SGN Charitable Hospital Kapurthala

SGN Charitable Hospital Kapurthala Shri Guru Nanak Charitable Hospital
ICU, Accident Care, Emergency 24hrs
Ph- 94073-00094, 94074-00094

PLEASE Like & Follow our Page

GURU NANAK PATIENT CARE CENTRE
SIKH AID CHARITABLE ORGANIZATION
Work For Humanity
Humanity is the First Religion
Supporting Today for Better Tomorrow
Open & Donate at www.sikhaid.world
Helplone #001-2096494254

Donation Links
1)https://gofund.me/a6bd23df
2) https://gofund.me/0efc71c9
3) https://gofund.me/cea5010c

Sikh Aid Is An International Non Profit Organization Working For The Welfare Of Humanity. The Founding Principle Of The Organization Recognizes Humanity As Paramount And Believes That ‘Humanity Is The Only Reason. Sikh Aid Provides A Helping Hand To All Those In Need Without Delay. Our Team Acts Instantly For Emergency Relief Works Worldwide, In Times Of Crisis, Natural Calamities, And Disasters, Distributing Food, Medicine, Medical Help, Sanitation Supplies, Water And Other Essentials. Our Volunteers Reach Out To The Needy To Help Minimize Their Suffering. Our Team Also Provide Support To The Handicapped And Ill For Medical Treatments, Medical And Sanitation Supplies, Food Distribution In Hospitals And Public Places, Free Ambulance Services, Various Health Checkup And Treatment Camps, Blood Donation Camps, Essential Supplies To Elders, Fund And Build Shelters For Orphans And Elders. ( Our Mission/Projects & Services in India )
1) ਲੋੜਵੰਦ ਅੰਗਹੀਣ ਤੇ ਅਪਾਹਜਾ ਦੇ ਇਲਾਜਾ ਦੀਆ ਸੇਵਾਵਾਂ ।
2) ਫਰੀ ਐਮਬੁਲੈਸ ਸੇਵਾਵਾਂ ।
3) ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਲੰਗਰ ਸੇਵਾਵਾਂ ।
4) ਬਜ਼ੁਰਗਾਂ ਅਤੇ ਅਨਾਥ ਬੱਚੀਆਂ ਲਈ ਆਸ਼ਰਮ ਦੀਆ ਸੇਵਾਵਾਂ ।
5) ਲੋੜਵੰਦ ਧੀਆਂ ਦੇ ਵਿਆਹ ਦੀਆ ਸੇਵਾਵਾਂ ।
6) ਲੋੜਵੰਦ ਧੀਆ ਨੂੰ ਕੰਪਿਊਟਰ ਕੋਰਸ ਦੀਆ ਸੇਵਾਵਾਂ ।
7) ਲੋੜਵੰਦ ਧੀਆਂ ਲਈ ਪਿੰਡਾ ਵਿੱਚ ਸਿਲਾਈ ਸੈਂਟਰ ਖੋਲੇ ਜਾ ਰਹੇ ਹਨ ।
8} ਖੂਨਦਾਨ ਕੈਂਪ ਲਗਾਏ ਜਾ ਰਹੇ ਹਨ।
9) ਮੈਡੀਕਲ ਕੈਂਪ ਲਗਾਏ ਜਾ ਰਹੇ ਹਨ।
10) ਅੱਖਾਂ ਦੇ ਚੈਕਅਪ ਕੈਂਪ ਲਗਾਏ ਜਾ ਰਹੇ ਹਨ।
👉 English Version
( Our Mission/Projects & Services in India )
1) Treatment of Needy Patients.
2) Free Ambulance Services.
3) Langar Services to Patients in Hospitals.
4) Ashrams for Senior Citizens and Orphans.
5) Needy Girls Marriage.
6) Emergency Blood Sewa
7) Computer Courses for the needy Girls.
8} Sewing Centers for the Needy Girls.
9) Senior Citizens Care
10) Free Education Sewa
11) Help Disabled persons
12) Blood Camps are being set up.
13) Medical Camps are being set up.
14) Eye checkup camps are being set up.
15) Environment
16) Volunteers

29/07/2024

ਮੈਡੀਕਲ ਚੈਕਅੱਪ ਅਤੇ ਸਰੀਰ ਦੇ ਟੈਸਟਾਂ ਦਾ ਫਰੀ ਕੈਂਪ
31 ਜੁਲਾਈ 2024
ਦਿਨ ਬੁੱਧਵਾਰ
ਸਨਾ - ਸਵੇਰੇ 10 ਵਜੇ ਤੋਂ 5 ਵਜੇ ਤੱਕ
ਸਥਾਨ - ਸ੍ਰੀ ਗੁਰੂ ਨਾਨਕ ਚੇਰੀਟੇਬਲ ਹਸਪਤਾਲ ਕਪੂਰਥਲਾ ਤੋਂ ਕਰਤਾਰਪੁਰ ਰੋਡ ਨੇੜੇ ਅਰਜਨ ਫਾਰਮ ਜਿਲਾ ਕਪੂਰਥਲਾ
ਫੋਨ-94073-00094
94074-00094

For Address Please search on Google Shri Guru Nanak Charitable Hospital Kapurthala

ਸਰੀਰ ਦੇ ਟੈਸਟਾਂ ਦਾ ਫਰੀ ਕੈਂਪ31 ਜੁਲਾਈ 2024ਦਿਨ ਬੁੱਧਵਾਰ ਸਮਾ- ਸਵੇਰੇ 10 ਵਜੇ ਤੋਂ 5 ਵਜੇ ਤੱਕ ਸਥਾਨ - ਸ੍ਰੀ ਗੁਰੂ ਨਾਨਕ ਚੇਰੀਟੇਬਲ ਹਸਪਤਾਲ...
26/07/2024

ਸਰੀਰ ਦੇ ਟੈਸਟਾਂ ਦਾ ਫਰੀ ਕੈਂਪ
31 ਜੁਲਾਈ 2024
ਦਿਨ ਬੁੱਧਵਾਰ
ਸਮਾ- ਸਵੇਰੇ 10 ਵਜੇ ਤੋਂ 5 ਵਜੇ ਤੱਕ
ਸਥਾਨ - ਸ੍ਰੀ ਗੁਰੂ ਨਾਨਕ ਚੇਰੀਟੇਬਲ ਹਸਪਤਾਲ ਕਪੂਰਥਲਾ

Shri Guru Nanak Charitable Hospital Kapurthala ਸ੍ਰੀ ਗੁਰੂ ਨਾਨਕ ਚੇਰੀਟੇਬਲ ਹਸਪਤਾਲ ਕਪੂਰਥਲਾPh- 94073-00094,94074-0009424 X 7 E...
27/05/2024

Shri Guru Nanak Charitable Hospital Kapurthala
ਸ੍ਰੀ ਗੁਰੂ ਨਾਨਕ ਚੇਰੀਟੇਬਲ ਹਸਪਤਾਲ ਕਪੂਰਥਲਾ
Ph- 94073-00094,94074-00094

24 X 7 EMERGENCY / ICU / ACCIDENT CARE
ਫ੍ਰੀ ਐਂਬੂਲੈਂਸ ਸੇਵਾ (24 ਘੰਟੇ)

Surgery (ਸਰਜਰੀ)
Medicine ( ਮੈਡੀਸਿਨ)
Psychiatry (ਮਾਨਸਕਿ ਰੋਗ)
Gynae( ਔਰਤਾ ਦੇ ਰੋਗ)
Ortho( ਹੱਡੀਆਂ ਦੇ ਰੋਗ)
Neuro ( ਦਿਮਾਗ ਦੇ ਰੋਗ)

ਮਰੀਜ਼ਾਂ ਦਾ ਘੱਟ ਰੇਟਾਂ ਤੇ ਇਲਾਜ ਕੀਤਾ ਜਾਦਾ ਹੈ। ਹਰ ਬਿਮਾਰ ਮਰੀਜ਼ਾਂ ਦਾ ਇਲਾਜ, ਮੱਲ੍ਹਮ ਪੱਟੀ, ਰਹਿਣ-ਸਹਿਣ, ਖਾਂਣ-ਪੀਣ, ਕਸਰਤ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਮਰੀਜ਼ਾਂ ਦਾ ਸਸਤਾ ਇਲਾਜ ਕੀਤਾ ਜਾਂਦਾ ਹੈ।
ਸਰੀਰ ਦੇ ਟੈਸਟ, ਮਲ੍ਹਮ-ਪੱਟੀਆਂ,ਦਵਾਈਆਂ ਘੱਟ ਰੇਟਾਂ ਤੇ,

ਮਰੀਜ਼ਾਂ ਲਈ 20% ਸਸਤੀਆਂ ਦਵਾਈਆਂ|
ਸਰੀਰ ਦੇ ਸਾਰੇ ਟੈਸਟਾਂ ਤੇ 30-40% ਛੂਟ
24 ਘੰਟੇ ਐਮਰਜੈਸੀ
24 ਘੰਟੇ ਐਬੁਲੈਸ ਸਰਵਿਸ
24 ਘੰਟੇ ਲੈਬ ਟੈਸਟ
24 ਘੰਟੇ ਦਵਾਈਆਂ
ਹਫਤੇ ਦੇ 7 ਦਿਨ ਡਾਕਟਰ ਉਪਲੰਬਧ
ਹਫਤੇ ਦੇ 7 ਦਿਨ ਮੁਫਤ ਚੈਕਅੱਪ
ਮਰੀਜਾ ਲਈ ਸਸਤੇ AC & Non AC ਵਾਰਡ

ਮਹਿੰਗੇ ਹਸਪਤਾਲਾਂ ਵਿੱਚ ਮਹਿੰਗੇ ਇਲਾਜ ਕਰਵਾਉਣ ਨਾਲੋ ਚੰਗਾ ਇੱਕ ਵਾਰ ਸ੍ਰੀ ਗੁਰੂ ਨਾਨਕ ਚੇਰੀਟੇਬਲ ਹਸਪਤਾਲ ਕਪੂਰਥਲਾ ਵਿੱਚ ਚੈਕਅੱਪ ਕਰਵਾ ਕੇ ਸਲਾਹ ਜ਼ਰੂਰ ਲਵੋ।

ਸ੍ਰੀ ਗੁਰੂ ਨਾਨਕ ਚੇਰੀਟੇਬਲ ਹਸਪਤਾਲ ਕਪੂਰਥਲਾ ਵਿੱਚ ਮਰੀਜਾ ਨੂੰ ਸਰੀਰ ਦੇ ਟੈਸਟ, ਦਵਾਈਆਂ ਅਤੇ ਹਰ ਤਰਾਂ ਦਾ ਇਲਾਜ ਕਰਵਾਉਣ ਵਿੱਚ ਰਾਹਤ ਮਿਲੇਗੀ।

ਸ੍ਰੀ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਕਪੂਰਥਲਾ Shri Guru Nanak Charitable Hospital Kapurthala
21/05/2024

ਸ੍ਰੀ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਕਪੂਰਥਲਾ
Shri Guru Nanak Charitable Hospital Kapurthala

ਪਿੱਤੇ ਦੀ ਪੱਥਰੀ ਦਾ ਦੂਰਬੀਨ ਰਾਹੀ ਅੋਪਰੇਸ਼ਨ ਸਿਰਫ 16,500 ਰੁਪਏ ਵਿੱਚ
20/05/2024

ਪਿੱਤੇ ਦੀ ਪੱਥਰੀ ਦਾ ਦੂਰਬੀਨ ਰਾਹੀ ਅੋਪਰੇਸ਼ਨ ਸਿਰਫ 16,500 ਰੁਪਏ ਵਿੱਚ

ਮਾਂ ਬਣਨ ਦਾ ਸੁਪਨਾ ਕਰੋ ਸਕਾਰ..ਹੁਣ IVF ਦੇ ਨਾਲFREE IVF Consultation - ਸੋਮਵਾਰ ਤੋਂ ਸ਼ਨੀਵਾਰ 👉 9:00 ਤੋਂ 5:00 ਵੱਜੇ ਤਕ-------Dr. Ka...
12/03/2024

ਮਾਂ ਬਣਨ ਦਾ ਸੁਪਨਾ ਕਰੋ ਸਕਾਰ..ਹੁਣ IVF ਦੇ ਨਾਲ
FREE IVF Consultation -
ਸੋਮਵਾਰ ਤੋਂ ਸ਼ਨੀਵਾਰ
👉 9:00 ਤੋਂ 5:00 ਵੱਜੇ ਤਕ
-------
Dr. Karamjit kaur
M.B.B.S. (Gynae & Obst.)
-------

☎️ 94073-00094,94074-00094
-------
🌐 www.sgncharitablehospital.com
📌 Address: sgn charitable hospital, Kapurthala to kartarpur road near Arjun Farm

ਮਾਂ ਬਣਨ ਦਾ ਸੁਪਨਾ ਕਰੋ ਸਕਾਰ..ਹੁਣ IVF ਦੇ ਨਾਲFREE IVF Consultation - ਸੋਮਵਾਰ ਤੋਂ ਸ਼ਨੀਵਾਰ 👉 10:00 ਤੋਂ 3:00 ਵੱਜੇ ਤਕ-------Dr. K...
12/03/2024

ਮਾਂ ਬਣਨ ਦਾ ਸੁਪਨਾ ਕਰੋ ਸਕਾਰ..ਹੁਣ IVF ਦੇ ਨਾਲ
FREE IVF Consultation -
ਸੋਮਵਾਰ ਤੋਂ ਸ਼ਨੀਵਾਰ
👉 10:00 ਤੋਂ 3:00 ਵੱਜੇ ਤਕ
-------
Dr. Karamjit kaur
M.B.B.S. (Gynae & Obst.)
-------

☎️ 94073-00094,94074-00094
-------
🌐 www.sgncharitablehospital.com
📌 Address: sgn charitable hospital, Kapurthala to kartarpur road near Arjun Farm

29/02/2024

Need experience boy/girl for SGN Charitable Hospital Kapurthala medical store
Please contact-9814150620

Shri Guru Nanak Charitable Hospital ਸ੍ਰੀ ਗੁਰੂ ਨਾਨਕ ਚੇਰੀਟੇਬਲ ਹਸਪਤਾਲਹਸਪਤਾਲ ਵਿੱਚ ਕੰਮ ਕਰਨ ਲਈ ਲੜਕੇ/ਲੜਕੀ ਦੀ ਲੋੜ ਹੈ ਥੱਲੇ ਦਿੱਤੇ ...
13/02/2024

Shri Guru Nanak Charitable Hospital
ਸ੍ਰੀ ਗੁਰੂ ਨਾਨਕ ਚੇਰੀਟੇਬਲ ਹਸਪਤਾਲ

ਹਸਪਤਾਲ ਵਿੱਚ ਕੰਮ ਕਰਨ ਲਈ ਲੜਕੇ/ਲੜਕੀ ਦੀ ਲੋੜ ਹੈ ਥੱਲੇ ਦਿੱਤੇ ਨੰਬਰ ਤੇ ਸੰਪਰਕ ਕਰੋ ਜੀ।

1) GDA ਲੜਕੇ/ਲੜਕੀ ਦੀ ਲੋੜ ਹੈ।
2) GNM ਲੜਕੇ/ਲੜਕੀ ਦੀ ਲੋੜ ਹੈ।
3) Bsc ਲੜਕੇ/ਲੜਕੀ ਦੀ ਲੋੜ ਹੈ।
4) Security Gurad ਦੀ ਲੋੜ ਹੈ।
5) ਸਫਾਈ ਲਈ ਲੜਕੇ/ਲੜਕੀ ਦੀ ਲੋੜ ਹੈ।
6) Ambulance ਚਲਾਉਣ ਲਈ ਡਰਾਈਵਰ ਦੀ ਲੋੜ ਹੈ।
7) Accountant ਦੀ ਲੋੜ ਹੈ।

ਫੋਨ - 98141-50620, 94073-00094, 94074-00094
ਪਤਾ - ਸ੍ਰੀ ਗੁਰੂ ਨਾਨਕ ਚੇਰੀਟੇਬਲ ਹਸਪਤਾਲ, ਨੇੜੇ ਅਰਜਨ ਫਾਰਮ ਪੈਲੇਸ, ਕਰਤਾਰਪੁਰ ਤੋਂ ਕਪੂਰਥਲਾ ਰੋਡ, ਕਪੂਰਥਲਾ

Address

Kapurthala To Kartarpur Road Near Arjun Farm
Kapurthala
144601

Alerts

Be the first to know and let us send you an email when SGN Charitable Hospital Kapurthala posts news and promotions. Your email address will not be used for any other purpose, and you can unsubscribe at any time.

Contact The Practice

Send a message to SGN Charitable Hospital Kapurthala:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram