15/11/2025
CONTACT US +9198140-94181
WEIGHT LOSS
ਆਕਰਸ਼ਿਤ ਪਰਸਨੈਲਿਟੀ
ਹਰ ਕੋਈ good personality ਚਾਹੁੰਦਾ ਹੈ | ਮਤਲਬ ਕੱਦ-ਕਾਠ ਅਤੇ ਸਰੀਰਕ fitness ,ਕੱਦ ਛੋਟਾ ਹੋਣਾ ,ਮੋਟਾਪਾ, ਪੇਟ ਵਧਿਆ ਹੋਣਾ ਜਾਂ ਫਿਰ ਸਰੀਰ ਦੁਬਲਾ-ਪਤਲਾ ਹੋਣਾ, ਚੰਗੀ ਪਰਸਨੈਲਿਟੀ ਲਈ ਇਹੀ ਕੁੱਝ ਰੁਕਾਵਟ ਹਨ ,ਕੁਦਰਤੀ ਹੈ ਕਿ personal-ted ਬੰਦੇ ਦਾ ਦੂਜੇ ਲੋਕ ਤੇ ਵੱਖਰੀ ਕਿਸਮ ਦਾ ਪ੍ਰਭਾਵ ਪੈਂਦਾ ਹੈ |ਸਰੀਰਕ fitness ਇਨਸਾਨ ਦਾ ਆਤਮ ਵਿਸ਼ਵਾਸ਼ ਵੀ ਵਧਾਉਂਦੀ ਹੈ |ਮੋਟਾਪਾ,ਫਾਲਤੂ ਚਰਬੀ ,ਵਧਿਆ ਪੇਟ ਜਿਥੇ ਅਣਗਿਣਤ ਬਿਮਾਰੀਆਂ ਦੀ ਜੜ੍ਹ ਹੈ ,ਓਥੇ ਹੀ fitness ਬਿਮਾਰੀਆਂ ਦਾ ਬਚਾਅਵ, ਪਰ ਸਰੀਰਕ ਤੋਰ ਤੇ ਫਿੱਟ ਰਹਿਣਾ ਮੋਟਾਪੇ,ਫਾਲਤੂ ਚਰਬੀ ਤੋਂ ਬਚਾਅ ਇੱਕ ਵੱਡੀ ਸਮੱਸਿਆ ਹੈ,ਹਾਰਡ exercise ,junk food, ਸੰਤੁਲਿਤ ਖਾਣ-ਪੀਣ ਦੁਆਰਾ ਸਰੀਰਕ ਫਿੱਟ ਰਿਹਾ ਜਾ ਸਕਦਾ ਹੈ ,ਮੋਟਾਪਾ,ਪੇਟ ,ਵਜ਼ਨ ਘੱਟ ਕੀਤਾ ਜਾਂ ਸਕਦਾ ਹੈ ਪਰ ਇਹ ਸਮੱਸਿਆਵਾਂ ਤੋਂ ਪ੍ਰੇਸ਼ਾਨ ਹਰ ਇਨਸਾਨ ਜ਼ਿਆਦਾਤਰ ਅਜਿਹਾ ਨਹੀਂ ਕਰ ਪਾਉਂਦਾ |ਅੱਜਕਲ ਤਰਾਂ- ਤਰਾਂ ਦੇ ਅਨੇਕਾਂ ਪ੍ਰੋਡਕਟਸ ਮਾਰਕੀਟ ਵਿਚ ਉਪਲਬਧ ਹਨ, ਜੋ ਮੋਟਾਪਾ,ਫਾਲਤੂ ਚਰਬੀ,ਪੇਟ ਘਟਾਉਣ,ਕੱਦ ਲੰਬਾ ਕਰਨ ਲਈ ਉਪਯੋਗੀ ਹਨ,ਅੰਗਰੇਜ਼ੀ,ਆਯੁਰਵੈਦਿਕ,ਯੂਨਾਨੀ ਆਦਿ |
ਪਰ ਸਮੱਸਿਆ ਇਹ ਹੈ,ਕਿ ਦਾਵੇਆ ਮੁਤਾਬਿਕ ਸਭ ਦੇ ਚੰਗੇ ਨਤੀਜੇ ਨਹੀਂ ਮਿਲਦੇ ,ਪਰ body fit health care ਦੀ ਸ਼ੁੱਧ ਆਯੁਰਵੈਦਿਕ ਦਵਾਈ ਦੁਆਰਾ ਅਸੀਂ 100 % effective result ਪਾ ਸਕਦੇ ਹਾਂ| 5 ਤੋਂ 20 ਕਿਲੋ ਤੱਕ ਵਜ਼ਨ (over weight ਮੁਤਾਬਿਕ )ਘੱਟ ਕਰ ਸਕਦੇ ਹਾਂ ,ਦੋ ਤੋਂ ਤਿੰਨ ਮਹੀਨੇ ਵਿਚ 100 % ਸ਼ੁੱਧ ਆਯੁਰਵੈਦਿਕ ਦਵਾਈ ਦੁਆਰਾ ਦੁਬਲੇ ਪਤਲੇ ਸਰੀਰ ਲਈ 45 ਦਿਨ ਵਿਚ 3 ਤੋਂ 7 ਕਿਲੋ ਵਜ਼ਨ ਵਧਾ ਸਕਦੇ ਹਾਂ,ਸਿਹਤਮੰਦ ਬਣ ਸਕਦੇ ਹਾਂ,15 ਤੋਂ 25 ਸਾਲ ਦੀ ਉਮਰ ਤੱਕ ਦੇ ਲੜਕੇ-ਲੜਕੀਆਂ 2 ਤੋਂ 4 ਇੰਚ ਤੱਕ ਕੱਦ ਲੰਬਾ ਕਰ ਸਕਦੇ ਹਨ |60 ਤੋਂ 90 ਦਿਨਾਂ ਵਿੱਚ, ਸਹੀ ਖਾਣ-ਪੀਣ ਨਾਲ ਕਸਰਤ ਕਰਨ ਨਾਲ,ਫਾਸਟ ਫ਼ੂਡ ਤੇ ਹੋਰ ਸਰੀਰ ਲਈ ਹਾਨੀਕਾਰਕ ਚੀਜ਼ਾਂ ਦੇ ਪ੍ਰਹੇਜ ਆਦਿ ਦੁਆਰਾ ਵੀ ਸਰੀਰਕ ਤੋਰ ਤੇ ਫਿੱਟ ਤੰਦਰੁਸਤ ਰਿਹਾ ਜਾ ਸਕਦਾ ਹੈ |
ਆਕਰਸ਼ਿਤ personality ਤੇ ਆਤਮ ਵਿਸ਼ਵਾਸ਼ ..!
By..body fit health care center
Contact No. +919814094181