Wel N Wil Naturals

Wel N Wil Naturals Drug addiction ? PCOD? Sex Problems? Joint Problems
Skin Problems
ਜਾਂ ਹੋਰ ਕੋਈ Hea

02/12/2025
02/12/2025

✨ ਮਨੁੱਖੀ ਸਰੀਰ ਦੀ ਸਹੀ ਸਫਾਈ ਤੇ ਤੰਦਰੁਸਤੀ ਲਈ Wel N Wil ਦਾ ਖਾਸ ਹੱਲ! ਹਰ ਤਰ੍ਹਾਂ ਦਾ ਇਲਾਜ਼ ਕਰਵਾ ਕੇ ਥੱਕ ਚੁੱਕੇ ਮਰੀਜ਼ਾਂ ਦਾ ਭਰੋਸਾ ਹੁਣ ਤੁਹਾਡਾ ਵੀ ਹੋ ਸਕਦਾ ਹੈ 💚🙌
📍 ਰਾਏਕੋਟ ਰੋਡ, ਮੁਲਾਂਪੁਰ (ਲੁਧਿਆਣਾ)
📞 Contact: 91157-31515
ਸਹੀ ਗਾਈਡੈਂਸ, ਕੁਦਰਤੀ ਨੁਸਖੇ ਅਤੇ ਤਜਰਬੇਕਾਰ ਟੀਮ ਨਾਲ ਹੁਣ ਸਿਹਤ ਪ੍ਰਾਪਤ ਕਰਨਾ ਹੋਇਆ ਹੋਰ ਵੀ ਆਸਾਨ 💫🙂

“Not all heroes grow old.Some choose immortality.” 🕯️🔥Tribute to Shaheed Kartar Singh Sarabha Ji.
16/11/2025

“Not all heroes grow old.
Some choose immortality.” 🕯️🔥
Tribute to Shaheed Kartar Singh Sarabha Ji.

12/11/2025

ਜਿਗਰ ਠੀਕ ਤਾਂ ਸਰੀਰ ਠੀਕ! 💚
ਡਾ. ਮਨਿੰਦਰ ਚੀਮਾ ਜੀ ਤੋਂ ਸੁਣੋ ਲਿਵਰ ਦੀ ਸੰਭਾਲ ਲਈ ਖਾਸ ਸੁਝਾਅ
🍎 ਸਿਹਤਮੰਦ ਲਿਵਰ = ਤੰਦਰੁਸਤ ਜ਼ਿੰਦਗੀ!

10/11/2025

ਸਰੀਰ ਸਿਹਤਮੰਦ ਰੱਖਣਾ ਚਾਹੁੰਦੇ ਹੋ❓
ਤਾਂ ਪਹਿਲਾਂ ਸਮਝੋ — ਆਯੁਰਵੇਦ ਦੇ ਤਿੰਨ ਦੋਸ਼: ਵਾਤ, ਪਿੱਤ, ਕਫ 🌿

ਇਹੀ ਤਿੰਨ ਤੱਤ ਸਾਡੇ ਸਰੀਰ ਦਾ ਸੰਤੁਲਨ ਬਣਾਉਂਦੇ ਨੇ 🙌
ਜਦੋਂ ਇਹ ਗੜਬੜਾਉਂਦੇ ਨੇ — ਤਦੋਂ ਬਿਮਾਰੀ ਜਨਮ ਲੈਂਦੀ ਹੈ 💊

🎙️ ਅੱਜ ਦੀ ਪੌਡਕਾਸਟ ਵਿੱਚ ਮੈਂ ਵਿਸਥਾਰ ਨਾਲ ਸਮਝਾਇਆ ਹੈ
ਕਿਵੇਂ ਦੋਸ਼ਾਂ ਦਾ ਗਿਆਨ ਸਾਨੂੰ ਬਿਮਾਰੀ ਤੋਂ ਬਚਾ ਸਕਦਾ ਹੈ 💚

07/11/2025

ਸਾਡੇ ਸਰੀਰ ਦਾ ਅਸਲੀ ਹੀਰੋ — ਲਿਵਰ!
Dr. Maninder Cheema ji ਦੱਸ ਰਹੇ ਨੇ ਲਿਵਰ ਦਾ ਸਾਡੇ ਸਰੀਰ ਚ ਕਿੰਨਾ ਮਹੱਤਵ ਹੈ 🎙️
ਜੇ ਲਿਵਰ ਠੀਕ ਤਾਂ ਸਭ ਕੁਝ ਠੀਕ 💪
🎧 ਪੂਰਾ ਪੌਡਕਾਸਟ ਵੇਖੋ ਤੇ ਜਾਣੋ ਸਿਹਤ ਦੇ ਰਾਜ਼!

🪔 ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ! 🪔ਵਾਹਿਗੁਰੂ ਜੀ ਸਭ ਨੂੰ ਖੁਸ਼ਹਾਲੀ ਤੇ ਆਤਮਿਕ ਸ਼ਾਂਤੀ ਬਖਸ਼ਣ 🌸
05/11/2025

🪔 ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ! 🪔
ਵਾਹਿਗੁਰੂ ਜੀ ਸਭ ਨੂੰ ਖੁਸ਼ਹਾਲੀ ਤੇ ਆਤਮਿਕ ਸ਼ਾਂਤੀ ਬਖਸ਼ਣ 🌸

ਅੱਜ ਦਾ ਖਾਣ-ਪੀਣ 🍔🥤ਕੱਲ੍ਹ ਦਾ ਲਿਵਰ ਖ਼ਰਾਬ 😣ਹੁਣ ਸਮਾਂ ਹੈ Livo Sudha ਦਾ 🌱ਆਯੁਰਵੇਦਿਕ ਤਰੀਕੇ ਨਾਲ ਰੱਖੋ ਜਿਗਰ ਸਾਫ਼ ਤੇ ਤੰਦਰੁਸਤ 💚        ...
01/11/2025

ਅੱਜ ਦਾ ਖਾਣ-ਪੀਣ 🍔🥤
ਕੱਲ੍ਹ ਦਾ ਲਿਵਰ ਖ਼ਰਾਬ 😣
ਹੁਣ ਸਮਾਂ ਹੈ Livo Sudha ਦਾ 🌱
ਆਯੁਰਵੇਦਿਕ ਤਰੀਕੇ ਨਾਲ ਰੱਖੋ ਜਿਗਰ ਸਾਫ਼ ਤੇ ਤੰਦਰੁਸਤ 💚

31/10/2025

ਲਿਵਰ ਸਾਫ਼, ਸਰੀਰ ਤੰਦਰੁਸਤ!
ਟਾਕਸਿਨ ਨੂੰ ਕਹੋ ਬਾਇ ਬਾਇ 👋 — ਲਿਵੋ ਸੁਧਾ ਨਾਲ ਕਰੋ ਲਿਵਰ ਡੀਟਾਕਸ 💧
ਰਹੋ ਐਕਟਿਵ, ਤੰਦਰੁਸਤ ਤੇ ਚੁਸਤ! 💪
🌿 Well N Will Naturals — ਕੁਦਰਤ ਦੀ ਤਾਕਤ ਤੁਹਾਡੇ ਨਾਲ!

29/10/2025

ਕੀ ਤੁਸੀਂ ਵੀ ਹਰ ਵੇਲੇ ਥੱਕੇ-ਥੱਕੇ ਮਹਿਸੂਸ ਕਰਦੇ ਹੋ? 😩
ਖਾਣਾ ਹਜ਼ਮ ਨਹੀਂ ਹੁੰਦਾ, ਪੇਟ ਭਾਰੀ-ਭਾਰੀ ਲੱਗਦਾ ਹੈ? 🤔
ਤੁਹਾਡਾ ਲਿਵਰ ਕਮਜ਼ੋਰ ਹੋ ਸਕਦਾ ਹੈ!
ਲੈ ਆਓ Livo Sudha by Wel N Wil Naturals, ਤੇ ਰਹੋ ਐਕਟਿਵ ਤੇ ਤੰਦਰੁਸਤ 💪🌿

27/10/2025

ਜਦੋਂ liver ਕਮਜ਼ੋਰ ਹੁੰਦਾ ਹੈ,
ਤਾਂ ਸਰੀਰ ਥੱਕਾ ਥੱਕਾ ਮਹਿਸੂਸ ਕਰਦਾ ਹੈ 😞
ਚਿਹਰੇ ਦੀ ਰੌਣਕ ਖਤਮ, ਪੇਟ ਭਾਰਾ ਤੇ ਮਨ ਬੇਚੈਨ 💭

🌿 Wel N Wil Naturals ਲੈ ਕੇ ਆਇਆ ਹੈ LIVO SUDHA,
ਜੋ ਕਰਦਾ ਹੈ liver detox, ਤੇ ਰੱਖਦਾ ਹੈ ਤੁਹਾਨੂੰ
✨ ਤੰਦਰੁਸਤ, ਤਾਜ਼ਾ ਤੇ ਚਮਕਦਾਰ! ✨

✨ Guided by His light,Strengthened by His words.Koti Koti Parnam to Sri Guru Gobind Singh Ji 🙏
26/10/2025

✨ Guided by His light,
Strengthened by His words.
Koti Koti Parnam to Sri Guru Gobind Singh Ji 🙏

Address

Raikot Road Mullanpur Dakha
Ludhiana
141101

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Telephone

+919592000177

Alerts

Be the first to know and let us send you an email when Wel N Wil Naturals posts news and promotions. Your email address will not be used for any other purpose, and you can unsubscribe at any time.

Contact The Practice

Send a message to Wel N Wil Naturals:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram