Private Hospitals and Diagnostic Centres Marketing Association

Private Hospitals  and Diagnostic Centres Marketing  Association Those are working as PRO, Marketing Executives & managers at private hospitals and diagnostic labs. The Association of PROLEMS (PHDC)Ludhiana

06/06/2025

All Private Hospitals and Diagnostic Centres Marketing Association's members are requested to see this notice.
1 Let us discuss for reguler meeting.
2 we will discuss about the elections
3 Group Insurance
Regards
Media Advisor
Dr Jasvir Singh Grewal
The Association of (PROLEMS)Ludhiana
9914846204

Glimpses of Meeting of  The Association of PROLEMS( PHDC) Ludhiana  hosted by Aatha Hospital .Punjab's prominent urologi...
26/03/2024

Glimpses of Meeting of The Association of PROLEMS( PHDC) Ludhiana hosted by Aatha Hospital .Punjab's prominent urologist & transplant surgeon and Director of Aastha Hospital Dr Sajeev Gupta delivered a lecture on kidney diseases .

20/03/2024

All members of The Association of PROLEMS (PHDC) Ludhiana are cordially invited for Lunch at Aashtha Kidney & Super Speciality Hospital .
Time..............2PM to 5PM
Saturday..........23/03/24
Venue ............... Aastha Hospital
Maya Nagar ,Ludhiana
Regards
Jasvir Singh Grewal
Media Advisor
9914346204

Takdir Singh Dhaliwal
President
9915200046

The Association of PROLEMS (PHDC) Ludhiana
&
Healthcare Marketing Association Punjab(HMA1&2)

ਲੁਧਿਆਣਾ ਸ਼ਹਿਰ ਦੇ ਨਿੱਜੀ ਹਸਪਤਾਲਾਂ ਅਤੇ ਡਾਇਆਗਨੋਸਟਿਕ ਸੈਂਟਰਾਂ ਚ ਮਾਰਕੀਟਿੰਗ ਦਾ ਕੰਮ ਕਰਨ ਵਾਲੇ ਲੋਕ ਸਪੰਰਕ ਅਫ਼ਸਰਾਂ ਵੱਲੋਂ ਬਣਾਈ ਰਜਿਸਟਰਡ ਐਸੋਸੀਏਸ਼ਨ ਜੋ (The Association of PROLEMS (PHDC) Ludhiana)ਦੀ ਐਸੋਸੀਏਸ਼ਨ ਆਫ਼ ਪਰੋਲੀਮਜ਼ (ਪੀ ਐਚ ਡੀ ਸੀ) ਲੁਧਿਆਣਾ ਦੇ ਨਾ ਨਾਲ ਜਾਣੀ ਜਾਂਦੀ ਹੈ। ਸੰਸਥਾ ਦੇ ਮੀਡੀਆ ਸਲਾਹਕਾਰ ਜਸਵੀਰ ਸਿੰਘ ਗਰੇਵਾਲ ਅਤੇ ਪ੍ਰਧਾਨ ਤਕਦੀਰ ਸਿੰਘ ਧਾਲੀਵਾਲ ਨੇ ਸਾਂਝੇ ਬਿਆਨ ਚ ਦੱਸਿਆ ਕਿ ਇਸ ਵਾਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ 23 ਮਾਰਚ 2024 ਦਿਨ ਸ਼ਨੀਵਾਰ ਦੁਪਹਿਰ 2 ਵਜੇ ਤੋਂ 5 ਵਜੇ ਦਰਮਿਆਨ ਆਸਥਾ ਹਸਪਤਾਲ ਵਿਖੇ ਹੋਵੇਗੀ । ਏਜੰਡੇ ਚ ਜਿਥੇ ਸਮੂਹ ਮੈਂਬਰਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਤੇ ਉਸ ਤੋਂ ਉਪਰੰਤ ਉਥੇ ਆਸਥਾ ਹਸਪਤਾਲ ਦੇ ਨਿਰਦੇਸ਼ਕ ਤੇ ਯੂਰਾਲੋਜਿਸਟ ਡਾ ਸੰਜੀਵ ਗੁਪਤਾ ਮੈਂਬਰਾਂ ਨੂੰ ਗੁਰਦਿਆਂ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕਰਨਗੇ ਤੇ ਹਸਪਤਾਲ ਦੇ ਡਾਇਰੈਕਟਰ ਅਤੇ ਚੀਫ਼ ਨੈਫ਼ਰਾਲੋਜਿਸਟ ਮੈਡਮ ਡਾ ਨੀਨਾ ਗੁਪਤਾ ਬਲੱਡ ਪਰੈਸ਼ਰ ਦੇ ਗੁਰਦਿਆਂ ਤੇ ਮਾਰੂ ਪ੍ਭਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣਗੇ। ਇਸ ਕਰਕੇ ਸਮੂਹ ਮੈਂਬਰਾਂ ਨੂੰ ਬੇਨਤੀ ਹੈ ਕਿ ਜੇਕਰ ਉਨ੍ਹਾਂ ਦੇ ਗੁਰਦਿਆਂ ਦੀਆਂ ਬਿਮਾਰੀਆਂ ਪ੍ਤੀ ਕੋਲੀ ਸੁਆਲ ਹੋਣ ਤਾਂ ਉਹ ਲਿਖ ਕੇ ਲਿਆਉਣ ਲੈਕਚਰ ਤੋਂ ਬਾਅਦ ਆਪ ਜੀ ਦੇ ਜਵਾਬ ਦੇ ਦਿੱਤੇ ਜਾਣਗੇ।

ਜਸਵੀਰ ਸਿੰਘ ਗਰੇਵਾਲ
ਮੀਡੀਆ ਸਲਾਹਕਾਰ
ਤੇ
ਤਕਦੀਰ ਸਿੰਘ ਧਾਲੀਵਾਲ
ਪ੍ਧਾਨ
ਦੀ ਐਸੋਸੀਏਸ਼ਨ ਆਫ਼ ਪੋ੍ਲੀਮਜ਼ (ਪੀ ਐਚ ਡੀ ਸੀ) ਲੁਧਿਆਣਾ
ਸਪੰਰਕ 9914346204

ਜਿਉਂਦੇ ਵਸਦੇ ਰਹੋ ਭੈਣੋ🙏 l ਇਹ ਨਰਸਾਂ ਨਹੀਂ ਰੱਬ ਹਨ , ਅੱਜ ਸਵੇਰੇ 10 ਵਜੇ ਗਰੇਟਰ ਨੋਇਡਾ ਵਿੱਚ ਗਾਰਮੇਂਟ ਕੰਪਨੀ ਦੇ ਵਰਕਰ ਪ੍ਸ਼ਾਂਤ ਸ਼ਰਮਾਂ ਦੀ 3...
28/02/2024

ਜਿਉਂਦੇ ਵਸਦੇ ਰਹੋ ਭੈਣੋ🙏 l ਇਹ ਨਰਸਾਂ ਨਹੀਂ ਰੱਬ ਹਨ , ਅੱਜ ਸਵੇਰੇ 10 ਵਜੇ ਗਰੇਟਰ ਨੋਇਡਾ ਵਿੱਚ ਗਾਰਮੇਂਟ ਕੰਪਨੀ ਦੇ ਵਰਕਰ ਪ੍ਸ਼ਾਂਤ ਸ਼ਰਮਾਂ ਦੀ 33 ਸਾਲ ਦੀ ਪਤਨੀ ਰੋਸ਼ਨੀ ਫੁੱਟਪਾਥ ਤੇ ਲੇਬਰ ਦਰਦ ਨਾਲ ਤੜਫ਼ ਰਹੀ ਸੀ , ਪਰ ਕੋਈ ਹੈਲਪ ਨਹੀਂ ਕਰ ਰਿਹਾ ਸੀ ਤਾਂ ਉੱਥੇ ਰੇਨੂੰ ਤੇ ਜੋਤੀ ਨਾਮ ਦੀਆਂ ਨਰਸਾਂ ਜੋ ਕਿ ਹਸਪਤਾਲ ਡਿਊਟੀ ਤੇ ਜਾ ਰਹੀਆਂ ਸਨ , ਨੇ ਇਸ ਔਰਤ ਨੂੰ ਸੜਕ ਤੇ ਤੜਫ਼ਦੇ ਹੋਏ ਵੇਖਿਆ , ਤਾਂ ਉਹਨਾਂ ਨੇ ਇਸ ਔਰਤ ਨੂੰ ਸ਼ੋਲ ਨਾਲ ਕਵਰ ਕੀਤਾ ਤੇ ਨਾਰਮਲ ਡਿਲੀਵਰੀ ਕਰਵਾਈ , ਜਿੱਥੇ ਬੱਚੀ ਨੇ ਜਨਮ ਲਿਆ , ਬੱਚੀ ਤੇ ਮਾਂ ਨੂੰ ਤੁਰੰਤ ਇਹ ਨਰਸਾਂ ਹਸਪਤਾਲ ਲੈ ਗਈਆਂ ਤਾਂਕਿ ਕੋਈ ਇੰਨਫ਼ੈਕਸ਼ਨ ਨਾ ਹੋਵੇ , ਬੱਚੀ ਤੇ ਮਾਂ ਦੋਵੇਂ ਸੁਰੱਖਿਅਤ ਹਨ , ਜਦੋਂ ਗਾਇਨੀ ਡਾਕਟਰ ਨੂੰ ਘਟਨਾ ਦਾ ਪਤਾ ਲੱਗਿਆ ਤਾਂ ਮੁਸੀਬਤ ਵਿੱਚ ਤੜਫ਼ਦੀ ਔਰਤ ਦੀ ਮਦਦ ਕਰਨ ਵਾਲੀਆਂ ਦੋਨੋ ਨਰਸਾਂ ਨੂੰ ਹਸਪਤਾਲ ਵੱਲੋਂ 5100-5100 ਰੁਪਏ ਦਾ ਇਨਾਮ ਦਿੱਤਾ l

Address

House No 42 , Street No 5, Basant Nagar Partap Singh Wala
Ludhiana
141008

Telephone

+919914346204

Website

Alerts

Be the first to know and let us send you an email when Private Hospitals and Diagnostic Centres Marketing Association posts news and promotions. Your email address will not be used for any other purpose, and you can unsubscribe at any time.

Contact The Practice

Send a message to Private Hospitals and Diagnostic Centres Marketing Association:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram