
23/09/2023
ਮਾਨਯੋਗ ਸ. ਕੁਲਤਾਰ ਸਿੰਘ ਸੰਧਵਾਂ (ਸਪੀਕਰ ਵਿਧਾਨ ਸਭਾ, ਪੰਜਾਬ), ਨੇ ਆਪਣੇ ਕਰ ਕਮਲਾਂ ਨਾਲ ਅੱਜ ਮਿੱਤੀ 23/09/2023 ਨੂੰ ਰਾਮ ਬਾਗ ਕਮੇਟੀ (ਸੋਸਾਇਟੀ), ਨੇੜੇ ਰੇਲਵੇ ਫਾਟਕ, ਹਰੀ ਨੌਂ ਰੋਡ, ਕੋਟ ਕਪੂਰਾ-151204 (ਪੰਜਾਬ-ਭਾਰਤ) ਵਿਖੇ ਸੋਲਰ ਸਿਸਟਮ ਦਾ ਉਦਘਾਟਨ ਕੀਤਾ ਗਿਆ।
Kultar Singh Sandhwan