Sukhmani Hospital Payal

Sukhmani Hospital Payal Contact information, map and directions, contact form, opening hours, services, ratings, photos, videos and announcements from Sukhmani Hospital Payal, Health & Wellness Website, Rara Sahib Road, Payal, Ludhiana.

18/07/2025

27/06/2025

27/06/2025

ਮੋਢਾ ਜਾਮ ਹੋਣਾ (Frozen Shoulder), ਜਿਸਨੂੰ ਮੈਡੀਕਲ ਭਾਸ਼ਾ ਵਿੱਚ Adhesive Capsulitis ਆਖਿਆ ਜਾਂਦਾ ਹੈ, ਇੱਕ ਅਜਿਹਾ ਹਾਲਤ ਹੈ ਜਿਸ ਵਿੱਚ ਮੋਢੇ ਦੀ ਗਤੀ ਸੀਮਤ ਹੋ ਜਾਂਦੀ ਹੈ ਅਤੇ ਦਰਦ ਹੁੰਦਾ ਹੈ।

🔹 ਮੋਢਾ ਜਾਮ ਹੋਣ ਦੇ ਮੁੱਖ ਕਾਰਨ:
1. ਚੋਟ ਜਾਂ ਸਰਜਰੀ ਤੋਂ ਬਾਅਦ – ਜਿਵੇਂ ਕਿ ਹੱਡੀ ਟੁੱਟਣ ਜਾਂ ਮੋਢੇ ਦੀ ਸਰਜਰੀ ਤੋਂ ਬਾਅਦ ਹਿਲਜੁਲ ਨਾ ਕਰਨ ਨਾਲ।
2. ਡਾਇਬੀਟੀਜ਼ – ਡਾਇਬਟੀਜ਼ ਵਾਲਿਆਂ ਵਿੱਚ ਇਹ ਹਾਲਤ ਆਮ ਹੋ ਸਕਦੀ ਹੈ।
3. ਥਾਇਰਾਇਡ ਦੀ ਸਮੱਸਿਆ – Hypothyroidism ਜਾਂ Hyperthyroidism।
4. ਲੰਬੇ ਸਮੇਂ ਤੱਕ ਮੋਢੇ ਦੀ ਗਤੀ ਨਾ ਹੋਣਾ – ਕੋਈ ਬੀਮਾਰੀ ਜਾਂ ਪੱਖ ਤੋਂ ਬਾਅਦ।
5. Autoimmune diseases – ਜਦੋਂ ਸਰੀਰ ਆਪਣੀ ਹੀ ਟਿਸ਼ੂਜ਼ ਨੂੰ ਨੁਕਸਾਨ ਪਹੁੰਚਾਉਂਦਾ ਹੈ।

🔹 ਲੱਛਣ
1. Freezing Stage
ਮੋਢੇ ਵਿੱਚ ਦਰਦ ਵੱਧਣਾ
ਹੌਲੀ-ਹੌਲੀ ਗਤੀ ਘੱਟ ਹੋਣੀ ਸ਼ੁਰੂ
2. Frozen Stage (ਜਾਮ ਪੜਾਅ):
ਦਰਦ ਘੱਟ ਹੋ ਜਾਂਦਾ ਪਰ ਮੋਢਾ ਚੰਗੀ ਤਰ੍ਹਾਂ ਹਿਲ ਨਹੀਂ ਸਕਦਾ

🔹 ਇਲਾਜ:
Physiotherapy:
ਮੋਢੇ ਦੀ ਹੌਲੀ ਹੌਲੀ ਐਕਸਰਸਾਈਜ਼
Stretching, mobility exercises
🧘‍♀️ ਘਰੇਲੂ ਇਲਾਜ ਅਤੇ ਸਾਵਧਾਨੀਆਂ:
ਗਰਮ ਪਾਣੀ ਦੀ ਸਿਕਾਈ (Hot fomentation)
ਹੌਲੀ-ਹੌਲੀ ਮੋਢੇ ਨੂੰ ਘੁੰਮਾਉਣ ਦੀ ਕੋਸ਼ਿਸ਼
ਲੰਬੇ ਸਮੇਂ ਤੱਕ ਇੱਕੋ ਪੋਜ਼ੀਸ਼ਨ 'ਚ ਨਾ ਰਹੋ

🔹 ਮੋਢਾ ਜਾਮ ਹੋਣ ਤੋਂ ਬਚਾਅ:
ਹਮੇਸ਼ਾ ਹਲਕੀ ਫੁਲਕੀ ਮੋਢੇ ਦੀ ਕਸਰਤ ਕਰਦੇ ਰਹੋ
ਜੇ ਕੋਈ ਚੋਟ ਆਏ ਤਾਂ ਡਾਕਟਰੀ ਇਲਾਜ ਲੈ ਕੇ ਹਿਲਜੁਲ ਜਾਰੀ ਰੱਖੋ
ਡਾਇਬੀਟੀਜ਼ ਜਾਂ ਹੋਰ ਬੀਮਾਰੀਆਂ ਕੰਟਰੋਲ ਵਿੱਚ ਰੱਖੋ

ਇੱਕ ਆਖਰੀ ਤੇ ਜਰੂਰੀ ਸਲਾਹ
ਮੋਢੇ ਨੂੰ ਝੱਟਕਾ ਜਾਂ ਖਿੱਚ ਧੂਹ ਕਰਨ ਵਾਲਿਆਂ ਤੋਂ ਬਚ ਕੇ ਰਹੋ😅

26/06/2025

Sukhmani hospitals payal
Rara sahib road
9876537372

25/06/2025

ਗਠੀਆ ਲੰਬੇ ਸਮੇਂ ਤਕ ਚੱਲਣ ਵਾਲੀ ਬਿਮਾਰੀ ਹੈ, ਜੋ ਜੋੜਾਂ ਵਿੱਚ ਸੋਜ, ਦਰਦ ਅਤੇ ਕਈ ਵਾਰ ਬੁਖਾਰ ਵੀ ਪੈਦਾ ਕਰਦੀ ਹੈ। ਇਹ ਇਮੀਉਨ ਸਿਸਟਮ ਨਾਲ ਸਬੰਧਤ ਬਿਮਾਰੀ ਹੈ । ਜ਼ਿਆਦਾ ਪੁਰਾਣਾ ਹੋਣ ਤੇ ਇਹ ਰੋਗ ਜੋੜਾਂ ਦੀ ਬਣਤਰ ਚ ਵਿਗਾੜ ਪੈਦਾ ਕਰ ਦਿੰਦਾ ਹੈ । ਇਸਦੀ ਮਾਰ ਸਿਰਫ ਜੋੜਾਂ ਤਕ ਹੀ ਸੀਮਿਤ ਨਹੀ ਹੁੰਦੀ, ਸਰੀਰ ਦੇ ਅੰਦਰੂਨੀ ਨਾਜ਼ੁਕ ਅੰਗਾਂ ਤੇ ਵੀ ਇਸਦੀ ਮਾਰ ਪੈਂਦੀ ਹੈ ।

ਗਠੀਏ ਦੇ ਕਈ ਕੇਸਾਂ ਵਿੱਚ ਹਲਕਾ ਬੁਖਾਰ (99°F ਜਾ ਇਸਦੇ ਆਸਪਾਸ) ਵੇਖਿਆ ਜਾਂਦਾ ਹੈ। ਇਹ ਬੁਖਾਰ ਸਰੀਰ ਦੇ ਇਮੀਉਨ ਸਿਸਟਮ ਦੀ ਪ੍ਰਤੀਕਿਰਿਆ ਕਾਰਨ ਹੁੰਦਾ ਹੈ। ਇਮਿਊਨ ਸਿਸਟਮ ਜਦੋਂ ਗਲਤ ਤਰੀਕੇ ਨਾਲ ਆਪਣੇ ਹੀ ਸਰੀਰ ਤੇ ਹਮਲਾ ਕਰਦਾ ਹੈ, ਤਾਂ ਇਹ ਪ੍ਰਕਿਰਿਆ ਸਰੀਰ ਵਿੱਚ ਸੋਜ ਅਤੇ ਬੁਖਾਰ ਪੈਦਾ ਕਰਦੀ ਹੈ। ਇਹ ਹਲਕਾ ਬੁਖਾਰ ਆਮ ਗੱਲ ਹੈ, ਪਰ ਜੇਕਰ ਬੁਖਾਰ ਲੰਮਾ ਚੱਲੇ ਜਾਂ ਤੇਜ਼ ਹੋਵੇ ਤਾਂ ਕਿਸੇ ਹੋਰ ਸੰਕਰਮਣ ਜਾਂ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।

ਗਠੀਆ ਇੱਕ ਗੰਭੀਰ ਪਰ ਕੰਟਰੋਲ ਹੋਣ ਵਾਲੀ ਬਿਮਾਰੀ ਹੈ। ਜੇਕਰ ਸਮੇਂ 'ਤੇ ਇਸ ਦੇ ਲੱਛਣ ਪਛਾਣ ਲਏ ਜਾਣ ਅਤੇ ਇਲਾਜ ਲਿਆ ਜਾਵੇ ਤਾਂ ਮਰੀਜ਼ ਇੱਕ ਨਾਰਮਲ ਜੀਵਨ ਜੀ ਸਕਦਾ ਹੈ। ਬੁਖਾਰ, ਜੋ ਕਿ ਇਸ ਰੋਗ ਦਾ ਹਿੱਸਾ ਹੋ ਸਕਦਾ ਹੈ, ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ।

ਸਾਡੇ ਇਸ ਮਰੀਜ਼ ਨੂੰ ਦੋ ਤਿੰਨ ਮਹਿਨਿਆ ਤੋਂ ਬੁਖਾਰ ਰਹਿੰਦਾ ਸੀ, ਆਪਣੇ ਪੰਜਾਬੀ ਸੁਭਾਅ ਅਨੁਸਾਰ ਗੌਰ ਨਹੀ ਕਰੀ, ਤੇ ਬੁਖਾਰ ਵਧਦਾ ਵਧਦਾ ਵੱਧ ਗਿਆ, ਚੱਲਣ ਫਿਰਨ ਤੋਂ ਅਸਮਰੱਥ ਹੋ ਗਏ ਸੀ , ਬੁਖਾਰ ਦੀ ਹਾਲਾਤ ਨੂੰ ਦੇਖਦਿਆਂ ਹੋਇਆਂ ਸ਼ਹਿਰ ਦੇ ਹਸਪਤਾਲ ਨੇ ਦੋ ਤੋਂ ਤਿੰਨ ਹਫ਼ਤੇ ਤੱਕ ਦਾਖਲ ਹੋ ਜਾਣ ਦੀ ਸਲਾਹ ਵੀ ਦਿੱਤੀ ਗਈ, ਪਰ ਆਰਥਿਕ ਸਥਿਤੀਆਂ ਨੇ ਹਾਮੀ ਨਾ ਭਰੀ,

ਤੇ ਹੁਣ ਸ਼ੁਕਰ ਹੈ ਵਾਹਿਗੁਰੂ ਦਾ ਮਰੀਜ਼ ਸਿਰਫ ਘਰ ਖਾਣ ਲਈ ਦਿੱਤੀ ਦਵਾਈ ਨਾਲ ਹੀ ਰਿਕਵਰੀ ਕਰ ਗਿਆ ,


19/06/2025

ਜਰੂਰੀ ਨਹੀਂ #ਗਠੀਏ ਨਾਲ ਤੁਹਾਡੇ ਹਰ ਜੋੜ ਵਿਚ ਦਰਦ ਹੋਵੇਗਾ,,,,,ਕਿਸੇ particular joint ਦੇ ਵਿੱਚ ਵੀ ਇਹ ਦਰਦ ਘਰ ਬਣਾ ਸਕਦਾ,,,,, ਕੁੱਛ ਏਦਾਂ ਹੀ ਇਸ ਮਰੀਜ਼ ਨਾਲ ਹੋਇਆ,,,,ਪਿਛਲੇ ਛੇ ਸਾਲਾਂ ਤੋਂ ਸਿਰਫ ਸੀ,,,,,ਅਕਸਰ ਜਦੋਂ ਵੀ ਸਾਡੇ ਕੋਈ ਹੋਵੇ ਤਾਂ ਸਾਡੀ ਪਹਿਲੀ ਪਹੁੰਚ ਮਾਲਿਸ਼ ਵੱਲ ਹੁੰਦੀ ਹੈ,,,,,ਕਈ ਦਫਾ ਅਸੀਂ ਆਪ ਹੀ ਹਥਪੱਲਾ ਮਾਰਦੇ ਹਾਂ ਤੇ ਕਈ ਦਫਾ ਕਿਸੇ ਮਾਲਿਸ਼ ਵਾਲੇ ਦੀ ਮਦਦ ਲੈਂਦੇ ਹਾਂ,,,,,, ਤੇ ਏਥੇ ਇਸ ਮਰੀਜ਼ ਨੇ ਵੀ ਇਹੋ ਰਸਤਾ ਫੜ੍ਹਿਆ,,,,, ਮਾਲਿਸ਼, ਬੰਨ ਬੰਨਾਈ,,,ਏਥੋਂ ਤਕ ਕਿਸੇ ਨੇ fracture ਦੱਸ ਕੇ ਪਲੱਸਤਰ ਵੀ ਲਗਾ ਦਿੱਤਾ ਇੱਕ ਦੋ ਮਹੀਨੇ ਲਈ,,,,,,ਜਿਸ ਨਾਲ ਹੋ ਗਿਆ,,,,
🙂 ਤੇ ਹੁਣ result ਸਾਡੇ ਸਾਹਮਣੇ ਹੈ,,,,,ਇਹਨਾਂ ਨੂੰ RAfactor positive ਸੀ,,,,,ਜੇਹੜਾ ਦੋ ਤਿੰਨ ਹਫਤਿਆਂ ਚ cure ਹੋ ਚੱਲਿਆ,,,,
゚viralfbreelsfypシ゚viral

18/06/2025

゚viralfbreelsfypシ゚viral

16/06/2025
16/06/2025

08/06/2025

,,,ਜਿਸਨੂੰ ਆਪਣੇ ਪੁਰਾਣੇ ਬਜੁਰਗ "ਸਾਸਰੀ ਕਾਲ ਦੇ ਮੁੱਲ" 'ਤੇ ਸਹੀ ਕਰ ਦਿੰਦੇ ਸਨ,,,, ਇਹਨਾਂ ਕ ਕੰਮ ਤੇ ਘਰੇਲੂ ਬੀਬੀਆਂ ਵੀ ਕਰ ਦਿੰਦੀਆਂ ਨੇ,,,,,ਕਹਿਣ ਦਾ ਮਤਲਬ ਇਹ ਕੋਈ ਇਹਨਾਂ ਉਲਝਿਆ ਹੋਇਆ ਕੰਮ ਨਹੀਂ,,,,ਆਸਾਨ ਜਿਹਾ ਕੰਮ ਹੈ ਮੋਢੇ ਨੂੰ ਵਾਪਿਸ ਆਪਣੀ ਜਗ੍ਹਾ ਤੇ ਕਰਨਾ,,,,ਪਰ ਅੱਜਕਲ ਇਹ ਹਜਾਰਾਂ ਦਾ ਧੰਧਾ ਬਣ ਗਿਆ ਹੈ,,,,,ਇਸ ਪਰਵਾਸੀ ਬੰਦੇ ਦਾ ਕੰਮ ਕਰਦਿਆਂ ਦਾ ਮੋਢਾ ਨਿਕਲ ਗਿਆ ਸੀ,,,,ਜਿਸਤੋਂ ਚਾਰ ਪੰਜ ਹਜਾਰ ਕਿਸੇ ਲੋਕਲ ਬੰਦੇ ਨੇ ਬਣਾਇਆ,,,ਫੇਰ ਨੇੜੇ ਦੇ ਸ਼ਹਿਰ ਚ ਕਿਸੇ ਪ੍ਰਾਈਵੇਟ ਸਰਜਨ ਕੋਲ ਭੇਜ ਦਿੱਤਾ,,,,, ਜਿਨ੍ਹਾਂ advance payment 20000 ਦੀ ਮੰਗ ਰੱਖੀ,,,,ਇੱਕ ਹਫਤਾ ਇਹ ਭਗਤ ਬੰਦਾ ਏਦਾਂ ਹੀ ਉਲਝਿਆ ਰਿਹਾ,,,,ਦਰਦ ਸਹਿੰਦਾ ਰਿਹਾ,,,,ਦਿਹਾੜੀਆਂ ਦੀ ਭੰਨਾਈ ਵੱਖਰੀ ਹੋਈ,,,,



Address

Rara Sahib Road, Payal
Ludhiana
141416

Alerts

Be the first to know and let us send you an email when Sukhmani Hospital Payal posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram