27/01/2026
ਜੇ ਕੋ ਆਪੁਨਾ ਦੂਖੁ ਮਿਟਾਵੈ ॥
ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥
ਸੁਖਮਨੀ ਸਾਹਿਬ ਪਾਠ — ਸਾਰੇ ਮਰੀਜ਼ਾਂ ਅਤੇ ਸਟਾਫ਼ ਦੀ ਸੁਖ-ਸ਼ਾਂਤੀ ਤੇ ਚੰਗੀ ਸਿਹਤ ਲਈ।
ਇੱਕ ਸ਼ਾਂਤ ਪਲ, ਇੱਕ ਸੱਚੀ ਅਰਦਾਸ।
📽️ ਵੀਡੀਓ ਦੇਖੋ:
👉 https://youtu.be/Kms6RMMaNAU
ਵਾਹਿਗੁਰੂ ਸਭ ਨੂੰ ਸੁਖ, ਸ਼ਾਂਤੀ ਅਤੇ ਸਿਹਤ ਬਖ਼ਸ਼ੇ। 🙏
Today, we organized Sukhmani Sahib Path at Arko Jain Multispeciality Hospital, Khanna for the sukh-shanti (peace of mind), good health, and wellbeing of all ...