13/10/2025
ਮਰੀਜ਼ ਰੋਬਿਨ ਕੁਮਾਰ Gallbladder Stone ਦੇ ਇਲਾਜ ਲਈ ਖੋਸਲਾ ਹਸਪਤਾਲ ਵਿੱਚ ਡਾ. ਰਾਜੇਸ਼ ਖੋਸਲਾ ਕੋਲ ਆਇਆ। ਡਾ. ਰਾਜੇਸ਼ ਖੋਸਲਾ ਅਤੇ ਹਸਪਤਾਲ ਦੇ ਸਾਰੇ ਸਟਾਫ ਵੱਲੋਂ ਮਿਲੀ ਸੇਵਾ ਨਾਲ ਮਰੀਜ਼ ਬਹੁਤ ਹੀ ਸੰਤੁਸ਼ਟ ਹੋਇਆ। ਉਸ ਨੇ ਕਿਹਾ ਕਿ ਹਸਪਤਾਲ ਦੀਆਂ ਸੁਵਿਧਾਵਾਂ ਬਹੁਤ ਵਧੀਆ ਹਨ ਅਤੇ ਸਭ ਦਾ ਵਿਹਾਰ ਬਹੁਤ ਸਹਿਯੋਗੀ ਹੈ। ਉਸ ਨੇ ਕਿਹਾ ਕਿ ਜੇ ਕੋਈ Gallbladder Stone ਦਾ ਇਲਾਜ ਕਰਵਾਉਣ ਲਈ ਵਧੀਆ ਹਸਪਤਾਲ ਦੀ ਭਾਲ ਕਰ ਰਿਹਾ ਹੈ, ਤਾਂ ਉਹ ਇਕ ਵਾਰੀ ਖੋਸਲਾ ਹਸਪਤਾਲ ਜਰੂਰ ਜਾਵੇ।
🌐 khoslastonekidney.com
📞 +91 98158-25257