Sehyog Ayurvedic HUB

Sehyog Ayurvedic HUB We made ayurvedic medicine for health problems like hair,skin, sugar, height, weight gain/loose etc

ਖ਼ਾਸ ਦੇਸੀ ਨੁਸਖ਼ਾਦੋਸਤੋ ਹੁਣ ਨਿਰਾਸ਼ ਨਾ ਹੋਵੋ ਕਿਉਂਕਿ ਆਯੁਰਵੇਦ ਵਿਚ ਅਜਿਹੀਆਂ ਬਹੁਤ ਸਾਰੀਆਂ ਔਸ਼ਧੀਆਂ ਹਨ, ਜਿਨ੍ਹਾਂ ਦਾ ਸੇਵਨ ਕਰਕੇ ਅਸੀਂ ਹਰ ਤ...
10/11/2022

ਖ਼ਾਸ ਦੇਸੀ ਨੁਸਖ਼ਾ
ਦੋਸਤੋ ਹੁਣ ਨਿਰਾਸ਼ ਨਾ ਹੋਵੋ ਕਿਉਂਕਿ ਆਯੁਰਵੇਦ ਵਿਚ ਅਜਿਹੀਆਂ ਬਹੁਤ ਸਾਰੀਆਂ ਔਸ਼ਧੀਆਂ ਹਨ, ਜਿਨ੍ਹਾਂ ਦਾ ਸੇਵਨ ਕਰਕੇ ਅਸੀਂ ਹਰ ਤਰ੍ਹਾਂ ਦੀਆਂ ਮਰਦਾਨਾ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਇਨ੍ਹਾਂ ਹੀ ਕੀਮਤੀ ਜੜ੍ਹੀ-ਬੂਟੀਆਂ ਤੇ ਭਸਮਾਂ, ਜਿਵੇਂ ਅਸ਼ਵਗੰਧਾ, ਸਤਾਵਰੀ, ਸਾਲਮ ਮਿਸ਼ਰੀ, ਸਾਲਮ ਪੰਜਾ, ਸ਼ਿਲਾਜੀਤ, ਕੇਸਰ, ਕੌਂਚ ਬੀਜ, ਗੌਖਰੂ, ਬੀਜ ਬੰਦ, ਵਿਦਾਰੀਕੰਦ, ਅੰਬਰ, ਮੁਕਤਾ ਪਿਸ਼ਠੀ, ਵੰਗ ਭਸਮ, ਨਾਗ ਭਸਮ, ਲੋਹ ਭਸਮ, ਤ੍ਰਿਵੰਗ, ਰਜਤ ਭਸਮ, ਮਕਰਧਵੱਜ ਤੇ ਸਵਰਨ ਭਸਮ ਤੇ ਹੋਰ ਉੱਤਮ ਔਸ਼ੱਧੀਆਂ ਨੂੰ ਮਿਲਾ ਕੇ ਇਕ ਅਜਿਹੀ ਦਵਾਈ ਤਿਆਰ ਕੀਤੀ ਗਈ ਹੈ, ਜਿਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਪੁਰਾਣੀ ਤੋਂ ਪੁਰਾਣੀ ਧਾਂਤ, ਸਪਨਦੋਸ਼, ਵੀਰਜ ਦਾ ਪਤਲਾਪਣ, ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਣ, ਸ਼ੁਕਰਾਣੂ ਸਮੱਸਿਆ ਤੇ ਮਰਦਾਂ ਦੇ ਹਰ ਤਰਾਂ ਦੇ ਗੁਪਤ ਰੋਗਾਂ ਨੂੰ ਹਮੇਸ਼ਾ ਲਈ ਜੜ੍ਹੋਂ ਖ਼ਤਮ ਕਰ ਸਕਦੇ ਹਾਂ। ਵਿਸ਼ਵਾਸ ਲਈ ਪਹਿਲਾਂ ਸਿਰਫ ਇਕ ਕੋਰਸ ਮੰਗਵਾ ਕੇ ਅਸਰ ਦੇਖੋ। ਨਸਾਂ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਸਪੈਸ਼ਲ ਕੇਸਰ ਆਇਲ ਅਤੇ ਪਾਊਡਰ।
Contact us
+9198548-05000
+9198548-06000
Whatsapp or call
Worldwide shipping available
Sehyog ayurvedic hub

👉Pure Ayuredic Medicine👉Jadiyan butiyan+Bhsama 👉Full Energy +Power+size+timing 👉Natural+Ayurvedic +60days course👉ਹਜ਼ਾਰਾਂ...
10/11/2022

👉Pure Ayuredic Medicine
👉Jadiyan butiyan+Bhsama
👉Full Energy +Power+size+timing
👉Natural+Ayurvedic +60days course
👉ਹਜ਼ਾਰਾਂ ਮਰੀਜ਼ ਹੋਏ ਠੀਕ।
👉ਦੇਸ਼ ਵਿਦੇਸ਼ ਬੈਠੇ ਪੰਜਾਬੀਆਂ ਲਈ ਖ਼ਾਸ VIP ਕੋਰਸ।
👉Contact us for more information
+9198548-05000
+9198548-06000
WhatsApp or call
World wide delivery 🚚 free

👉ਹਾਲਾਂਕਿ ਕਿਸੇ ਵੀ ਮੌਸਮ 'ਚ ਭੁੱਖ ਨਾ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ👉ਜਿਵੇਂ ਕਿ ਬੀਮਾਰੀ, ਤਣਾਅ, ਮਾਨਸਿਕ ਸਮੱਸਿਆਵਾਂ, ਹਾਰਮੋਨ ਸੰਬੰਧੀ ਸਮੱਸਿ...
26/10/2022

👉ਹਾਲਾਂਕਿ ਕਿਸੇ ਵੀ ਮੌਸਮ 'ਚ ਭੁੱਖ ਨਾ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ
👉ਜਿਵੇਂ ਕਿ ਬੀਮਾਰੀ, ਤਣਾਅ, ਮਾਨਸਿਕ ਸਮੱਸਿਆਵਾਂ, ਹਾਰਮੋਨ ਸੰਬੰਧੀ ਸਮੱਸਿਆਵਾਂ, ਪਾਚਨ ਸੰਬੰਧੀ ਸਮੱਸਿਆਵਾਂ ਅਤੇ ਚੰਗੀ ਤਰ੍ਹਾਂ ਨੀਂਦ ਨਾ ਆਉਣਾ ਆਦਿ।
👉ਭੁੱਖ ਨਾ ਲੱਗਣ ਦਾ ਨੁਕਸਾਨ: ਕਿਉਂਕਿ ਭੁੱਖ ਨਾ ਲੱਗਣ ਕਾਰਨ ਵਿਅਕਤੀ ਘੱਟ ਭੋਜਨ ਦਾ ਸੇਵਨ ਕਰਦਾ ਹੈ, ਜਿਸ ਕਾਰਨ ਉਸ ਦੇ ਸਰੀਰ ਨੂੰ ਘੱਟ ਪੋਸ਼ਣ ਮਿਲਦਾ ਹੈ। ਪੋਸ਼ਣ ਦੀ ਕਮੀ ਵਿਅਕਤੀ ਵਿੱਚ ਕਮਜ਼ੋਰੀ ਦੇ ਨਾਲ-ਨਾਲ ਕਈ ਸਰੀਰਕ ਅਤੇ ਮਾਨਸਿਕ ਰੋਗਾਂ ਦਾ ਖਤਰਾ ਵਧਾ ਸਕਦੀ ਹੈ।
👉 ਭੁੱਖ ਵਧਾਉਣ ਲਈ ਕੁਝ ਘਰੇਲੂ ਨੁਸਖੇ ਵੀ ਅਪਣਾਏ ਜਾ ਸਕਦੇ ਹਨ। ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ।
1️⃣ਅਜਵਾਈਨ ਪੇਟ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਅਜਵਾਈਨ ਦੇ ਬੀਜਾਂ ਦਾ ਅੱਧਾ ਚਮਚ ਰੋਜ਼ਾਨਾ ਭੋਜਨ ਤੋਂ ਪਹਿਲਾਂ ਚਬਾ ਕੇ ਜਾਂ ਕੋਸੇ ਪਾਣੀ ਨਾਲ ਨਿਗਲ ਕੇ ਖਾ ਸਕਦੇ ਹੋ।
2️⃣ਭੁੱਖ ਵਧਾਉਣ ਲਈ ਲਸਣ ਦੀਆਂ ਤਿੰਨ ਤੋਂ ਚਾਰ ਕਲੀਆਂ ਨੂੰ ਇਕ ਕੱਪ ਪਾਣੀ ਵਿਚ ਉਬਾਲੋ ਅਤੇ ਉਸ ਪਾਣੀ ਨੂੰ ਛਾਣ ਕੇ ਉਸ ਵਿਚ ਅੱਧਾ ਨਿੰਬੂ ਦਾ ਰਸ ਨਿਚੋੜ ਲਓ। ਦਿਨ 'ਚ ਦੋ ਵਾਰ ਇਸ ਦਾ ਸੇਵਨ ਕਰੋ।
3️⃣ਆਂਵਲੇ ਵਿੱਚ ਵਿਟਾਮਿਨ-ਸੀ ਅਤੇ ਗੈਸਟ੍ਰੋਪ੍ਰੋਟੈਕਟਿਵ ਗੁਣ ਹੁੰਦੇ ਹਨ ਜੋ ਚੰਗੀ ਪਾਚਨ ਸਿਹਤ ਨੂੰ ਬਣਾਈ ਰੱਖਦੇ ਹਨ, ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ ਅਤੇ ਭੁੱਖ ਵਧਾਉਂਦੇ ਹਨ। ਪਰ ਬਿਹਤਰ ਨਤੀਜਿਆਂ ਲਈ ਹਰ ਰੋਜ਼ 20-30 ਮਿਲੀਲੀਟਰ ਆਂਵਲੇ ਦਾ ਰਸ ਅੱਧਾ ਕੱਪ ਪਾਣੀ ਵਿੱਚ ਮਿਲਾ ਕੇ ਪੀਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
4️⃣ਅੱਧੇ ਨਿੰਬੂ ਦਾ ਰਸ ਇੱਕ ਗਲਾਸ ਕੋਸੇ ਪਾਣੀ ਵਿੱਚ ਮਿਲਾ ਕੇ ਰੋਜ਼ ਖਾਲੀ ਪੇਟ ਪੀਣ ਨਾਲ ਭੁੱਖ ਵਧਦੀ ਹੈ।
5️⃣ਛੋਟੀ ਹਰੀ ਇਲਾਇਚੀ ਪਾਚਨ ਕਿਰਿਆ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ।
👉 ਇਹ ਉਪਾਅ ਇੱਕ ਦਿਨ ਵਿੱਚ ਲਾਭ ਨਹੀਂ ਦਿੰਦੇ ਹਨ। ਇਹਨਾਂ ਦੇ ਪ੍ਰਭਾਵ ਨੂੰ ਦਿਖਾਈ ਦੇਣ ਵਿੱਚ ਕੁਝ ਦਿਨ ਲੱਗ ਸਕਦੇ ਹਨ। ਦੂਜੇ ਪਾਸੇ ਜੇਕਰ ਇਨ੍ਹਾਂ ਉਪਾਵਾਂ ਦੇ ਬਾਵਜੂਦ, ਪੀੜਤ ਦੀ ਭੁੱਖ ਨਹੀਂ ਵਧ ਰਹੀ, ਤਾ ਡਾਕਟਰ ਨਾਲ ਸੰਪਰਕ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਵੀ ਸਿਹਤਮੰਦ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ।
ਮੁਫਤ ਸਲਾਹ ਲੈਣ ਲਈ ਸੰਪਰਕ ਕਰ ਸਕਦੇ ਹੋ।
+9198548-05000
+9198548-06000
Whatsapp or call

Contact for more details+9198548-05000+9198548-06000Whatsapp or callSehyog Ayurvedic HubWorldwide shipping available
22/10/2022

Contact for more details
+9198548-05000
+9198548-06000
Whatsapp or call
Sehyog Ayurvedic Hub
Worldwide shipping available

Contact us for more details+919854805000+919854806000World wide delivery freeSehyog Ayurvedic Hub
20/10/2022

Contact us for more details
+919854805000
+919854806000
World wide delivery free
Sehyog Ayurvedic Hub

Waheguru Ji 🙏🙏
19/10/2022

Waheguru Ji 🙏🙏

Address

Near Bus Stand Malerkotla Pani Vali Tanki
Malerkotla
148023

Telephone

+919854805000

Website

Alerts

Be the first to know and let us send you an email when Sehyog Ayurvedic HUB posts news and promotions. Your email address will not be used for any other purpose, and you can unsubscribe at any time.

Contact The Practice

Send a message to Sehyog Ayurvedic HUB:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram