Kabaddi sira game

Kabaddi sira game Contact information, map and directions, contact form, opening hours, services, ratings, photos, videos and announcements from Kabaddi sira game, Medical Lab, Ludhiana.

ਤੁਹਾਡਾ ਆਪਣਾ ਕਬੱਡੀ ਕੱਪ ਸਾਰੇ ਪਹੁੰਚੋ 🙏
17/03/2025

ਤੁਹਾਡਾ ਆਪਣਾ ਕਬੱਡੀ ਕੱਪ ਸਾਰੇ ਪਹੁੰਚੋ 🙏

Shri Anandpur Sahib Kabaddi Championship Final Results ⬇️ 1st 👉🏻 Sangrur +Barnala+Malerkotla (47.5) 💵 8,50,000 2nd👉🏻 Jal...
15/03/2025

Shri Anandpur Sahib Kabaddi Championship Final Results ⬇️
1st 👉🏻 Sangrur +Barnala+Malerkotla (47.5) 💵 8,50,000
2nd👉🏻 Jalandhar (43) 💵 6,50,000
Best Raider ➡️ Bhuri Chhana 18(19)
Best Stoper ➡️ Butta Andana 6 Jaffe (14 Touch)
Syara Bopor de 6 Jaffe ( 17 Touch )
Best Nu Bullet Motercycle C
Most Valuable Player Of The Tournament ➡️ Rajinder Bhalwan Ghaddowal wala
MVP Nu ➡️ Horse 🐎 C

Aehmadgarh Channa (Malerkotla) Kabaddi Cup Result 1st🏆Sarhali Mand - (15.5) - 1,11,0002nd🏆Dhanouri - (12) - 91,000Best R...
06/02/2025

Aehmadgarh Channa (Malerkotla) Kabaddi Cup Result

1st🏆Sarhali Mand - (15.5) - 1,11,000

2nd🏆Dhanouri - (12) - 91,000

Best Raider🏅Jashan Alamgir / Raju Kotla Bhari dona De 8 Raids 7 Number

Best Stopper🏅Ekam Mirpur 7 Touch 3 Jaffe

Best Nu 💪 Horses 🐎 Cccccc

10/01/2025
ਕਮਾਲਪੁਰਾ(ਲੁਧਿਆਣਾ) ਕਬੱਡੀ ਫਾਈਨਲ ਰਿਜਲਟ 🏆🏆ਫਸਟ👉ਹਾਕਮਵਾਲਾ(21)💰1,00,000ਸੈਕਿੰਡ 👉 ਬਾਹੂ ਅਕਬਰਪੁਰ(16.5)💰75000ਬੈਸਟ ਰੇਡਰ 👉 ਬੂਰੀਆਂ ਸੀਸਰ ...
18/12/2024

ਕਮਾਲਪੁਰਾ(ਲੁਧਿਆਣਾ) ਕਬੱਡੀ ਫਾਈਨਲ ਰਿਜਲਟ 🏆🏆
ਫਸਟ👉ਹਾਕਮਵਾਲਾ(21)💰1,00,000
ਸੈਕਿੰਡ 👉 ਬਾਹੂ ਅਕਬਰਪੁਰ(16.5)💰75000
ਬੈਸਟ ਰੇਡਰ 👉 ਬੂਰੀਆਂ ਸੀਸਰ 10 ਰੇਡ 9 ਪੁਆਇੰਟ
ਬੈਸਟ ਜਾਫੀ 👉 ਜੱਗੂ ਹਾਕਮਵਾਲਾ 12 ਟੱਚ 6 ਜੱਫੇ
ਬੈਸਟ ਨੂੰ ਹਾਰਲੇ ਡੇਵਿਡਸਨ ਮੋਟਰਸਾਈਕਲ 🏍️🏍️ ਸੀ

ਦਿਓੁ ਵਧਾਈਆ ਗੱਭਰੂਆਂ ਨੂੰ ਜੱਗੂ ਅੱਜ ਫਿਰ ਸਿਰਾ ਕਰਵਾ ਗਿਆ 💪🏻copy

ਕਲਗੀਧਰ ਕਬੱਡੀ ਕੱਪ ਪਿੰਡ  #ਕਮਾਲਪੁਰਾ (ਲੁਧਿ) ਨੇੜੇ ਰਾਏਕੋਟ ਮਿਤੀ 16,17,18 ਦਸੰਬਰ 2024ਕਬੱਡੀ ਇੱਕ ਪਿੰਡ ਓਪਨ 3 ਖਿਡਾਰੀ ਬਾਹਰੋਂ ਪਹਿਲਾਂ ਇਨ...
02/12/2024

ਕਲਗੀਧਰ ਕਬੱਡੀ ਕੱਪ ਪਿੰਡ #ਕਮਾਲਪੁਰਾ (ਲੁਧਿ) ਨੇੜੇ ਰਾਏਕੋਟ
ਮਿਤੀ 16,17,18 ਦਸੰਬਰ 2024

ਕਬੱਡੀ ਇੱਕ ਪਿੰਡ ਓਪਨ 3 ਖਿਡਾਰੀ ਬਾਹਰੋਂ
ਪਹਿਲਾਂ ਇਨਾਮ 👉 1 ਲੱਖ
ਦੂਜਾ ਇਨਾਮ 👉 75 ਹਜਾਰ
ਬੈਸਟਾ ਨੂੰ ਹਾਰਲੇ 🏍️🏍️ ਡੇਵਿਡਸਨ ਮੋਟਰਸਾਇਕਲ ਦਿੱਤੇ ਜਾਣਗੇ

ਸਾਰੇ ਕਲੱਬ ਮੈਂਬਰਾਂ ਵੱਲੋ ਕਬੱਡੀ ਖਿਡਾਰੀ ਅਤੇ ਦਰਸ਼ਕ ਵੀਰਾਂ ਨੂੰ ਨੂੰ ਖੁੱਲ੍ਹੇ ਸੱਦੇ ਸੱਦੇ ਪੱਤਰ ਆ

ਐਡਮਿਨ 👉 ਹੈਰੀ ਮੱਲ ਬੁਆਣੀ
Copy

Siraa hu dadne de kabaddi cup te
20/11/2024

Siraa hu dadne de kabaddi cup te

Achal Sahib Kabaddi Cup Final Results ⬇️ 1st ➡️ Manak Club Phagwara (40)2nd ➡️  Gurdaspur Lions (32.5) Best Raider ➡️ Am...
11/11/2024

Achal Sahib Kabaddi Cup Final Results ⬇️
1st ➡️ Manak Club Phagwara (40)
2nd ➡️ Gurdaspur Lions (32.5)
Best Raider ➡️ Amrit Chhota Nath Sihandaud 20(22)
Best Stoper ➡️ Chhota Sohan Chakk Sabbu wala 4 Jaffe (9 Touch)
Best Nu Ford Tractor 🚜 C

2 Newzeland World Cup 🤟
11/11/2024

2 Newzeland World Cup 🤟

ਵੱਡੇ ਬਾਈ  Gurlal Ghanaur   ਨੂੰ  ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਬਣਨ ਤੇ ਬਹੁਤ ਬਹੁਤ ਮੁਬਾਰਕਬਾਦ ਕੱਬਡੀ ਜਗਤ ਨੂੰ ਉਮੀਦ ਹੇ ਕਿ ਬਾਈ ...
10/11/2024

ਵੱਡੇ ਬਾਈ Gurlal Ghanaur ਨੂੰ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਬਣਨ ਤੇ ਬਹੁਤ ਬਹੁਤ ਮੁਬਾਰਕਬਾਦ ਕੱਬਡੀ ਜਗਤ ਨੂੰ ਉਮੀਦ ਹੇ ਕਿ ਬਾਈ ਜੀ ਖੇਡ ਕੱਬਡੀ ਵਿੱਚ ਆਈਆਂ ਗਿਰਾਵਟਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ ਗੇ ਯੋਗਤਾ ਅਨੁਸਾਰ ਕੋਚਾਂ ਤੇ ਰੇਫਰੀਆਂ ਨੂੰ ਅੱਗੇ ਲੇ ਕਿ ਆਉਣ ਗੇ ਪੁਰਾਣੇ ਸੀਨੀਅਰ ਰਹਿ ਚੁੱਕੇ ਖਿਡਾਰੀਆਂ ਨੂੰ ਨਾਲ ਲੇ ਕਿ ਚੱਲਣ ਗੇ ਤੇ ਸਾਡੀ ਮਾਂ ਖੇਡ ਕੱਬਡੀ ਨੂੰ ਬੁਲੰਦੀਆਂ ਵੱਲ ਲੇ ਕਿ ਜਾਣਗੇ ਧੰਨਵਾਦ 🙏

Congratulations    ਰਾਜੂ ਕੋਟਲਾ ਭੜੀ  ਦਾ ਮਾਣ ਸਨਮਾਨ ਬੱਲੋਮਾਜਰਾ ਦੇ ਕਬੱਡੀਕੱਪ ਤੇ ਵੱਡੀ ਗੱਡੀ ਨਾਲ ਹੋਵੇਗਾ ,,,,
05/02/2024

Congratulations ਰਾਜੂ ਕੋਟਲਾ ਭੜੀ ਦਾ ਮਾਣ ਸਨਮਾਨ ਬੱਲੋਮਾਜਰਾ ਦੇ ਕਬੱਡੀਕੱਪ ਤੇ ਵੱਡੀ ਗੱਡੀ ਨਾਲ ਹੋਵੇਗਾ ,,,,

Address

Ludhiana
141001

Website

Alerts

Be the first to know and let us send you an email when Kabaddi sira game posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category