GSH Surgical Industries.

GSH Surgical Industries. Contact information, map and directions, contact form, opening hours, services, ratings, photos, videos and announcements from GSH Surgical Industries., Medical Lab, Gill chowk, Ludhiana.

Bed side Trolley
27/09/2022

Bed side Trolley

Oxygen Cylinder Trolley
24/09/2022

Oxygen Cylinder Trolley

05/09/2022

ਨਫਰਤ ਕਿਸ ਤਰਾਂ ਦੇਸ਼ ਦੀਆਂ ਜੜਾ ਵਿੱਚ ਲੱਗ ਚੁੱਕੀ ਹੈ ਇਸ ਦੀ ਉਧਾਰਨ ਅਰਸ਼ਦੀਪ ਸਿੰਘ ਵਾਲੇ ਕੇਸ ਵਿੱਚ ਦੇਖੀ ਜਾ ਸਕਦੀ ਹੈ |

ਟਵਿੱਟਰ ਉੱਪਰ ਅਰਸ਼ਦੀਪ ਨੂੰ ਕੱਲ ਦੇ ਭਾਰਤ ਪਾਕਿਸਤਾਨ ਮੈਚ ਵਿੱਚ ਇੱਕ ਕੈਚ ਛੁੱਟਣ ਕਾਰਣ ਇਹਨਾਂ ਮਾੜਾ ਬੋਲਿਆ ਜਾ ਰਿਹਾ ਕਿ ਲਿਖਦਿਆਂ ਵੀ ਸ਼ਰਮ ਆਉਂਦੀ ਹੈ ਜਦਕਿ ਅਰਸ਼ਦੀਪ ਦੀ ਗੇਂਦਬਾਜੀ ਸਭ ਤੋਂ ਵਧੀਆ ਰਹੀ| ਜੇਕਰ ਆਲੋਚਨਾ ਹੀ ਹੁੰਦੀ ਤਾਂ ਸ਼ਾਇਦ ਇਹਨੀ ਹੈਰਾਨੀ ਨਾ ਹੁੰਦੀ ਪਰ ਅਰਸ਼ਦੀਪ ਸਿੰਘ ਦੀ ਪਹਿਚਾਣ, ਧਰਮ ਨੂੰ ਲੈ ਕੇ ਇੱਕ ਖਾਸ ਨਫਰਤ ਦਿਖਾਈ ਜਾ ਰਹੀ ਹੈ ਅਤੇ ਇਹ ਗਿਣਤੀ ਲੱਖਾਂ ਵਿੱਚ ਹੈ | ਇਹ ਨਫਰਤ ਫੈਲਾਉਣ ਵਿੱਚ ਹਜ਼ਾਰਾਂ ਫਾਲੋਵਰ ਵਾਲੇ ਅਕਾਊਂਟ ਵੀ ਸ਼ਾਮਿਲ ਨੇ|
ਹੈਰਾਨੀ ਦੀ ਗੱਲ ਇਹ ਹੈ ਕਿ ਹਰਭਜਨ ਸਿੰਘ ਨੂੰ ਛੱਡ ਕੇ ਸ਼ਾਇਦ ਕਿਸੇ ਨੇ ਅਜੇ ਤੱਕ ਅਰਸ਼ਦੀਪ ਦੀ ਸਪੋਰਟ ਨਹੀਂ ਕੀਤੀ | ਅਰਸ਼ਦੀਪ ਸਿੰਘ ਇੱਕ ਉਭਰਦਾ ਸਟਾਰ ਹੈ ਅਤੇ ਇਸ ਸਮੇਂ ਅਰਸ਼ਦੀਪ ਨੂੰ ਉਹਦੇ ਪਿਆਰ ਕਰਨ ਵਾਲਿਆਂ ਦੇ ਸਪੋਰਟ ਦੀ ਲੋੜ ਹੈ ਤਾਂ ਜੋ ਨਫਰਤੀਆ ਨੂੰ ਢੁਕਵਾਂ ਜਵਾਬ ਦਿੱਤਾ ਜਾ ਸਕੇ | ਵੱਧ ਤੋਂ ਵੱਧ ਸ਼ੇਅਰ ਕਰਕੇ ਜਾ ਪੋਸਟ ਪਾ ਕੇ ਅਰਸ਼ਦੀਪ ਦੀ ਸਪੋਰਟ ਕਰੋ
देश में नफरत ने किस तरह से जड़ें जमा ली हैं इसका एक उदाहरण अर्शदीप सिंह के मामले में देखा जा सकता है।

ट्विटर पर कल के भारत-पाकिस्तान मैच में एक कैच छोड़ने पर अर्शदीप की जमकर खिंचाई की जा रही है जबकि उसकी गेन्दबाज़ी सबसे अच्छी रही | अगर आलोचना होती तो ऐसा आश्चर्य नहीं होता, लेकिन अर्शदीप सिंह की पहचान, धर्म को एक खास तरह की नफरत दिखाई जा रही है और यह संख्या लाखों में है|
हैरान करने वाली बात यह है कि हरभजन सिंह को छोड़कर अभी तक किसी ने अर्शदीप का साथ नहीं दिया है | अर्शदीप सिंह एक उभरते हुए सितारे हैं और अभी अर्शदीप को नफ़रत करने वालों को करारा जवाब देने के लिए आपके समर्थन की ज़रूरत है। ज्यादा से ज्यादा शेयर करके अर्शदीप को सपोर्ट करें
h

03/09/2022

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।
ਕੱਲ ਸ਼ਾਮ ਨੂੰ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖਣ ਵਾਲਾ ਇੱਕ ਪਰਿਵਾਰ ਆਪਣੇ ਬੱਚੇ ਨੂੰ ਇੰਨੀ ਗੰਭੀਰ ਹਾਲਤ ਵਿੱਚ ਦਰਸ਼ਨ ਕਰਵਾਉਣ ਲਈ ਲੈ ਕੇ ਆਏ। ਜਿਸ ਬੱਚੇ ਨੂੰ ਸੇਵਾਦਾਰਾਂ ਦੀ ਮੱਦਦ ਨਾਲ ਦਰਸ਼ਨ ਕਰਵਾਏ ਗਏ....
ਇਹ ਉਸ ਪਰਿਵਾਰ ਦਾ ਗੁਰੂ ਘਰ ਤੇ ਇੱਕ ਪੱਕਾ ਵਿਸ਼ਵਾਸ ਹੈ ਕਿ ਸਾਡਾ ਬੱਚਾ ਗੁਰੂ ਰਾਮਦਾਸ ਜੀ ਦੇ ਘਰ ਦੇ ਦਰਸ਼ਨ ਕਰਕੇ ਠੀਕ ਹੋ ਜਾਵੇਗਾ। ਜੋ ਕਿ ਵੱਡੇ ਵੱਡੇ ਡਾਕਟਰ ਵੀ ਠੀਕ ਨਹੀਂ ਕਰ ਸਕਦੇ।
ਧੁਰ ਕੀ ਬਾਣੀ ਆਈ ਤਿਨਿ ਸਗਲੀ ਚਿੰਤ ਮਿਟਾਈ।।🙏🙏
Yesterday evening a family, who had faith in Guru Ramdas ji, Guru Granth Sahib ji, brought their child to have darshan in such a serious condition. The child was helped for darshan with the help of SGPC Sewadars.
It is a firm belief of that family on Guru Ghar that our child will be cured by visiting Guru Ramdas Ji's house, which even big doctors cannot fix.
"Dhur Ki Baani Aai Tin Sagali Chint Mitai"

Volar
30/06/2022

Volar

Z Shape Trolley
25/03/2022

Z Shape Trolley

I.V Stand(MS)
08/03/2022

I.V Stand(MS)

Double Foot Step
25/02/2022

Double Foot Step

Bed side Railings
25/02/2022

Bed side Railings

Patient Walker
17/02/2022

Patient Walker

Semi Fowler Hospital Bed
12/02/2022

Semi Fowler Hospital Bed

Food Trolley
02/02/2022

Food Trolley

Address

Gill Chowk
Ludhiana
141003

Telephone

9876418280

Website

Alerts

Be the first to know and let us send you an email when GSH Surgical Industries. posts news and promotions. Your email address will not be used for any other purpose, and you can unsubscribe at any time.

Share

Category