Ludhiana Chemist Association

Ludhiana Chemist Association We are Here to Serve the Huminty with the Medicines and We are Helping hands to all chemist Brothers.

07/06/2025
Meeting at daba road association
20/05/2025

Meeting at daba road association

ਅੱਜ ਦੀ ਮੀਟਿੰਗ ਜੋ  ਕਿ ਸ਼ਿਮਲਾ ਪੂਰੀ ਚਿਮਨੀ ਰੋਡ ਗੁਰਮੁੱਖ ਸਿੰਘ ਰੋਡ ਬਰੋਟਾ ਰੋਡ ਪਿੰਡ ਡਾਬਾ ਐਸੋਸੀਏਸ਼ਨ ਦੇ ਸਮੂਹ ਸੀਨੀਅਰ ਮੈਂਬਰ ਸਹਿਬਾਨ ਦੀ ਅ...
14/05/2025

ਅੱਜ ਦੀ ਮੀਟਿੰਗ ਜੋ ਕਿ ਸ਼ਿਮਲਾ ਪੂਰੀ ਚਿਮਨੀ ਰੋਡ ਗੁਰਮੁੱਖ ਸਿੰਘ ਰੋਡ ਬਰੋਟਾ ਰੋਡ ਪਿੰਡ ਡਾਬਾ ਐਸੋਸੀਏਸ਼ਨ ਦੇ ਸਮੂਹ ਸੀਨੀਅਰ ਮੈਂਬਰ ਸਹਿਬਾਨ ਦੀ ਅਗਵਾਈ ਹੇਠ ਬਹੁਤ ਵਧੀਆ ਢੰਗ ਨਾਲ ਹੋਈ ਜਿਸ ਵਿਚ ਬਹੁਤ ਹੀ ਸਤਿਕਾਰ ਯੋਗ ਮੈਂਬਰ ਸਾਮਿਲ ਹੋਏ।।ਇਸ ਮੀਟਿੰਗ ਵਿੱਚ ਬਹੁਤ ਸਾਰੇ ਮੁੱਦਿਆ ਤੇ ਬਹੁਤ ਵਧੀਆ ਢੰਗ ਨਾਲ ਚਰਚਾ ਹੋਈ।ਜਿਸ ਵਿੱਚ ਨਸ਼ਿਆਂ ਦੇ ਖਿਲਾਫ ਚੱਲ ਰਹੀ ਮੁਹਿੰਮ ਵਾਰੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਪਣਾ ਪੰਜਾਬ ਨਸ਼ੇ ਦੇ ਦਰਿਆ ਵਿਚ ਡੁੱਬ ਰਿਹਾ ਹੈ ਅਤੇ ਇਸ ਨੂੰ ਅਸੀਂ ਕਿੱਦਾਂ ਬਾਹਰ ਕੱਢਣਾ ਹੈ। ਇਸ ਮੀਟਿੰਗ ਵਿੱਚ ਦਵਾਈ ਜੋ ਮਰੀਜ਼ ਦੀ ਲਾਈਫ ਸੇਵਿੰਗ ਡਰੱਗ ਹੈ ਜੋ ਮਰੀਜ ਲਈ ਜ਼ਰੂਰੀ ਹੈ ਉਹ ਉਹਨਾਂ ਨੂੰ ਪਰਚੀ ਤੇ ਦਿੱਤੀ ਜਾਵੇ ਅਤੇ ਜੋ ਇਸ ਦੀ ਦੁਰਵਰਤੋਂ ਕਰਦਾ ਹੈ ਉਸ ਤੋਂ ਗੁਰੇਜ਼ ਕੀਤਾ ਜਾਵੇ। ਅਸੀ ਸਾਰੇ ਸਰਕਾਰ ਦੇ ਨਾਲ ਹਾਂ ਅਤੇ ਵਿਸਵਾਸ਼ ਦਵਾਨੇ ਹਾਂ ਕੋਈ ਵੀ ਕੈਮਿਸਟ ਨਸ਼ਾ ਨਹੀ ਵੇਚਦਾ। ਸਾਰੇ ਕੈਮਿਸਟ ਵੀਰਾਂ ਦਾ ਦਿਲੋ ਧੰਨਵਾਦ ਕਰਦੇ ਹਾਂ।ਐਸੋਸੀਏਸ਼ਨ ਤੁਹਾਡੇ ਨਾਲ ਹਮੇਸ਼ਾ ਖੜੀ ਹੈ।ਜੋ ਵੀ ਹਦਾਇਤਾਂ ਦੱਸੀਆਂ ਗਈਆ ਨੇ ਕਿਰਪਾ ਕਰਕੇ ਉਹਨਾ ਦਾ ਜਰੂਰ ਧਿਆਨ ਰੱਖਣਾ। ਧੰਨਵਾਦ ਕਰਦਿਆ 🙏🙏 ਪ੍ਰਧਾਨ ਰਾਕੇਸ਼ ਕਾਲੜਾ ਜਨਰਲ ਸਕੱਤਰ ਦਲਜੀਤ ਮਠਾੜੂ ਅਤੇ ਸੀਨੀਅਰ ਟੀਮ ਕੈਮਿਸਟ ਐਸੋਸੀਏਸ਼ਨ ਲੁਧਿਆਣਾ 🙏🙏

ਕੱਲ ਦੀ ਮੀਟਿੰਗ ਜੋ  ਕਿ ਕੋਟ ਮੰਗਲ ਸਿੰਘ ATI ਰੋਡ ਅਤੇ ਭਗਵਾਨ ਚੌਕ ਐਸੋਸੀਏਸ਼ਨ ਦੇ ਏਰੀਆ ਪ੍ਰਧਾਨ ਰਾਜੇਸ਼ ਕੁਮਾਰ ਅਤੇ ਸ.ਗੁਰਮੀਤ ਸ਼ਾਹ ਸਿੰਘ ਜੀ ਅਤ...
10/05/2025

ਕੱਲ ਦੀ ਮੀਟਿੰਗ ਜੋ ਕਿ ਕੋਟ ਮੰਗਲ ਸਿੰਘ ATI ਰੋਡ ਅਤੇ ਭਗਵਾਨ ਚੌਕ ਐਸੋਸੀਏਸ਼ਨ ਦੇ ਏਰੀਆ ਪ੍ਰਧਾਨ ਰਾਜੇਸ਼ ਕੁਮਾਰ ਅਤੇ ਸ.ਗੁਰਮੀਤ ਸ਼ਾਹ ਸਿੰਘ ਜੀ ਅਤੇ ਚਰਨਜੀਤ ਜੀ ਗੁਰਦੇਵ ਜੀ ਅਗਵਾਈ ਹੇਠ ਬਹੁਤ ਵਧੀਆ ਢੰਗ ਨਾਲ ਹੋਈ ਜਿਸ ਵਿਚ ਬਹੁਤ ਹੀ ਸਤਿਕਾਰ ਯੋਗ ਮੈਂਬਰ ਸਾਮਿਲ ਹੋਏ।।ਇਸ ਮੀਟਿੰਗ ਵਿੱਚ ਬਹੁਤ ਸਾਰੇ ਮੁੱਦਿਆ ਤੇ ਬਹੁਤ ਵਧੀਆ ਢੰਗ ਨਾਲ ਚਰਚਾ ਹੋਈ।ਜਿਸ ਵਿੱਚ ਨਸ਼ਿਆਂ ਦੇ ਖਿਲਾਫ ਚੱਲ ਰਹੀ ਮੁਹਿੰਮ ਵਾਰੇ ਚਰਚਾ ਕੀਤੀ ਗਈ। ਇਸ ਮੀਟਿੰਗ ਸਾਡੇ ਬਹੁਤ ਹੀ ਸਤਿਕਾਰ ਯੋਗ ਗੁਰਮੀਤ ਸ਼ਾਹ ਜੀ ਨੇ ਇਕ ਪੌਕੇਟ ਬੁੱਕ ਜਿਸ ਦਾ ਨਾਂ ਨਸ਼ਾ ਗ਼ਰਕੀ ਦਾ ਰਾਹ ਜੋ ਕਿ ਕੈਮਿਸਟ ਵੀਰਾਂ ਦਿੱਤੀ ਜਿਸ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਪਣਾ ਪੰਜਾਬ ਨਸ਼ੇ ਦੇ ਦਰਿਆ ਵਿਚ ਡੁੱਬ ਰਿਹਾ ਹੈ ਅਤੇ ਇਸ ਨੂੰ ਅਸੀਂ ਕਿੱਦਾਂ ਬਾਹਰ ਕੱਢਣਾ ਹੈ। ਇਸ ਮੀਟਿੰਗ ਵਿੱਚ ਦਵਾਈ ਜੋ ਮਰੀਜ਼ ਦੀ ਲਾਈਫ ਸੇਵਿੰਗ ਡਰੱਗ ਹੈ ਜੋ ਮਰੀਜ ਲਈ ਜ਼ਰੂਰੀ ਹੈ ਉਹ ਉਹਨਾਂ ਨੂੰ ਪਰਚੀ ਤੇ ਦਿੱਤੀ ਜਾਵੇ ਅਤੇ ਜੋ ਇਸ ਦੀ ਦੁਰਵਰਤੋਂ ਕਰਦਾ ਹੈ ਉਸ ਤੋਂ ਗੁਰੇਜ਼ ਕੀਤਾ ਜਾਵੇ। ਅਸੀ ਸਾਰੇ ਸਰਕਾਰ ਦੇ ਨਾਲ ਹਾਂ ਅਤੇ ਵਿਸਵਾਸ਼ ਦਵਾਨੇ ਹਾਂ ਕੋਈ ਵੀ ਕੈਮਿਸਟ ਨਸ਼ਾ ਨਹੀ ਵੇਚਦਾ। ਸਾਰੇ ਕੈਮਿਸਟ ਵੀਰਾਂ ਦਾ ਦਿਲੋ ਧੰਨਵਾਦ ਕਰਦੇ ਹਾਂ।ਐਸੋਸੀਏਸ਼ਨ ਤੁਹਾਡੇ ਨਾਲ ਹਮੇਸ਼ਾ ਖੜੀ ਹੈ।ਜੋ ਵੀ ਹਦਾਇਤਾਂ ਦੱਸੀਆਂ ਗਈਆ ਨੇ ਕਿਰਪਾ ਕਰਕੇ ਉਹਨਾ ਦਾ ਜਰੂਰ ਧਿਆਨ ਰੱਖਣਾ। ਧੰਨਵਾਦ ਕਰਦਿਆ 🙏🙏 ਪ੍ਰਧਾਨ ਰਾਕੇਸ਼ ਕਾਲੜਾ ਜਨਰਲ ਸਕੱਤਰ ਦਲਜੀਤ ਮਠਾੜੂ ਕੈਮਿਸਟ ਐਸੋਸੀਏਸ਼ਨ ਗਿੱਲ ਰੋਡ ਲੁਧਿਆਣਾ 🙏🙏

ਮੀਟਿੰਗ ਦੁੱਗਰੀ ਰੋਡ association with Rakesh Kalra ji
12/04/2025

ਮੀਟਿੰਗ ਦੁੱਗਰੀ ਰੋਡ association with Rakesh Kalra ji

ਅੱਜ ਦੀ ਮੀਟਿੰਗ ਬਹੁਤ ਵਧੀਆ ਢੰਗ ਨਾਲ ਹੋਈ ਜਿਸ ਵਿਚ ਬਹੁਤ ਹੀ ਸਤਿਕਾਰ ਯੋਗ ਸੀਨੀਅਰ ਮੈਂਬਰ ਸਾਮਿਲ ਹੋਏ। ਹਰੇਕ ਮਹੀਨੇਵਾਰ ਇਕ ਵਾਰ ਮੀਟਿੰਗ ਹੋਈਆ ...
24/03/2025

ਅੱਜ ਦੀ ਮੀਟਿੰਗ ਬਹੁਤ ਵਧੀਆ ਢੰਗ ਨਾਲ ਹੋਈ ਜਿਸ ਵਿਚ ਬਹੁਤ ਹੀ ਸਤਿਕਾਰ ਯੋਗ ਸੀਨੀਅਰ ਮੈਂਬਰ ਸਾਮਿਲ ਹੋਏ। ਹਰੇਕ ਮਹੀਨੇਵਾਰ ਇਕ ਵਾਰ ਮੀਟਿੰਗ ਹੋਈਆ ਕਰੇਗੀ ਏਰੀਆ ਮੁਤਾਬਕ ਜਿਸ ਵਿੱਚ ਤੁਹਾਡਾ ਆਉਣਾ ਜਰੂਰੀ ਹੈ। ਧੰਨਵਾਦ ਕਰਦਿਆ 🙏🙏 ਰਾਕੇਸ਼ ਕਾਲੜਾ ਦਲਜੀਤ ਮਠਾੜੂ। 🙏🙏

ਕੱਲ ਰਾਤ ਦੀ ਮੀਟਿੰਗ ਬਹੁਤ ਵਧੀਆ ਢੰਗ ਨਾਲ ਹੋਈ ਮੈ ਸਾਰੇ ਕੈਮਿਸਟ ਵੀਰਾਂ ਦਾ ਦਿਲੋ ਧੰਨਵਾਦ ਕਰਦਾ ਹਾਂ।ਐਸੋਸੀਏਸ਼ਨ ਤੁਹਾਡੇ ਨਾਲ ਹਮੇਸ਼ਾ ਖੜੀ ਹੈ।ਜੋ...
16/03/2025

ਕੱਲ ਰਾਤ ਦੀ ਮੀਟਿੰਗ ਬਹੁਤ ਵਧੀਆ ਢੰਗ ਨਾਲ ਹੋਈ ਮੈ ਸਾਰੇ ਕੈਮਿਸਟ ਵੀਰਾਂ ਦਾ ਦਿਲੋ ਧੰਨਵਾਦ ਕਰਦਾ ਹਾਂ।ਐਸੋਸੀਏਸ਼ਨ ਤੁਹਾਡੇ ਨਾਲ ਹਮੇਸ਼ਾ ਖੜੀ ਹੈ।ਜੋ ਵੀ ਹਦਾਇਤਾਂ ਦੱਸੀਆਂ ਗਈਆ ਨੇ ਕਿਰਪਾ ਕਰਕੇ ਉਹਨਾ ਦਾ ਜਰੂਰ ਧਿਆਨ ਰੱਖਣਾ। ।ਧੰਨਵਾਦ 🙏🙏 ਰਾਕੇਸ਼ ਕਾਲੜਾ ਦਲਜੀਤ ਮਠਾੜੂ 🙏🙏

Address

LUDHIANA
Ludhiana
141003

Website

Alerts

Be the first to know and let us send you an email when Ludhiana Chemist Association posts news and promotions. Your email address will not be used for any other purpose, and you can unsubscribe at any time.

Share

Category