28/12/2023
ਸੇਵਕ ਕਉ ਸੇਵਾ ਬਨਿ ਆਈ।।
ਹੁਕਮਿ ਬੂਝਿ ਪਰਮਗਤਿ ਪਾਈ।
ਵਾਹਿਗੁਰੂ ਜੀ ਦੀ ਆਪਾਰ ਬਖਸ਼ਸ਼ ਨਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਪਿਛਲੇ ਚਾਰ ਸਾਲਾਂ ਤੋਂ ਲੋੜਵੰਦ ਮਰੀਜ਼ਾਂ ਨੂੰ ਮੈਡੀਕਲ ਸਹਾਇਤਾ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ ਉਸੇ ਸੇਵਾ ਤਹਿਤ 204 ਲੋੜਵੰਦ ਮਰੀਜ਼ਾਂ ਨੂੰ ਮੈਡੀਕਲ ਸਹਾਇਤਾ ਦੀ ਸੇਵਾ ਮੁਹੱਈਆ ਕਰਵਾਈ ਗਈ ਹੈ।
ਵਾਹਿਗੁਰੂ ਜੀ ਵੱਧ ਤੋਂ ਵੱਧ ਲੋੜਵੰਦ ਮਰੀਜ਼ਾਂ ਦੀ ਮੈਡੀਕਲ ਸਹਾਇਤਾ ਦੀ ਸੇਵਾ ਦੀ ਦਾਤ ਝੋਲੀ ਪਾ ਕੇ ਲੋੜਵੰਦਾਂ ਦੀ ਸੇਵਾ ਕਰਨ ਲਈ ਉੱਦਮ ਤੇ ਬਲ ਬਖਸ਼ ਕੇ ਵੱਧ ਤੋਂ ਵੱਧ ਸੇਵਾ ਕਰਵਾਉਣ।
ਵੱਲੋ :ਹਰਿੰਦਰਜੀਤ ਸਿੰਘ ਔਜਲਾ
+17789263016