Healthy Mind with psychotherapy

Healthy Mind with psychotherapy Best Drug Addiction, alcohol and mental health treatment with highly experienced psychologist and social worker online counseling session

10/01/2022

ANMs and GNMs staff

09/01/2022

ਸਾਨੂੰ ਸਾਡੇ ਪ੍ਰੋਜੈਕਟ ਲਈ
ਸਮਰਪਿਤ ਵਲੰਟੀਅਰ ਸਟਾਫ/ਫੀਲਡ ਅਫਸਰ ਦੀ ਲੋੜ ਹੈ।

(ਇਹ ਪੁਰਸ਼ ਉਮੀਦਵਾਰਾਂ ਲਈ ਨਹੀਂ ਹੈ)

ਵਲੰਟੀਅਰ ਇੰਚਾਰਜ 1 ਅਤੇ ਜੂਨੀਅਰ ਵਾਲੰਟੀਅਰ - 2 ਤਨਖਾਹ 5000-7000 ਜਾਂ ਵੱਧ ਵੀ ਜਾ ਸਕਦੀ ਹੈ।
+ ਬੇਅੰਤ ਪ੍ਰੋਤਸਾਹਨ
ਉਮੀਦਵਾਰ ਦੀ ਯੋਗਤਾ ਦੇ ਅਨੁਸਾਰ.
ਤਰਜੀਹੀ ANM/ਆਸ਼ਾ ਵਰਕਰ ਜਾਂ ਸਮਰਪਿਤ ਸਟਾਫ਼
ਇੱਥੇ ਆਪਣਾ ਸਿਰਫ Cv ਭੇਜੋ
ਮੈਸੇਜ ਨਾ ਭੇਜੋ

28/10/2021

ਨਸ਼ਾ ਛੱਡਣ ਦੇ ਵਧੀਆ ਇਲਾਜ ਲਈ ਅੱਜ ਹੀ ਸੰਪਰਕ ਕਰੋ
ਸਹੂਲਤਾਵਾਂ :-
1 .ਵਧੀਆ ਤਜਰਬੇਕਾਰ ਮੈਡੀਕਲ ਅਤੇ ਮਨੋਵਿਗਿਆਨਕ ਸਟਾਫ਼ ।

2. ਘੱਟ ਤੋਂ ਘੱਟ ਮਿਆਦ 21 ਦਿਨਾਂ ਵਿਚ ਨਸ਼ਾ ਛੱਡੋ ।

3. ਮਰੀਜ਼ ਦੀ ਤੋੜ ਲਈ ਦਵਾਈਆਂ ਦਾ ਖ਼ਾਸ ਪ੍ਰਬੰਧ ।

4. ਮਰੀਜ਼ ਆਪਣੀ ਮਰਜ਼ੀ ਨਾਲ ਬਾਹਰ ਤੋਂ ਵੀ ਖਾਣਾ ਆਰਡਰ ਕਰ ਸਕਦਾ ਹੈ ਜਾਂ ਮੰਗਵਾ ਕੇ ਦੇ ਸਕਦੇ ਹਾਂ ।

5. ਮਰੀਜ਼ ਨੂੰ ਜਲਦੀ ਤੋਂ ਜਲਦੀ ਦਰਦ ਤੋਂ ਮੁਕਤੀ ਦਵਾ ਕੇ ਛੁੱਟੀ ਦੇ ਦਿੱਤੀ ਜਾਂਦੀ ਹੈ ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 8360218356

ਪੋਸਟ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਵੀਰ ਸਹੀ ਇਲਾਜ ਲੈ ਸਕਣ  ਧੰਨਵਾਦ
21/10/2021

ਪੋਸਟ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਵੀਰ ਸਹੀ ਇਲਾਜ ਲੈ ਸਕਣ ਧੰਨਵਾਦ

ਕਿਰਪਾ ਕਰਕੇ ਪੋਸਟ ਜ਼ਿਆਦਾ ਤੋਂ ਜ਼ਿਆਦਾ ਅੱਗੇ ਸ਼ੇਅਰ ਕਰੋ ।ਕਿਉਂਕਿ ਤੁਹਾਡਾ ਇੱਕ ਸ਼ੇਅਰ ਕਿਸੇ ਹੋਰ ਦੀ ਬਿਮਾਰੀ ਦੇ ਇਲਾਜ ਵਿੱਚ ਵਧੀਆ ਰੋਲ ਨਿਭਾ ਸਕ...
20/10/2021

ਕਿਰਪਾ ਕਰਕੇ ਪੋਸਟ ਜ਼ਿਆਦਾ ਤੋਂ ਜ਼ਿਆਦਾ ਅੱਗੇ ਸ਼ੇਅਰ ਕਰੋ ।
ਕਿਉਂਕਿ ਤੁਹਾਡਾ ਇੱਕ ਸ਼ੇਅਰ ਕਿਸੇ ਹੋਰ ਦੀ ਬਿਮਾਰੀ ਦੇ ਇਲਾਜ ਵਿੱਚ ਵਧੀਆ ਰੋਲ ਨਿਭਾ ਸਕਦਾ ਹੈ।

ਤੁਹਾਡਾ ਇੱਕ ਸਹੀ ਇਲਾਜ ਤੁਹਾਨੂੰ ਬਚਾ ਸਕਦਾ ਹੈ, ਪਰ ਇੱਕ ਵਾਰ ਦਾ ਲਿਆ ਨਸ਼ਾ ਤੁਹਾਨੂੰ ਮਾਰ ਵੀ ਸਕਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ : 83602-...
20/10/2021

ਤੁਹਾਡਾ ਇੱਕ ਸਹੀ ਇਲਾਜ ਤੁਹਾਨੂੰ ਬਚਾ ਸਕਦਾ ਹੈ, ਪਰ ਇੱਕ ਵਾਰ ਦਾ ਲਿਆ ਨਸ਼ਾ ਤੁਹਾਨੂੰ ਮਾਰ ਵੀ ਸਕਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ : 83602-18356

ਪੋਸਟ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਸ਼ੇਅਰ ਕਰਨਾ ਜੀ @@@ਜੇਕਰ ਕਿਸੇ ਵੀ ਤੁਹਾਡੇ ਰਿਸ਼ਤੇਦਾਰ ਜੋ ਨਸ਼ੇ, ਸ਼ਰਾਬ ਜਾਂ ਕਿਸੇ ਵੀ ਦਿਮਾਗੀ ਸਮੱਸਿਆ ਤੋਂ ...
12/10/2021

ਪੋਸਟ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਸ਼ੇਅਰ ਕਰਨਾ ਜੀ @@@
ਜੇਕਰ ਕਿਸੇ ਵੀ ਤੁਹਾਡੇ ਰਿਸ਼ਤੇਦਾਰ ਜੋ ਨਸ਼ੇ, ਸ਼ਰਾਬ ਜਾਂ ਕਿਸੇ ਵੀ ਦਿਮਾਗੀ ਸਮੱਸਿਆ ਤੋਂ ਪੀੜਤ ਹੈ ਤਾਂ ਉਸ ਦੇ ਵਧੀਆ ਲਾਜ ਲਈ ਸੰਪਰਕ ਕਰੋ

ਸਹੂਲਤਾਵਾਂ :-

* ਮਨੋਵਿਗਿਆਨਕ ਸਹੂਲਤ ਦੇ ਨਾਲ ਨਾਲ ਵਧੀਆ ਡਾਈਟ ਅਤੇ ਰਹਿਣ ਦਾ ਪ੍ਰਬੰਧ ਹੈ।
* ਤਿੰਨਾਂ ਹਫ਼ਤਿਆਂ ਵਿਚ ਨਸ਼ੇ ਦਾ ਪੱਕਾ ਇਲਾਜ
* ਹਰ ਮਰੀਜ਼ ਨੂੰ ਰੋਜ਼ ਨਸ਼ੇ ਦੀ ਤੋੜ ਲਈ ਦਵਾਈ ਦਿੱਤੀ ਜਾਂਦੀ ਹੈ।
* ਛੇ ਛੇ ਮਹੀਨੇ ਲੰਬਾ ਸੈਂਟਰ ਵਿੱਚ ਰਹਿਣ ਦੀ ਜ਼ਰੂਰਤ ਨਹੀਂ ।

ਸੰਪਰਕ ਕਰੋ। 8360218356

ਜ਼ਿਆਦਾ ਤੋਂ ਜ਼ਿਆਦਾ ਪੋਸਟ ਅੱਗੇ ਸ਼ੇਅਰ ਕਰੋ
11/10/2021

ਜ਼ਿਆਦਾ ਤੋਂ ਜ਼ਿਆਦਾ ਪੋਸਟ ਅੱਗੇ ਸ਼ੇਅਰ ਕਰੋ

ਜੇਕਰ ਤੁਹਾਡਾ ਆਪਣਾ ਵੀ ਕੋਈ ਸ਼ਰਾਬ ਨਸ਼ੇ ਦਾ ਦਿਮਾਗੀ ਬਿਮਾਰੀ ਤੋਂ ਪ੍ਰੇਸ਼ਾਨ ਹੈ ਤੇ ਉਸ ਦੇ ਵਧੀਆ ਇਲਾਜ ਲਈ ਤੁਸੀਂ ਸਾਨੂੰ ਮਿਲ ਸਕਦੇ ਹੋ । ਏਰੀਏ...
09/10/2021

ਜੇਕਰ ਤੁਹਾਡਾ ਆਪਣਾ ਵੀ ਕੋਈ ਸ਼ਰਾਬ ਨਸ਼ੇ ਦਾ ਦਿਮਾਗੀ ਬਿਮਾਰੀ ਤੋਂ ਪ੍ਰੇਸ਼ਾਨ ਹੈ ਤੇ ਉਸ ਦੇ ਵਧੀਆ ਇਲਾਜ ਲਈ ਤੁਸੀਂ ਸਾਨੂੰ ਮਿਲ ਸਕਦੇ ਹੋ । ਏਰੀਏ ਦਾ ਸਭ ਤੋਂ ਵਧੀਆ ਨਸ਼ਾ ਛੁਡਾਊ ਕੇਂਦਰ ਵਿੱਚ ਅੱਜ ਹੀ ਆ ਕੇ ਮਿਲੋ ਜਾਂ ਫਿਰ ਸਾਨੂੰ ਕਾਲ ਕਰੋ (ਮਰੀਜ਼ ਨੂੰ ਘਰ ਤੋਂ ਲੈ ਕੇ ਜਾਣ ਦੀ ਵੀ ਸਹੂਲਤ ਹੈ) Ph. 8360218356

Address

Jalandhar
144003

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 10am - 2pm

Telephone

+918360218356

Alerts

Be the first to know and let us send you an email when Healthy Mind with psychotherapy posts news and promotions. Your email address will not be used for any other purpose, and you can unsubscribe at any time.

Contact The Practice

Send a message to Healthy Mind with psychotherapy:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram