25/01/2024
ਇਲਾਕਾ ਨਿਵਾਸੀਆਂ ਨੂੰ ਦੱਸਿਆ ਜਾਂਦਾ ਹੈ ਕਿ ਡਾਕਟਰ ਲਾਲ ਪੈਥਲੈਬ ਜੋਧਾਂ ਵੱਲੋਂ ਸਸਤੇ ਰੇਟਾਂ ਤੇ ਬਲੱਡ ਟੈਸਟਾਂ ਦਾ ਕੈਂਪ ਜੋ ਕਿ 26 ਜਨਵਰੀ ਤੋਂ 28 ਜਨਵਰੀ ਤਕ ਚਲੇਗਾ ਜਿਸ ਵਿਚ ਕੋਲੈਸਟਰੋਲ 10 ਰੁਪਏ, ਕੈਲਸ਼ੀਅਮ 10ਰੁਪਏ, ਯੂਰਿਕ ਐਸਿਡ 20, ਸ਼ੂਗਰ 10ਰੁਪਏ, ਹੀਮੋਗਲੋਬਿਨ (HB) 10ਰੁਪਏ, ਥਿਓਰਿਡ (TSH) 60ਰੁਪਏ, ਤਿੰਨ ਮਹੀਨਿਆ ਵਾਲੀ ਸ਼ੂਗਰ (HBA1c) 199ਰੁਪਏ, ਅਤੇ ਬੇਸਿਕ ਲਿਪਿਡ (770 ਵਾਲਾ ) 399ਰੁਪਏ ਵਿਚ ਕੀਤੇ ਜਾਣਗੇ ਇਸ ਆਫਰ ਦਾ ਵੱਧ ਤੋਂ ਵੱਧ ਲਾਭ ਉਠਾਓ ਅਤੇ ਜਲਦੀ ਆਵੋ ਡਾ:ਲਾਲ ਪੈਥਲੈਬਸ ਜੋਧਾਂ ਨੇੜੇ ਪੀਜ਼ਾ ਟ੍ਰੀ. 79733-53200, 95928-55586