Chanpreet Memorial Charitable Hospital

Chanpreet Memorial Charitable Hospital नर सेवा नारायण सेवा CMCH

12/04/2025

👏 *सुविधा सुविधा सुविधा* 🙏
चनप्रीत मेमोरियल चैरिटेबल हॉस्पिटल में रोजाना मिलने वाली सुविधाएं दांतों का हर तरह का इलाज, फिजियोथैरेपी सेंटर, जनरल मेडिसिन नजला,जुकाम, खांसी,बुखार,हर तरह की मलहम पट्टी ,ई सी जी, आंखों के डॉक्टर एवं पैथ लैब अति आधुनिक मशीनों से लैस चैरिटेबल रेट पर उपलब्ध है
पता ______
*चनप्रीत मेमोरियल चैरिटेबल हॉस्पिटल*®
गुरुद्वारा श्री गुरु सिंह सभा बस्ती ग़ुज़ा नजदीक बिजली घर

2 ਮਾਰਚ 2025 ਦਿਨ ਐਤਵਾਰ ਨੂੰ ਲੱਗਣ ਵਾਲੇ ਮਲਟੀ ਪਰਪਸ ਮੇਘਾ ਮੈਡੀਕਲ ਕੈਂਪ ਦੀ ਵਿਉਂਤਬੰਦੀ ਬਾਰੇ ਅੱਜ ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਕ...
25/01/2025

2 ਮਾਰਚ 2025 ਦਿਨ ਐਤਵਾਰ ਨੂੰ ਲੱਗਣ ਵਾਲੇ ਮਲਟੀ ਪਰਪਸ ਮੇਘਾ ਮੈਡੀਕਲ ਕੈਂਪ ਦੀ ਵਿਉਂਤਬੰਦੀ ਬਾਰੇ ਅੱਜ ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਕਮੇਟੀ ਵੱਲੋਂ ਇੱਕ ਅਹਿਮ ਮੀਟਿੰਗ ਗੁਰੂ ਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਕੀਤੀ ਗਈ ਗਈ ਜਿਸ ਵਿਚ ਹਸਪਤਾਲ ਕਮੇਟੀ ਦੇ ਚੇਅਰਮੈਨ ਕਮਲਜੀਤ ਸਿੰਘ ਭਾਟੀਆ ਪ੍ਰਧਾਨ ਅਮਰਜੀਤ ਸਿੰਘ ਧਮੀਜਾ ਕੈਸ਼ੀਅਰ ਸਤੀਸ਼ ਕੁਮਾਰ ਸੀਨੀਅਰ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਗ੍ਰੀਨਲੈਂਡ ਵਾਈਸ ਪ੍ਰਧਾਨ ਜਸਬੀਰ ਸਿੰਘ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇੰਦਰਬੀਰ ਸਿੰਘ ਕੈਸ਼ੀਅਰ ਹਰਚਰਨ ਸਿੰਘ ਭਾਟੀਆ ਮਹਿੰਦਰ ਪਾਲ ਅਸ਼ਵਨੀ ਟਿੰਮੀ ਕਸ਼ਮੀਰ ਸਿੰਘ ਗਰੀਨਲੈਂਡ ਰਜਵੰਤ ਸਿੰਘ ਸੇਹੰਬੀ ਅਮਰਜੀਤ ਸਿੰਘ ਟਿੰਕਾ ਅਤੇ ਸ਼ੈਰੀ ਗੁਲਾਟੀ ਆਦਿ ਹਾਜ਼ਰ ਸਨ

10/07/2023

🌹 *ਜ਼ਰੂਰਤ ਹੈ* 🌹
ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਤਜ਼ਰਬੇਕਾਰ BDS MDS ਦੰਦਾਂ ਦੇ ਡਾਕਟਰ ਦੀ ਲੋੜ ਹੈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾਵੇ ਜੀ
977 9091111
98 76 178311
9815133066

12/12/2022

🙏🏻 *ਸੇਵਾਵਾਂ ਵਿਚ ਵਾਧੇ*🙏🏻
ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਦੀ ਕਮੇਟੀ ਆਪ ਸਭ ਨੂੰ ਦੱਸਦੇ ਹੋਏ ਬੜਾ ਮਾਨ ਮਹਿਸੂਸ ਕਰਦੀ ਹੈ ਕਿ ਹਸਪਤਾਲ ਵਿਚ ਕੁਛ ਹੋਰ ਵਾਧੇ ਕਰਦੇ ਹੋਏ ਇਸ ਵਿਚ ਨਵੇਂ ਜੁੜਾਅ ਕੀਤੇ ਹਨ
ਹੱਡੀਆਂ ਦੇ ਮਾਹਿਰ
ਡਾਕਟਰ ਵੈਭਵ ਗਾਂਧੀ
(MS ortho)
ਹਫ਼ਤੇ ਦੇ ਬੁੱਧਵਾਰ ਤੇ ਸੁੱਕਰਵਾਰ
ਸ਼ਾਮ 3:30pm ਤੋਂ 4:30pm
ਦੰਦਾ ਦੇ ਮਾਹਿਰ
ਡਾਕਟਰ ਆਸ਼ੀਮਾ ਅਤੇ
ਡਾਕਟਰ ਪਲਕ
ਰੋਜ਼ਾਨਾ ਸੋਮਵਾਰ ਤੋਂ ਸ਼ਨੀਵਾਰ
ਸਵੇਰੇ 10:00am ਤੋਂ 2:00pm
ਸ਼ਾਮ 3:30pm ਤੋਂ 5:30pm
ਜਨਾਨਾ ਤੇ ਜਨਰਲ ਰੋਗਾ ਦੇ ਮਾਹਿਰ
ਡਾਕਟਰ ਰਵਿੰਦਰ ਕੌਰ
ਰੋਜ਼ਾਨਾ ਸੋਮਵਾਰ ਤੋਂ ਸ਼ਨੀਵਾਰ
ਸਵੇਰੇ 10:00am ਤੋਂ 2:00pm
ਫਿਜ਼ੀਓਥਰੈਪੀ ਮਾਹਿਰ
ਡਾਕਟਰ ਪਰੀਨਿਤਾ ਅਹੀਰ
ਰੋਜ਼ਾਨਾ ਸੋਮਵਾਰ ਤੋਂ ਸ਼ਨੀਵਾਰ
ਸਵੇਰੇ 10:00am ਤੋਂ 3:30pm
ਆਪਣੀਆ ਸੇਵਾਵਾਂ ਦੇਣਗੇ
🙏🏻🙏🏻
ਬੇਨਤੀ ਕਰਤਾ
ਸਮੂਹ ਕਮੇਟੀ
ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ (ਰਜਿ)
🙏🏻ਹੋਰ ਵਾਧੂ ਜਾਣਕਾਰੀ ਲੈਣ ਲਈ
ਸਾਡੇ ਪੁੱਛ ਗਿੱਛ ਨੰਬਰ 9878702484
ਜਾ ਸਾਡੀ email
chanpreethospital@gmail.com
ਤੇ ਸੰਪਰਕ ਕਰੋ

🌹 *ਅਤਿ ਜਰੂਰੀ ਮੀਟਿੰਗ* 🌹ਆਪ ਸਾਰੇ ਪਤਵੰਤੇ ਸੱਜਣਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹਰ ਸਾਲ ਦੀ ਤਰ੍ਹਾਂ *ਕਾਕਾ ਚਨਪ੍ਰੀਤ ਸਿੰਘ* (ਚੰਨੀ) ਦੀ ਬਰ...
25/08/2022

🌹 *ਅਤਿ ਜਰੂਰੀ ਮੀਟਿੰਗ* 🌹
ਆਪ ਸਾਰੇ ਪਤਵੰਤੇ ਸੱਜਣਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹਰ ਸਾਲ ਦੀ ਤਰ੍ਹਾਂ *ਕਾਕਾ ਚਨਪ੍ਰੀਤ ਸਿੰਘ* (ਚੰਨੀ) ਦੀ ਬਰਸੀ ਤੇ ਚਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਵਿਖੇ ਮੇਗਾ ਮੈਡੀਕਲ ਕੈਂਪ ਲੱਗੀਆਂ ਜਾਂਦਾ ਹੈ ਉਸ ਦੀਆਂ ਤਿਆਰੀਆਂ ਵਾਸਤੇ ਆਪ ਸਾਰੀਆਂ ਦੇ ਨੇਕ ਸੁਝਾਅ ਵਾਸਤੇ ਇਕ ਅਤਿ ਜਰੂਰੀ ਮੀਟਿੰਗ ਮਿਤੀ 27ਅਗਸਤ ਦਿਨ ਸ਼ਨੀਵਾਰ ਸਵੇਰੇ 1:30pm ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾ ਵਿਚ ਰੱਖੀ ਗਈ ਹੈ ਆਪ ਸਾਰੀਆਂ ਦਾ ਆਉਣਾ ਯਕੀਨੀ ਬਣਾਇਆ ਜਾਵੇ ਜੀ
🙏🏻🙏🏻🙏🏻
ਬੇਨਤੀ ਕਰਦੇ
ਕਮਲਜੀਤ ਸਿੰਘ ਭਾਟੀਆ (ਚੇਅਰਮੈਨ)
ਅਮਰਜੀਤ ਸਿੰਘ ਧਾਮੀਜ਼ਾਂ (ਪ੍ਰਧਾਨ)
ਅਤੇ ਸਮੂਹ ਮੈਨੇਜਮੈਂਟ
*ਚਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ* (ਰਜਿ)

Address

Gurudwara Shri Guru Singh Sabha Basti Guzan
Jalandhar
144002

Telephone

+919779091111

Website

Alerts

Be the first to know and let us send you an email when Chanpreet Memorial Charitable Hospital posts news and promotions. Your email address will not be used for any other purpose, and you can unsubscribe at any time.

Contact The Practice

Send a message to Chanpreet Memorial Charitable Hospital:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category