Dr gurpreet singh

Dr gurpreet singh Contact information, map and directions, contact form, opening hours, services, ratings, photos, videos and announcements from Dr gurpreet singh, Doctor, k*m khurd, Ludhiana.

19/09/2022

ਇਹ ਬਾਪੂ ਜੀ ਇਥੇ ਬਹੁਤ ਦਿਨਾ ਤੋ ਰਹਿ ਰਹੇ ਨੇ ਬੇਨਤੀ ਕਰਦੇ ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਬਾਪੂ ਜੀ ਦੇ ਘਰਦਿਆਂ ਤੱਕ ਪਹੁੰਚ ਸਕੇ ਅਤੇ ਜੇ ਕੋਈ ਆਸ਼ਰਮ ਵਾਲੇ ਵੀਰ ਇਸ ਵੀਡੀਓ ਨੂੰ ਦੇਖ ਰਹੇ ਨੇ ਤੇ ਬਾਪੂ ਜੀ ਨੂੰ ਆਪਣੇ ਆਸ਼ਰਮ ਵਿੱਚ ਰੱਖ ਸਕਦੇ ਆ ਤਾਂ ਸਾਡੇ ਇਸ 9877292900 ਨੰਬਰ ਤੇ ਸੰਪਰਕ ਕਰੋ

17/07/2019

👉 ਅੱਜ ਮਾਤਾ ਜੀ ਨੇ ਮੈਨੂੰ ਕਿਹਾ ਕਿ ਬਜੁਰਗਾਂ ਕੋਲ ਕੋਈ ਨਹੀਂ ਆਉਂਦਾ ਕੀਤੇ ਬਜੁਰਗ ਕੁੱਝ ਮੰਗ ਹੀ ਨਾ ਲੈਣ ਇਹ ਸੁਣ ਕੇ ਸੱਚ ਮੰਨਣਾ ਦਿਲ ਰੋ ਪਿਆ ਮੇਰਾ ਸੱਚੀ ਅੱਜ ਸਾਡੇ ਹਲਾਤ ਇਹ ਹੋ ਗਏ ਨੇ ਸਾਡੇ ਕੋਲ ਸਾਡੇ ਬਜੁਰਗਾਂ ਲਈ ਟਾਇਮ ਨੀ
👉ਮੂਵੀ ਦੇਖਣ ਦਾ ਟਾਇਮ ਹੈ ਪਾਰਟੀਆਂ ਵਿੱਚ ਜਾਣ ਦਾ ਟਾਇਮ ਹੈ ਦੋਸਤਾਂ ਨਾਲ ਘੁੰਮਣ ਦਾ ਟਾਇਮ ਹੈ ਪਰ ਬਜੁਰਗਾਂ ਲਈ ...??😢😢😢😢😢

08/07/2019

ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥ ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥ ਜਨਮ ਮਰਨ ਦੁਖੁ ਕਟੀਐ ਹਉਮੈ ਮਮਤਾ ਜਾਇ ॥ ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥ ਨਾਨਕ ਪੂਰਬਿ ਜਿਨ ਕਉ ਲਿਖਿਆ ਤਿਨਾ ਸਤਿਗੁਰੁ ਮਿਲਿਆ ਆਇ ॥੧॥
👉 ਹਾਏ ੳ ਰੱਬਾ ਐਨਾ ਵੀ ਦੁੱਖ ਨਾ ਦੇ ਕਿਸੇ ਵੀ ਬਜੁਰਗ ਨੂੰ ਅੱਜ ਇਸ ਬਜੁਰਗ ਨੂੰ ਮਿਲ ਕੇ ਦਿਲ ਰੋ ਪਿਆ 😥😥😥😥

27/06/2019

🙏ਦਦੈ ਦੋਸ਼ੁ ਨਾ ਦੇਓੁ ਕਿਸੈ ਦੋਸੁ ਕਰਮਾ ਆਪਣਿਆਂ ॥
ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ੁ ਨਾ ਦੀਜੇ ਅਵਰ ਜਨਾ॥🙏
Do not blame anyone else ,blame instead your own actions!
whatever i did, for that i have suffered ;i do not blame anyone else !

25/06/2019

ਮੇਰੇ ਵੀਰੋ ਇਸ ਬਜੁਰਗ ਮਾਤਾ ਜੀ ਨੂੰ ਵਾਹਿਗੁਰੂ ਜੀ ਨੇ 10 ਪੁੱਤਾ ਦੀ ਦਾਤ ਬਖਸ਼ੀ ਸੀ ਪਰ ਹੁਣ ਇਹ ਮਾਤਾ ਜੀ ਦੇ ਮਾੜੇ ਕਰਮ ਕਹਿ ਲਵੋ ਕਿ ਉਨ੍ਹਾਂ 10 ਪੁੱਤਾ ਦੀ ਮੌਤ ਹੋ ਗਈ ਅੱਜ ਦੇ ਟਾਇਮ ਵਿਚ ਮਾਤਾ ਜੀ ਦਾ ਕੋਈ ਸਹਾਰਾ ਨਹੀਂ ਜਿਆਦਾ ਉਮਰ ਹੋਣ ਕਰਕੇ ਕੋਈ ਕੰਮ ਵੀ ਨਹੀਂ ਕਰ ਸਕਦੇ ਅੱਜ ਸਾਡੀ 🚔ਪੰਜਾਬ ਪੁਲਿਸ 🚔ਦੀ ਟੀਮ ਪਹੁੰਚੀ ਜਿਲਾ ਸੰਗਰੂਰ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਇਸ ਬਜੁਰਗ ਮਾਤਾ ਜੀ ਨੂੰ ਰਾਸ਼ਨ ਦਿੱਤਾ ਗਿਆ 😥😥🙏🙏🙏contact 8196090600/ 9877292900

ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ , ਨਾ ਇਸ਼ਾਰਿਆਂ ਉੱਤੇ ਨੱਚੇ ਹਾਂ ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ , ਪਰ ਮਾਣ ਬੜਾ ਕਿ ਸੱਚੇ ਹਾਂ🙏
20/06/2019

ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ , ਨਾ ਇਸ਼ਾਰਿਆਂ ਉੱਤੇ ਨੱਚੇ ਹਾਂ
ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ , ਪਰ ਮਾਣ ਬੜਾ ਕਿ ਸੱਚੇ ਹਾਂ🙏

19/06/2019

ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥ ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥ ਜਨਮ ਮਰਨ ਦੁਖੁ ਕਟੀਐ ਹਉਮੈ ਮਮਤਾ ਜਾਇ ॥ ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥ ਨਾਨਕ ਪੂਰਬਿ ਜਿਨ ਕਉ ਲਿਖਿਆ ਤਿਨਾ ਸਤਿਗੁਰੁ ਮਿਲਿਆ ਆਇ ॥੧॥
👉 ਹਾਏ ੳ ਰੱਬਾ ਐਨਾ ਵੀ ਦੁੱਖ ਨਾ ਦੇ ਕਿਸੇ ਪਰਿਵਾਰ ਨੂੰ ਅੱਜ ਇਸ ਪਰਿਵਾਰ ਨੂੰ ਮਿਲ ਕੇ ਦਿਲ ਰੋ ਪਿਆ 😥😥😥😥

16/06/2019

ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ , ਨਾ ਇਸ਼ਾਰਿਆਂ ਉੱਤੇ ਨੱਚੇ ਹਾਂ
ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ , ਪਰ ਮਾਣ ਬੜਾ ਕਿ ਸੱਚੇ ਹਾਂ 😊Helping hand punjab police team👬

16/06/2019

ਮੇਰੇ ਵੀਰੋ ਇਹ ਬਜੁਰਗ ਬਾਬਾ ਜੀ ਤੇ ਮਾਤਾ ਜੀ ਇੱਕ ਝੋਪੜੀ ਵਿੱਚ ਰਹਿੰਦੇ ਨੇ ਜਿਥੇ ਨਾ ਤਾ ਲਾਇਟ ਆ ਐਨੀ ਗਰਮੀ ਆ ਨਾ ਕੋਈ ਪੱਖਾ ਬਜੁਰਗ ਬਾਬੇ ਦਾ ਕੋਈ ਸਹਾਰਾ ਨਹੀਂ ਅੱਜ ਮੇਰੇ ਵੀਰੋ ਇਸ ਬਜੁਰਗ ਮਾਤਾ ਜੀ ਬਾਬੇ ਜੀ ਨੂੰ ਤੁਹਾਡੀ ਮਦਦ ਦੀ ਜਰੂਰਤ ਆ ਸਾਰੀ ਸੰਗਤ ਦੇ ਸਹਿਯੋਗ ਨਾਲ ਅੱਜ ਸਾਡੀ ਪੰਜਾਬ ਪੁਲਿਸ ਦੀ ਟੀਮ ਵੱਲੋਂ ਇਸ ਪਰਿਵਾਰ ਨੂੰ ਰਾਸ਼ਨ ਦਿੱਤਾ ਗਿਆ 🙏🙏

14/06/2019

ਇਸ ਪਰਿਵਾਰ ਤੇ ਦੁੱਖਾਂ ਦਾ ਕਹਿ ਲੋ ਪਹਾੜ ਟੁੱਟ ਗਿਆ ਹੋਵੇ ਇਸ ਭੈਣ ਦੇ ਦੋ ਪੁੱਤਰ ਆ ਦੋਨਾਂ ਪੁੱਤਾ ਨੂੰ ਅੱਖਾਂ ਤੋਂ ਨੀ ਦਿੱਖ ਦਾ 😥 ਅਸੀ ਬਹੁਤ ਕੋਸ਼ਿਸ ਕੀਤੀ ਸੀ ਕਿ ਕਿਸੇ ਤਰ੍ਹਾਂ ਇਹਨਾਂ ਦੀਆਂ ਅੱਖਾਂ ਦਾ ਇਲਾਜ ਹੋ ਸਕੇ ਪਰ ਸਾਨੂੰ ਕੋਈ ਸਫ਼ਲਤਾ ਹਾਸਲ ਨਹੀਂ ਹੋਈ ਅਸੀਂ ਜ਼ਿਆਦਾ ਤਾਂ ਇਸ ਪਰਿਵਾਰ ਲਈ ਕੁਝ ਨਹੀਂ ਕਰ ਸਕਦੇ ਛੋਟੀ ਜਿਹੀ ਮਦਦ ਕੀਤੀ ਆ ਇਸ ਪਰਿਵਾਰ ਨੂੰ ਰਾਸ਼ਨ ਦਿੱਤਾ ਗਿਆ 🙏🙏helping hand team👬

07/06/2019

ਇਸ ਬਜੁਰਗ ਮਾਤਾ ਜੀ ਦੀ ਦਰਦ ਭਰੀ ਕਹਾਣੀ 😥😥helping hand punjab police team👬

03/05/2019

🙏ਦਦੈ ਦੋਸ਼ੁ ਨਾ ਦੇਓੁ ਕਿਸੈ ਦੋਸੁ ਕਰਮਾ ਆਪਣਿਆਂ ॥
ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ੁ ਨਾ ਦੀਜੇ ਅਵਰ ਜਨਾ॥🙏
Do not blame anyone else ,blame instead your own actions!
whatever i did, for that i have suffered ;i do not blame anyone else !👏Helping hands punjab police team 👬

Address

K*m Khurd
Ludhiana
141126

Telephone

+919877292900

Website

Alerts

Be the first to know and let us send you an email when Dr gurpreet singh posts news and promotions. Your email address will not be used for any other purpose, and you can unsubscribe at any time.

Share

Category

Nearby clinics