26/01/2026
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਸ਼ਰਧਾ ਭਰੀਆਂ ਵਧਾਈਆਂ।
ਖ਼ਾਲਸਾ ਪੰਥ ਦੇ ਮਹਾਨ ਸੂਰਮੇ ਬਾਬਾ ਜੀ ਦੀ ਜ਼ਿੰਦਗੀ ਨਿਡਰਤਾ,
ਤਿਆਗ ਅਤੇ ਧਰਮ ਨਾਲ ਅਟੱਲ ਨਿਸ਼ਠਾ ਦੀ ਅਮਰ ਮਿਸਾਲ ਹੈ। ਉਨ੍ਹਾਂ ਦੇ ਉੱਚੇ ਆਦਰਸ਼ ਸਦਾ ਸਾਨੂੰ ਸੱਚ ਅਤੇ ਸੇਵਾ ਦੇ ਰਾਹ ‘ਤੇ ਅਡਿੱਗ ਰਹਿਣ ਦੀ ਪ੍ਰੇਰਣਾ ਦਿੰਦੇ ਰਹਿਣ। 🙏