Hardeep Singh Benipal

Hardeep Singh Benipal Change your water change your life

31/12/2022
07/12/2022

ਕੱਚਾ ਭੋਜਨ ਬਿਮਾਰੀਆਂ ਠੀਕ ਕਿਵੇਂ ਕਰਦਾ ਹੈ, ਉਸੇ ਹੀ ਬਿਮਾਰੀ ਦੀਆਂ ਦਵਾਈਆਂ ਬਿਮਾਰੀ ਨੂੰ ਹੋਰ ਕਿਵੇਂ ਵਧਾਉਦੀਆਂ ਹਨ। ਇਸੇ ਵਿਸ਼ੇ ਤੇ 1999 ਵਿੱਚ ਸਾਇੰਸ ਦੇ ਵਿਗਿਆਨੀ Gunter Blobel ਨੇ ਖੋਜ ਕਰਕੇ ਇਸ ਭੇਦ ਨੂੰ ਸਾਲ 1999 ਵਿੱਚ ਜਨਤਕ ਕੀਤਾ, ਜਿਸ ਤੇ ਉਹਨਾਂ ਨੂੰ ਉਹਨਾਂ ਖੋਜ ਤੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

01/12/2022

ਕੈਂਸਰ, ਟਿਊਮਰ ਕਿਉ ਹੁੰਦਾ ਹੈ?

ਕੈਂਸਰ, ਟਿਊਮਰ ਕਿਵੇਂ ਹੁੰਦਾ ਹੈ?

ਕੈਂਸਰ, ਟਿਊਮਰ ਕਿਵੇਂ ਠੀਕ ਹੋਵੇਗਾ?

ਕੈਂਸਰ, ਟਿਊਮਰ ਕਿੰਨੇ ਸਮੇਂ ਵਿੱਚ ਠੀਕ ਹੋਣ ਲੱਗੇਗਾ?

30/10/2022

ਡੇਂਗੂ ਦਾ ਕੁਦਰਤੀ ਇਲਾਜ
—————————-

ਪਪੀਤੇ ਦਾ 1 ਪੱਤਾ
ਗਿਲੋਅ 4 ਪੱਤੇ
ਨਿੰਮ ਦੇ 10/12 ਪੱਤੇ
ਤੁਲਸੀ 10/12 ਪੱਤੇ
ਪਿੱਪਲ 4 ਪੱਤੇ
ਬਿਲ 5/6 ਪੱਤੇ
ਗਿਲੋਅ 2 ਫੁੱਟ ਡੰਡੀ
ਕਾਲੀ ਮਿਰਚ 5 ਦਾਣੇ
ਹਲਦੀ 1 ਚਮਚ

ਉਪਰੋਕਤ ਸਾਰੀਆਂ ਵਸਤਾਂ ਨੂੰ ਬਾਰੀਕ ਕਰਕੇ 2 ਲੀਟਰ ਪਾਣੀ ਵਿੱਚ ਕਾੜ੍ਹੋ, ਅੱਧਾ ਰਹਿ ਜਾਣ ਤੇ ਛਾਣਕੇ ਰੱਖੋ, ਮਰੀਜ ਨੂੰ 2 ਘੰਟੇ ਬਾਅਦ ਚਾਹ ਵਾਲੇ ਕੱਪ ਵਿੱਚ ਦਿੰਦੇ ਰਹੋ, ਇਕ ਦਿਨ ਵਿੱਚ 40000 ਪਲੇਟਲੈਟਸ ਵਧ ਜਾਣਗੇ। ਤਿੰਨ ਦਿਨ ਵਿੱਚ ਮਰੀਜ ਬਿਲਕੁਲ ਠੀਕ ਹੋ ਜਾਵੇਗਾ। ਕੈਂਸਰ ਦੇ ਮਰੀਜਾਂ ਨੂੰ ਵੀ ਲਾਭਕਾਰੀ ਹੈ।🙏

ਵੈਦ ਗੁਰਜੰਟ ਸਿੰਘ
+919023741000

15/10/2022

ਅਰਥ ਥੈਰਾਪੀ ਰਾਹੀਂ ਸਰੀਰ ਦੇ ਵਿੱਚ ਦੌੜ ਰਹੀਆਂ ਬੇਲੋੜੀਆਂ ਬਿਜਲਈ ਤਰੰਗਾਂ ਨੂੰ ਜ਼ੀਰੋ ਕਰਕੇ ਕਿਸੇ ਨੂੰ ਬਹੁਤ ਜਲਦੀ ਠੀਕ ਕੀਤਾ ਜਾ ਸਕਦਾ ਹੈ। ਇਸ ਥੈਰਾਪੀ ਰਾਹੀਂ ਤੁਹਾਡਾ ਸਰੀਰ ਅਜਿਹੀ ਕੁਦਰਤੀ ਸੁਰੱਖਿਅਤ ਕਵਚ ਵਿੱਚ ਚਲਾ ਜਾਂਦਾ ਹੈ ਜਿਵੇਂ ਤੁਸੀਂ ਡੂੰਘੇ ਪਹਾੜਾਂ ਵਿੱਚ ਚਲੇ ਗਏ ਹੋਵੋ…🌷

04/10/2022

ਆਪਣੇ ਸਰੀਰ ਨੂੰ ਤਾਂਬੇ ਦੀ ਪਲੇਟ ਅਤੇ ਤਾਂਬੇ ਤਾਰ ਦੀ ਸਹਾਇਤਾ ਨਾਲ ਧਰਤੀ ਜੋੜਕੇ ਰਾਤ ਸਮੇਂ ਊਰਜਾ ਭਰੋ। ਇਸ ਤਕਨੀਕ ਰਾਹੀਂ ਤੁਸੀਂ ਅਨੇਕਾਂ ਬਿਮਾਰੀਆਂ ਤੋਂ ਬਚ ਸਕਦੇ ਅਤੇ ਬਿਮਾਰੀਆਂ ਠੀਕ ਵੀ ਕਰ ਸਕਦੇ ਹੋ।

Energize your body at night by earthing it with copper plate and copper wire. Through this technique, you can avoid many diseases and can also cure diseases.

Address

757, Benipal Streer Near Sangal Factory, Guru Ram Dass Nagar
Khanna
141401

Website

Alerts

Be the first to know and let us send you an email when Hardeep Singh Benipal posts news and promotions. Your email address will not be used for any other purpose, and you can unsubscribe at any time.

Contact The Practice

Send a message to Hardeep Singh Benipal:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram