SIKH AID - Punjab

SIKH AID - Punjab The Founding Principle Of The Organization Recognizes Humanity As Paramount And Believes That ‘Humanity Is The Only Reason.

ਸਵਾਸ ਸਵਾਸ ਗੁਰੂ ਰਾਮਦਾਸ ਜੀ
ਸੰਗਤ ਵੱਲੋ ਕੀਤੇ ਗਏ ਦਾਨ ਦਾ ਹਿਸਾਬ ਪੋਸਟ/ਵੀਡਿਓ ਵਿੱਚ ਦਿੱਤਾ ਜਾਂਦਾ ਹੈ
ਆਪਣਾ ਦਾਨ ਦਾਨ ਸਹੀ ਜਗਾ ਲਗਾਉਣ ਲਈ
100-200-500 ਕੁਝ ਵੀ ਦਾਨ ਜ਼ਰੂਰ ਕਰੋ
For donation PayPal Link 👉🏻https://www.paypal.me/Sikhaidusa?locale.x=en_US
Donate at www.sikhaid.world ਸਵਾਸ ਸਵਾਸ ਗੁਰੂ ਰਾਮਦਾਸ ਜੀ
ਸੰਗਤ ਵੱਲੋ ਕੀਤੇ ਗਏ ਦਾਨ ਦਾ ਹਿਸਾਬ ਪੋਸਟ/ਵੀਡਿਓ ਵਿੱਚ ਦਿੱਤਾ ਜਾਂਦਾ ਹੈ
ਆਪਣਾ ਦਾਨ ਦਾਨ ਸਹੀ ਜਗਾ ਲਗਾਉਣ ਲਈ
100-200-500 ਕੁਝ ਵੀ ਦਾਨ ਜ਼ਰੂਰ ਕਰੋ
For donation PayPal Link 👉🏻 https://www.paypal.me/Sikhaidusa?locale.x=en_US
Donate at www.sikhaid.world

Sikh Aid Is An International Non Profit Organization Working For The Welfare Of Humanity. Sikh Aid Provides A Helping Hand To All Those In Need Without Delay. Our Team Acts Instantly For Emergency Relief Works Worldwide, In Times Of Crisis, Natural Calamities, And Disasters, Distributing Food, Medicine, Medical Help, Sanitation Supplies, Water And Other Essentials. Our Volunteers Reach Out To The Needy To Help Minimize Their Suffering. Our Team Also Provide Support To The Handicapped And Ill For Medical Treatments, Medical And Sanitation Supplies, Food Distribution In Hospitals And Public Places, Free Ambulance Services, Various Health Checkup And Treatment Camps, Blood Donation Camps, Essential Supplies To Elders, Fund And Build Shelters For Orphans And Elders. ( Our Mission/Projects & Services in India )
1) ਲੋੜਵੰਦ ਅੰਗਹੀਣ ਤੇ ਅਪਾਹਜਾ ਦੇ ਇਲਾਜਾ ਦੀਆ ਸੇਵਾਵਾਂ ।
2) ਫਰੀ ਐਮਬੁਲੈਸ ਸੇਵਾਵਾਂ ।
3) ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਲੰਗਰ ਸੇਵਾਵਾਂ ।
4) ਬਜ਼ੁਰਗਾਂ ਅਤੇ ਅਨਾਥ ਬੱਚੀਆਂ ਲਈ ਆਸ਼ਰਮ ਦੀਆ ਸੇਵਾਵਾਂ ।
5) ਲੋੜਵੰਦ ਧੀਆਂ ਦੇ ਵਿਆਹ ਦੀਆ ਸੇਵਾਵਾਂ ।
6) ਲੋੜਵੰਦ ਧੀਆ ਨੂੰ ਕੰਪਿਊਟਰ ਕੋਰਸ ਦੀਆ ਸੇਵਾਵਾਂ ।
7) ਲੋੜਵੰਦ ਧੀਆਂ ਲਈ ਪਿੰਡਾ ਵਿੱਚ ਸਿਲਾਈ ਸੈਂਟਰ ਖੋਲੇ ਜਾ ਰਹੇ ਹਨ ।
8} ਖੂਨਦਾਨ ਕੈਂਪ ਲਗਾਏ ਜਾ ਰਹੇ ਹਨ।
9) ਮੈਡੀਕਲ ਕੈਂਪ ਲਗਾਏ ਜਾ ਰਹੇ ਹਨ।
10) ਅੱਖਾਂ ਦੇ ਚੈਕਅਪ ਕੈਂਪ ਲਗਾਏ ਜਾ ਰਹੇ ਹਨ।
👉 English Version
( Our Mission/Projects & Services in India )
1) Treatment of Needy Patients.
2) Free Ambulance Services.
3) Langar Services to Patients in Hospitals.
4) Ashrams for Senior Citizens and Orphans.
5) Needy Girls Marriage.
6) Emergency Blood Sewa
7) Computer Courses for the needy Girls.
8} Sewing Centers for the Needy Girls.
9) Senior Citizens Care
10) Free Education Sewa
11) Help Disabled persons
12) Blood Camps are being set up.
13) Medical Camps are being set up.
14) Eye checkup camps are being set up.
15) Environment
16) Volunteers

ਸਿੱਖ ਏਡ ਸੇਵਾ ਜਾਰੀ ਹੈ। ( 30,000 ਰੁਪਏ ਦੀ ਸੇਵਾ)ਇਸ ਬਜ਼ੁਰਗ ਦੀ ਲੱਤ ਟੁੱਟ ਗਈ ਸੀ। ਸੰਗਤ ਦੇ ਸਹਿਯੋਗ ਨਾਲ ਹਸਪਤਾਲ 30,000 ਰੁਪਏ ਜਮਾਂ ਕਰਵਾ...
03/06/2024

ਸਿੱਖ ਏਡ ਸੇਵਾ ਜਾਰੀ ਹੈ। ( 30,000 ਰੁਪਏ ਦੀ ਸੇਵਾ)

ਇਸ ਬਜ਼ੁਰਗ ਦੀ ਲੱਤ ਟੁੱਟ ਗਈ ਸੀ। ਸੰਗਤ ਦੇ ਸਹਿਯੋਗ ਨਾਲ ਹਸਪਤਾਲ 30,000 ਰੁਪਏ ਜਮਾਂ ਕਰਵਾਏ ਗਏ

ਸਹਿਯੋਗ ਦੇਣ ਲਈ ਦਾਨੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ

ਇਹ ਭੈਣ ਜੋ ਹਸਪਤਾਲ ਦਾਖਲ ਹੈ। ਇਸ ਦੇ ਪਿਤਾ ਜੀ ਦੀ ਮੋਤ ਹੋ ਚੁੱਕੀ ਹੈ ਤੇ ਮਾ ਅਪਾਹਜ ਹੈ। ਆਪਣੀ ਬੱਚੀ ਦਾ ਇਲਾਜ ਕਰਵਾਉਣ ਲਈ ਪੈਸੇ ਨਹੀ ਹਨ।ਇਲਾਜ ...
30/05/2024

ਇਹ ਭੈਣ ਜੋ ਹਸਪਤਾਲ ਦਾਖਲ ਹੈ। ਇਸ ਦੇ ਪਿਤਾ ਜੀ ਦੀ ਮੋਤ ਹੋ ਚੁੱਕੀ ਹੈ ਤੇ ਮਾ ਅਪਾਹਜ ਹੈ। ਆਪਣੀ ਬੱਚੀ ਦਾ ਇਲਾਜ ਕਰਵਾਉਣ ਲਈ ਪੈਸੇ ਨਹੀ ਹਨ।ਇਲਾਜ ਤੇ 35000 ਹਜ਼ਾਰ ਰੁਪਏ ਦੀ ਜ਼ਰੂਰਤ ਹੈ॥

ਤੁਹਾਡੇ ਅੱਗੇ ਬੇਨਤੀ ਹੈ ਤੁਸੀਂ ਇਲਾਜ ਵਿੱਚ ਮਦਦ ਕਰੋ ਜੀ... ਤੁਸੀਂ 100, 200 500, ਜੋ ਵੀ ਇੱਛਾ ਅਨੁਸਾਰ ਦੇਣਾ ਚਾਹੋ ਕਰ ਸਕਦੇ ਓ, ਤੁਸੀ ਸਿੱਧਾ ਹਸਪਤਾਲ ਵੀ ਪੈਸੇ ਜਮਾ ਕਰਵਾ ਸਕਦੇ ਹੋ।
ਬੇਨਤੀ ਹੈ ਤੋਂ ਵੱਧ share ਕਰੋ...

ਸੰਗਤ ਵੱਲੋ ਕੀਤੇ ਗਏ ਦਾਨ ਦਾ ਹਿਸਾਬ ਹਰ ਪੋਸਟ/ਵੀਡਿਓ ਵਿੱਚ ਦਿੱਤਾ ਜਾਂਦਾ ਹੈ।

ਆਪਣਾ ਦਾਨ ਦਾਨ ਸਹੀ ਜਗਾ ਲਗਾਉਣ ਲਈ 👇🏻

For donation PayPal Link 👉🏻 https://www.paypal.me/Sikhaidusa?locale.x=en_US

ਮੇਰੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੀ
100-200-500/- ਕੁਝ ਵੀ ਮਦਦ ਜ਼ਰੂਰ ਕਰੋ 👇👇

ਮਦਦ ਲਈ 👇👇🏻
100,200,500 ਜਿਨਾ ਹੋ ਸਕੇ ਆਪਣਾ ਦਸਵੰਧ ਜ਼ਰੂਰ ਕੱਢਿਆ ਕਰੋ
Google pay - 9814150620
Paytm-9814150620
UPI - 9814150620

Bank name - Icici bank
Current Account
A/c name - Shri Guru Nanak Charitable Hospital
A/c - 044905003214
IFSC - ICICI0000449
City - Kapurthala

Please Donate 100,200,500 ਹੋ ਸਕੇ ਮੱਦਦ ਜਰੂਰ ਕਰੋ Google-Pay,UPI,Paytm - 9814150620
🙏🏻🙏🏻🙏🏻🙏🏻

ਸਿੱਖ ਏਡ ਹਰ ਵੇਲੇ ਤੁਹਾਡੀ ਸੇਵਾ ਵਿੱਚ (25000 ਹਜ਼ਾਰ ਰੁਪਏ ਦੀ ਸੇਵਾ)ਕੁਝ ਦਿਨ ਪਹਿਲਾ ਜੋ ਸਿਕਲੀਗਰ ਸਿੱਖ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਮੱਦਦ ...
29/05/2024

ਸਿੱਖ ਏਡ ਹਰ ਵੇਲੇ ਤੁਹਾਡੀ ਸੇਵਾ ਵਿੱਚ (25000 ਹਜ਼ਾਰ ਰੁਪਏ ਦੀ ਸੇਵਾ)

ਕੁਝ ਦਿਨ ਪਹਿਲਾ ਜੋ ਸਿਕਲੀਗਰ ਸਿੱਖ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਮੱਦਦ ਦੀ ਪੋਸਟ ਪਾਈ ਸੀ ਉਸ ਭੈਣ ਨੂੰ ਸੰਗਤ ਦੇ ਸਹਿਯੋਗ ਨਾਲ ਰਾਸ਼ਨ, ਸਬਜ਼ੀਆਂ ਅਤੇ ਕੁਝ ਹੋਰ ਜ਼ਰੂਰੀ ਸਮਾਨ ਲਈ 25000 ਹਜ਼ਾਰ ਰੁਪਏ ਦੀ ਸੇਵਾ ਕੀਤੀ ਗਈ।
ਬਹੁਤ ਬਹੁਤ ਧੰਨਵਾਦ ਦਾਨੀ ਸੰਗਤਾਂ ਦਾ|

ਸਿੱਖ ਏਡ ਹਰ ਵੇਲੇ ਤੁਹਾਡੀ ਸੇਵਾ ਵਿੱਚ ਕੁਝ ਦਿਨ ਪਹਿਲਾ ਜੋ ਭੈਣ ਦੇ ਵਿਆਹ ਲਈ ਮੱਦਦ ਦੀ ਪੋਸਟ ਪਾਈ ਸੀ ਉਸ ਭੈਣ ਨੂੰ ਸੰਗਤ ਦੇ ਸਹਿਯੋਗ ਨਾਲ ਰਾਸ਼ਨ...
27/05/2024

ਸਿੱਖ ਏਡ ਹਰ ਵੇਲੇ ਤੁਹਾਡੀ ਸੇਵਾ ਵਿੱਚ

ਕੁਝ ਦਿਨ ਪਹਿਲਾ ਜੋ ਭੈਣ ਦੇ ਵਿਆਹ ਲਈ ਮੱਦਦ ਦੀ ਪੋਸਟ ਪਾਈ ਸੀ ਉਸ ਭੈਣ ਨੂੰ ਸੰਗਤ ਦੇ ਸਹਿਯੋਗ ਨਾਲ ਰਾਸ਼ਨ ਅਤੇ ਸਬਜ਼ੀਆਂ ਦਿੱਤੀਆਂ ਗਈਆਂ
ਬਹੁਤ ਬਹੁਤ ਧੰਨਵਾਦ ਦਾਨੀ ਸੰਗਤਾਂ ਦਾ|

ਨਾਮ- ਰਜਨੀ
ਵਿਆਹ - 21 ਮਈ 2024
ਪਿੰਡ - ਡੈਣਵਿੰਡ ਕਪੂਰਥਲਾ

ਸਿੱਖ ਏਡ ਹਰ ਵੇਲੇ ਤੁਹਾਡੀ ਸੇਵਾ ਵਿੱਚ ਕੁਝ ਦਿਨ ਪਹਿਲਾ ਜੋ ਭੈਣ ਦੇ ਵਿਆਹ ਲਈ ਮੱਦਦ ਦੀ ਪੋਸਟ ਪਾਈ ਸੀ ਉਸ ਭੈਣ ਨੂੰ ਸੰਗਤ ਦੇ ਸਹਿਯੋਗ ਨਾਲ ਰਾਸ਼ਨ...
26/05/2024

ਸਿੱਖ ਏਡ ਹਰ ਵੇਲੇ ਤੁਹਾਡੀ ਸੇਵਾ ਵਿੱਚ

ਕੁਝ ਦਿਨ ਪਹਿਲਾ ਜੋ ਭੈਣ ਦੇ ਵਿਆਹ ਲਈ ਮੱਦਦ ਦੀ ਪੋਸਟ ਪਾਈ ਸੀ ਉਸ ਭੈਣ ਨੂੰ ਸੰਗਤ ਦੇ ਸਹਿਯੋਗ ਨਾਲ ਰਾਸ਼ਨ ਅਤੇ ਸਬਜ਼ੀਆਂ ਦਿੱਤੀਆਂ ਗਈਆਂ
ਬਹੁਤ ਬਹੁਤ ਧੰਨਵਾਦ ਦਾਨੀ ਸੰਗਤਾਂ ਦਾ|

ਅਪਾਹਿਜ,ਅੰਗਹੀਣ ਲੋੜਵੰਦ ਗ੍ਰੰਥੀ ਸਿੰਘਾ ਦੀਆ 21 ਧੀਆਂ ਦੇ ਸਮੂਹਿਕ ਵਿਆਹ ਸਿੱਖ ਏਡ ਵੱਲੋਂ ਦੇਸ਼ਾਂ - ਵਿਦੇਸ਼ਾ ਦੀ ਸੰਗਤ ਦੇ ਸਹਿਯੋਗ ਨਾਲ ਗ੍ਰੰਥੀ...
24/10/2023

ਅਪਾਹਿਜ,ਅੰਗਹੀਣ ਲੋੜਵੰਦ ਗ੍ਰੰਥੀ ਸਿੰਘਾ ਦੀਆ 21 ਧੀਆਂ ਦੇ ਸਮੂਹਿਕ ਵਿਆਹ

ਸਿੱਖ ਏਡ ਵੱਲੋਂ ਦੇਸ਼ਾਂ - ਵਿਦੇਸ਼ਾ ਦੀ ਸੰਗਤ ਦੇ ਸਹਿਯੋਗ ਨਾਲ ਗ੍ਰੰਥੀ ਸਿੰਘਾ ਦੀਆ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਜਾ ਰਹੇ ਹਨ।

ਧੀਆਂ ਨੂੰ ਲੋੜੀਦਾ ਸਮਾਨ ਵੀ ਦਿੱਤਾ ਜਾਵੇਗਾ |
ਨੋਟ- ਲੋੜਵੰਦ ਪਰਿਵਾਰ ਸੰਪਰਕ ਕਰ ਸਕਦੇ ਹੋ ਜੀ

ਸੇਵਾ ਵਿੱਚ ਹਿੱਸਾ ਪਾਉਣ ਲਈ ਸੰਪਰਕ ਕਰੋ -
+12096494254 ( SIKH AID USA )
+919914617671 ( SIKH AID PUNJAB )
+919888955388 ( SIKH AID PUNJAB )

Want to join me in supporting a good cause? I'm raising money for Group Marriage and your contribution will make an impact, whether you donate $5 or $500. Every little bit helps. Thank you for your support.

ਭੈਣ ਕੋਲੋ ਦਰਦ ਬਰਦਾਸ਼ ਨਹੀ ਹੋ ਰਿਹਾ ਤੜਫ ਤੜਫ ਬੁਰਾ ਹਾਲ ਹੈ।ਲੱਤ ਨੂੰ ਕੱਟਣ ਤੋਂ ਬਚਾਉਣ ਲਈ ਜਲਦੀ ਮੱਦਦ ਦੀ ਲੋੜ ਹੈ। 100,200,500 ਥੜੀ ਥੋੜੀ ...
26/09/2023

ਭੈਣ ਕੋਲੋ ਦਰਦ ਬਰਦਾਸ਼ ਨਹੀ ਹੋ ਰਿਹਾ ਤੜਫ ਤੜਫ ਬੁਰਾ ਹਾਲ ਹੈ।ਲੱਤ ਨੂੰ ਕੱਟਣ ਤੋਂ ਬਚਾਉਣ ਲਈ ਜਲਦੀ ਮੱਦਦ ਦੀ ਲੋੜ ਹੈ। 100,200,500 ਥੜੀ ਥੋੜੀ ਜ਼ਰੂਰ ਮੱਦਦ ਕਰੋ Paytm,GPay- 9814150620

ਮੱਦਦ ਸਿੱਧੀ ਹਸਪਤਾਲ ਵੀ ਕਰ ਸਕਦੇ ਹੋ
ਪਤਾ - ਗੁਰੂ ਨਾਨਕ ਪੇਸ਼ੇਟ ਕੇਅਰ ਸੈਂਟਰ, ਕਪੂਰਥਲਾ ਤੋਂ ਕਰਤਾਰਪੁਰ ਰੋਡ ਨੇੜੇ ਅਰਜਨ ਫਾਰਮ ਪੈਲੇਸ ਕਪੂਰਥਲਾ

SIKH AID EDUCATION PROJECT ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਗ੍ਰੰਥੀ ਸਿੰਘ ਗੁਰਤੇਜ ਸਿੰਘ ਜੀ ਪਿੰਡ ਮਿੱਡਾ ਤਹਿਸੀਲ ਮਲੋਟ ਜਿ...
05/08/2023

SIKH AID EDUCATION PROJECT
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਗ੍ਰੰਥੀ ਸਿੰਘ ਗੁਰਤੇਜ ਸਿੰਘ ਜੀ ਪਿੰਡ ਮਿੱਡਾ ਤਹਿਸੀਲ ਮਲੋਟ ਜਿੱਤਦਾ ਸ਼੍ਰੀ ਮੁਕਤਸਰ ਸਾਹਿਬ ਜੀ ਦਾ ਰਹਿਣ ਵਾਲਾ ਹੈ। ਪਿੰਡ ਮਿੱਡਾ ਤਹਿਸੀਲ ਮਲੋਟ ਪਿੰਡ ਦੇ ਹੀ ਗੁਰੂ ਘਰ ਵਿੱਚ ਹੀ 35 ਤੋਂ 40 ਸੇਵਾ ਨਿਭਾ ਰਿਹਾ ਹੈ। ਪਰ ਕੋਈ ਵੀ ਸੇਵਾ ਨਹੀ ਮਿਲਦੀ ਇਹਨਾ ਦੀਆਂ ਤਿੰਨ ਧੀਆਂ ਹਨ, ਦੋਵੇਂ ਪਤੀ ਪਤਨੀ ਅੰਗਹੀਣ ਹਨ। ਇਸ ਲਈ ਘਰ ਦਾ ਤੇ ਧੀਆਂ ਦੀ ਪੜ੍ਹਾਈ ਵਰਦੀਆਂ ਦਾ ਖਰਚਾ ਬਹੁਤ ਔਖਾ ਟਾਈਮ ਪਾਸ ਕਰ ਰਹੇ ਹਨ। ਇਸ ਲਈ ਇਹ ਸਿੱਖ ਏਡ ਤੋ ਮਦਦ ਦੀ ਮੰਗ ਕਰ ਰਹੇ ਹਨ। ਤੁਹਾਡੇ ਬਹੁਤ ਬਹੁਤ ਧੰਨਵਾਦ ਹੋਵੇਗੇ ਜੀ ਵਾਹਿਗੁਰੂ ਜੀ ਮੇਹਰ ਕਰੇ।

ਤੁਹਾਡੇ ਇਕ ਸ਼ੇਅਰ ਤੇ ਦਾਨ ਨਾਲ ਭਲਾ ਹੋ ਸਕਦਾ ਹੈ

ਮੇਰੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੀ ਮੱਦਦ ਲਈ
100-200-500/- ਕੁਝ ਵੀ ਮਦਦ ਜ਼ਰੂਰ ਕਰੋ 👇👇

ਮਦਦ ਲਈ 👇
100,200,500 ਜਿਨਾ ਹੋ ਸਕੇ ਆਪਣਾ ਦਸਵੰਧ ਜ਼ਰੂਰ ਕੱਢਿਆ ਕਰੋ
Google pay - 9814150620
Paytm-9814150620
UPI - 9814150620

Bank name - Icici bank
Account name - Sikh Aid Punjab
Account number - 361201500018
IFSC - ICIC0003612
City - Jalandhar

Please Donate 100,200,500 ਹੋ ਸਕੇ ਮੱਦਦ ਜਰੂਰ ਕਰੋ Google-Pay,UPI,Paytm - 9814150620

ਅਗਰ ਕੋਈ ਬੱਚੀ ਦੀ ਸਕੂਲ ਫੀਸ ਭਰ ਸਕਦਾ ਤਾਂ ਜ਼ਰੂਰ ਦੱਸਿਓSIKH AID EDUCATION PROJECT ਗੁਰਸਿੱਖ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਸਨ ਮਗਰ ਕ...
05/08/2023

ਅਗਰ ਕੋਈ ਬੱਚੀ ਦੀ ਸਕੂਲ ਫੀਸ ਭਰ ਸਕਦਾ ਤਾਂ ਜ਼ਰੂਰ ਦੱਸਿਓ

SIKH AID EDUCATION PROJECT
ਗੁਰਸਿੱਖ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਸਨ ਮਗਰ ਕੰਮ ਨਾ ਮਿਲਣ ਤੇ ਇਹ ਆਟੋ ਰਿਕਸ਼ਾ ਚਲਾਉਣ ਲੱਗ ਗਏ। ਆਟੋ ਰਿਕਸ਼ਾ ਚਲਾ ਕੇ ਆਪਣੀ ਬੇਟੀ ਪੜਾ ਰਹੇ ਸਨ। ਹੁਣ ਹਾਰਟ ਦੀ ਪਰੋਬਲ ਹੋਣ ਕਰਕੇ ਇਹ ਕਦੇ ਕਦੇ ਆਟੋ ਰਿਕਸ਼ਾ ਚਲਾਦੇ ਹਨ ਤੇ ਆਪਣੀ ਬੇਟੀ ਦੀ ਐਡਮਿਸ਼ਨ ਨਹੀ ਕਰਵਾ ਸਕੇ। ਬੇਟੀ ਦਾ ਸਾਲ ਨਾ ਮਾਰਿਆ ਜਾਵੇ ਇਸ ਲਈ ਇਹਨਾ ਨੇ ਬੇਟੀ ਦੀ ਸਕੂਲ ਫੀਸ ਲਈ ਸਿੱਖ ਏਡ ਅੱਗੇ ਬੇਨਤੀ ਕੀਤੀ ਹੈ।
ਆਓ ਸਾਰੇ ਥੋੜਾ ਥੋੜਾ ਦਸਵੰਦ ਕੱਢ ਕੇ ਬੱਚੀ ਦੀ ਸਕੂਲ ਫੀਸ ਜਮਾ ਕਰਵਾਈਏ।
ਬੱਚੀ ਦੀ ਅਕਾਲ ਅਕੈਡਮੀ ਵਿੱਚ ਸਾਲ ਦੀ 50,000 ਰੁਪਏ ਫੀਸ ਹੈ।

ਤੁਹਾਡੇ ਇਕ ਸ਼ੇਅਰ ਤੇ ਦਾਨ ਨਾਲ ਭਲਾ ਹੋ ਸਕਦਾ ਹੈ

ਮੇਰੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੀ ਮੱਦਦ ਲਈ
100-200-500/- ਕੁਝ ਵੀ ਮਦਦ ਜ਼ਰੂਰ ਕਰੋ 👇👇

ਮਦਦ ਲਈ 👇
100,200,500 ਜਿਨਾ ਹੋ ਸਕੇ ਆਪਣਾ ਦਸਵੰਧ ਜ਼ਰੂਰ ਕੱਢਿਆ ਕਰੋ
Google pay - 9814150620
Paytm-9814150620
UPI - 9814150620

Bank name - Icici bank
Account name - Sikh Aid Punjab
Account number - 361201500018
IFSC - ICIC0003612
City - Jalandhar

Please Donate 100,200,500 ਹੋ ਸਕੇ ਮੱਦਦ ਜਰੂਰ ਕਰੋ Google-Pay,UPI,Paytm - 9814150620

ਬੱਚੀ ਦਾ ਇਲਾਜ ਸਿੱਖ ਏਡ ਵੱਲੋਂ ਲਗਾਤਾਰ ਜਾਰੀ ਹੈ। 29 June 2023 ਤੱਕ ਦਾ ਹਸਪਤਾਲ ਦਾ ਰਹਿੰਦਾ ਬਿੱਲ ਦਾਨੀ ਸੰਗਤਾਂ ਦੇ ਸਹਿਯੋਗ ਨਾਲ ਜਮਾ (clea...
30/06/2023

ਬੱਚੀ ਦਾ ਇਲਾਜ ਸਿੱਖ ਏਡ ਵੱਲੋਂ ਲਗਾਤਾਰ ਜਾਰੀ ਹੈ।
29 June 2023 ਤੱਕ ਦਾ ਹਸਪਤਾਲ ਦਾ ਰਹਿੰਦਾ ਬਿੱਲ ਦਾਨੀ ਸੰਗਤਾਂ ਦੇ ਸਹਿਯੋਗ ਨਾਲ ਜਮਾ (clear) ਕਰਵਾ ਦਿੱਤਾ ਗਿਆ ਹੈ।
ਸਰੀਰ 70% ਸੜ ਚੁੱਕਾ ਹੈ।
ਇਲਾਜ 2-3 ਮਹੀਨੇ ਚੱਲੇਗਾ।
—————————————————————————
ਗੁਰਮਨ ਕੋਰ 13 ਸਾਲਾ ਦੀ ਛੋਟੀ ਬੱਚੀ ਆਪਣੇ ਘਰ ਦੇ ਉੱਪਰੋਂ ਲੰਘਦੀ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਵਿੱਚ ਆ ਗਈ ਸੀ ।
ਜ਼ਿੰਦਗੀ -ਮੋਤ ਦੀ ਲੜਾਈ ਲੜ ਰਹੀ ਹੈ।
ਕਿਰਪਾ ਕਰਕੇ ਉਸਦੀ ਮਦਦ ਲਈ ਅੱਗੇ ਆਓ

ਤੁਹਾਡੇ ਇਕ ਸ਼ੇਅਰ ਤੇ ਦਾਨ ਨਾਲ ਭਲਾ ਹੋ ਸਕਦਾ ਹੈ

ਇਲਾਜ ਲਈ ਸੰਗਤ ਦੇ ਸਹਿਯੋਗ ਦੀ ਲੋੜ ਹੈ 🙏🏻🙏🏻

ਮੇਰੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੀ ਇਲਾਜ ਲਈ
100-200-500/- ਕੁਝ ਵੀ ਮਦਦ ਜ਼ਰੂਰ ਕਰੋ 👇👇

ਮਦਦ ਲਈ 👇
100,200,500 ਜਿਨਾ ਹੋ ਸਕੇ ਆਪਣਾ ਦਸਵੰਧ ਜ਼ਰੂਰ ਕੱਢਿਆ ਕਰੋ
Google pay - 9814150620
Paytm-9814150620
UPI - 9814150620

Bank name - Icici bank
Account name - Guru nanak medical care
Account number - 044901510079
IFSC - ICIC0000449

Please Donate 100,200,500 ਹੋ ਸਕੇ ਮੱਦਦ ਜਰੂਰ ਕਰੋ Google-Pay,UPI,Paytm - 9814150620

ਸਿੱਖ ਏਡ ਹਰ ਵੇਲੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ।ਅੰਗਹੀਣ ਤੇ ਅਪਾਹਜ ਵੀਰਾ-ਭੈਣਾਂ ਨੂੰ ਵੀਲ ਚੇਅਰ ਤੇ ਟ੍ਰਾਈ ਸਾਈਕਲ ਦੀ ਸੇਵਾ ਕੀਤੀ ਜਾਂਦੀ ਹੈ।ਅ...
01/05/2023

ਸਿੱਖ ਏਡ ਹਰ ਵੇਲੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ।

ਅੰਗਹੀਣ ਤੇ ਅਪਾਹਜ ਵੀਰਾ-ਭੈਣਾਂ ਨੂੰ ਵੀਲ ਚੇਅਰ ਤੇ ਟ੍ਰਾਈ ਸਾਈਕਲ ਦੀ ਸੇਵਾ ਕੀਤੀ ਜਾਂਦੀ ਹੈ।

ਅਗਰ ਕਿਸੇ ਅੰਗਹੀਣ/ਅਪਾਹਜ ਵੀਰ-ਭੈਣ ਨੂੰ ਵੀਲ ਚੇਅਰ ਜਾ ਟ੍ਰਾਈ ਸਾਈਕਲ ਦੀ ਜ਼ਰੂਰਤ ਹੈ ਤਾਂ ਉਹ ਸਾਡੇ ਨੰਬਰ👉 +1-2096494254 WhatsApp ਤੇ ਆਪਣੀ ਫੋਟੋ,ਨਾਮ ਤੇ ਐਡਰੈਸ ਭੇਜੋ ਜੀ।🙏🏻

ਚੱਲ ਰਹੀਆਂ ਸੇਵਾਵਾਂ ਵਿੱਚ ਹਿੱਸਾ ਜ਼ਰੂਰ ਪਾਓ ਜੀ।

ਸਿੱਖ ਏਡ ਵੱਲੋ ਸੰਗਤ ਦੇ ਸਹਿਯੋਗ ਨਾਲ ਅੰਗਹੀਣ ਵੀਰ ਨੂੰ ਨਕਲੀ ਲੱਤ ਲਗਵਾ ਕੇ ਦਿੱਤੀ ਗਈ, ਬਹੁਤ ਬਹੁਤ ਧੰਨਵਾਦ ਦਾਨੀ ਸੰਗਤਾ ਦਾ ਇਸ ਅੰਗਹੀਣ ਵੀਰ ਨ...
24/04/2023

ਸਿੱਖ ਏਡ ਵੱਲੋ ਸੰਗਤ ਦੇ ਸਹਿਯੋਗ ਨਾਲ ਅੰਗਹੀਣ ਵੀਰ ਨੂੰ ਨਕਲੀ ਲੱਤ ਲਗਵਾ ਕੇ ਦਿੱਤੀ ਗਈ, ਬਹੁਤ ਬਹੁਤ ਧੰਨਵਾਦ ਦਾਨੀ ਸੰਗਤਾ ਦਾ

ਇਸ ਅੰਗਹੀਣ ਵੀਰ ਨੂੰ ਇਕ ਲੱਤ ਨਾਲ ਬਾਥਰੂਮ ਜਾਣ ਵਿੱਚ ਬਹੁਤ ਦਿੱਕਤ ਆਉਂਦੀ ਸੀ। ਇਸ ਲਈ ਇਹਨਾਂ ਨੇ ਨਕਲੀ ਲੱਤ ਲਈ ਸਿੱਖ ਏਡ ਨੂੰ ਬੇਨਤੀ ਕੀਤੀ ਸੀ।

ਸਿੱਖ ਏਡ ਵੱਲੋ ਚੱਲ ਰਹੀਆ ਸੇਵਾਵਾਂ ਵਿੱਚ ਹਿੱਸਾ ਪਾਓ ਜੀ।
Paytm,Gpay,UPI - 9814150620

www.sikhaid.world

Address

Kapurthala To Kartarpur Road
Kapurthala Town

Alerts

Be the first to know and let us send you an email when SIKH AID - Punjab posts news and promotions. Your email address will not be used for any other purpose, and you can unsubscribe at any time.

Contact The Practice

Send a message to SIKH AID - Punjab:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram