Updates of Kapurthala

Updates of Kapurthala ਨਾ ਤੇਰਾ ਨਾ ਮੇਰਾ, ਨਾ ਤੁਹਾਡਾ ਨਾ ਸਾਡਾ, ਇਹ ਹੈ, ਆਪਣੇ ਸਾਰਿਆਂ ਦਾ, "ਆਪਣਾ ਕਪੂਰਥਲਾ"

02/02/2026

Sampuranta abhiyan sanman samaroh.

26/01/2026

Republic day celebrations

26/01/2026

Republic day celebrations Kapurthala

25/01/2026

ਗਣਤੰਤਰ ਦਿਵਸ ਦੇ ਮੱਦੇਨਜ਼ਰ, 👮‍♂️ ਐੱਸ.ਐੱਸ.ਪੀ. ਕਪੂਰਥਲਾ ਦੀ ਅਗਵਾਈ ਹੇਠ ਕਪੂਰਥਲਾ ਪੁਲਿਸ ਵੱਲੋਂ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ (ਫਲੈਗ) ਮਾਰਚ ਕੱਢਿਆ ਗਿਆ, ਤਾਂ ਜੋ ਜ਼ਿਲ੍ਹੇ ਵਿੱਚ 🛡️ ਸੁਰੱਖਿਆ ਅਤੇ 🤝 ਭਰੋਸੇ ਦੀ ਭਾਵਨਾ ਬਣੀ ਰਹੇ।

vigil
🛡️👮‍♂️

24/01/2026

🌼 99ਵਾਂ ਬਸੰਤ ਮੇਲਾ 🌼
29 ਜਨਵਰੀ 2026 (ਵੀਰਵਾਰ)
ਸ਼ਾਲੀਮਾਰ ਬਾਗ, ਕਪੂਰਥਲਾ

🤼‍♂️ ਖੁੱਲ੍ਹਾ ਅਖਾੜਾ – ਜੋਸ਼, ਤਾਕਤ ਤੇ ਪੰਜਾਬੀ ਰਿਵਾਇਤਾਂ ਦਾ ਸ਼ਾਨਦਾਰ ਮੇਲ (ਸਭ ਨੂੰ ਸੱਦਾ ਹੈ ਜੀ)

#99ਵਾਂਬਸੰਤਮੇਲਾ 💛

24/01/2026

Full dress Reharsal gidha bhangra #

24/01/2026

Republic day full dress Reharsal.

🚨 ਮਹੱਤਵਪੂਰਨ ਸੂਚਨਾ 🚨ਕਪੂਰਥਲਾ ਸ਼ਹਿਰ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ99ਵਾਂ ਬਸੰਤ ਮੇਲਾ, ਕਪੂਰਥਲਾਜੋ ਪਹਿਲਾਂ 28 ਜਨਵਰੀ ਨੂੰ ਮਨਾਇਆ ਜ...
23/01/2026

🚨 ਮਹੱਤਵਪੂਰਨ ਸੂਚਨਾ 🚨
ਕਪੂਰਥਲਾ ਸ਼ਹਿਰ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ
99ਵਾਂ ਬਸੰਤ ਮੇਲਾ, ਕਪੂਰਥਲਾ
ਜੋ ਪਹਿਲਾਂ 28 ਜਨਵਰੀ ਨੂੰ ਮਨਾਇਆ ਜਾਣਾ ਸੀ,
ਮੌਸਮ ਦੀ ਖ਼ਰਾਬੀ ਦੇ ਚਲਦਿਆਂ ਹੁਣ 29 ਜਨਵਰੀ ਨੂੰ ਕਰਵਾਇਆ ਜਾਵੇਗਾ।

Mela Basant Kapurthala
22/01/2026

Mela Basant Kapurthala

Address

Kapurthala
144601

Website

Alerts

Be the first to know and let us send you an email when Updates of Kapurthala posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram