਾ ਖਾਓ। ਇਸਨੂੰ ਖਾਣ ਤੋਂ ਬਾਅਦ 10 ਮਿੰਟਾਂ ਤੱਕ ਗੁਣਗੁਣਾ ਪਾਣੀ ਪੀ ਲਵੋ ਅਤੇ ਤੁਹਾਨੂੰ ਕੁੱਝ ਹੀ ਮਿੰਟਾ ਵਿਚ ਅਸਰ ਦਿਖਾ ਦੇਵੇਗਾ। ਇਸ ਨੁਸਖੇ ਨੂੰ ਅਸੀਂ ਖੁੱਦ ਵਰਤ ਕੇ ਵੇਖਿਆ ਹੈ ਅਤੇ ਇਸ ਤੋਂ ਸਾਨੂੰ ਬਹੁਤ ਫਾਇਦਾ ਮਿਲਿਆ ਹੈ।

ਜੇਕਰ ਤੁਹਾਨੂੰ ਇਹ ਨੁਸਖਾ ਵਧੀਆ ਲੱਗਿਆ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ।

07/10/2017

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ।।

ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਜਨਮ ਦਿਨ ਦੀ ਸਭ ਨੂੰ ਬਹੂਤ ਬਹੂਤ ਵਧਾਈ..
ਸ਼੍ਰੀ ਗੁਰੂ ਰਾਮ ਦਾਸ ਜੀ ਆਪ ਸਭ ਨੂੰ ਚੜਦੀਕਲਾ ਬਕਸ਼ਣ....🙏🏻🙏🏻🙏🏻🙏🏻
ਵਲੋੰ: NITIN BAJAJ
BAJAJ MEDICINE CENTRE
RAM NAGAR JALANDHAR

30/09/2017

Happy Dussehra Everyone!!!

28/03/2017

Address

Jalandhar
144008

Alerts

Be the first to know and let us send you an email when Bajaj medicine centre posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram