Sant Ranjit Singh Cheritable Homeo Hospital

Sant Ranjit Singh Cheritable Homeo Hospital ਇੱਥੇ ਹਰ ਸ਼ਨੀਵਾਰ ਸਵੇਰ 9am -12 pm ਤੱਕ ਹਰ ਪ੍ਰਕਾਰ ਦੀ ਦਵਾੲੀ ਮਿਲਦੀ ਹੈ

ਇਹ ਹਸਪਤਾਲ ਸੰਤ ਬਾਬਾ ਰਣਜ਼ੀਤ ਸਿੰਘ ਜ਼ੀ ਦੇ ਨਾਮ ਤੇ ਉਹਨਾਂ ਦੀ ਕਿਰਪਾ ਸਦਕਾ ਚਲਦਾ ਹੈ। ਇੱਥੋਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਕਾਰ ਸਿੰਘ ਜ਼ੀ ਹਨ ਜੋ ਗੁਰਦੁਆਰਾ ਸਾਹਿਬ ਅਤੇ ਹਸਪਤਾਲ਼ ਦੀ ਅਗਵਾਈ ਕਰਦੇ ਹਨ।ਇੱਥੇ ਹਰ ਸ਼ਨੀਵਾਰ ਸਵੇਰ 9am -12 pm ਤੱਕ ਹਰ ਪ੍ਰਕਾਰ ਦੀ ਬਿਮਾਰੀ ਦਾ ਚੈੈੱਕਅੱਪ ਕਰਕੇ ਦਵਾਈ ਦਿੱਤੀ ਜਾਂਦੀ ਹੈ।ਡਾਕਟਰ ਗੁਰਮੀਤ ਸਿੰਘ ((D.H.M.S.)Pb. ) ਅਤੇ Dr. ਜੋਤੀ ਜੈਨ ((D.H.M.S.)Pb. ) ਮਲੇਰਕੋਟਲਾ ਤੋਂ ਆ ਕੇ ਮਰੀਜ਼ਾਂ ਨੂੰ ਚੈੱਕ ਕਰਦੇ ਹਨ।

ਅਜ ਮਿਤੀ 17/5/2025 ਸ਼ਨੀਵਾਰ ਨੂੰ ਡਾਕਟਰ ਗੁਰਮੀਤ ਸਿੰਘ ਵਲੋ ਮਰੀਜਾ ਦਾ ਚੈਕਅੱਪ ਕਰਕੇ ਦਵਾਈਆ ਦਿਤੀਆ ਗਈਆ ਡਾਕਟਰ ਗੁਰਮੀਤ ਸਿੰਘ ਮਹੀਨੇ ਦੇ ਤੀਸਰੇ...
17/05/2025

ਅਜ ਮਿਤੀ 17/5/2025 ਸ਼ਨੀਵਾਰ ਨੂੰ ਡਾਕਟਰ ਗੁਰਮੀਤ ਸਿੰਘ ਵਲੋ ਮਰੀਜਾ ਦਾ ਚੈਕਅੱਪ ਕਰਕੇ ਦਵਾਈਆ ਦਿਤੀਆ ਗਈਆ
ਡਾਕਟਰ ਗੁਰਮੀਤ ਸਿੰਘ ਮਹੀਨੇ ਦੇ ਤੀਸਰੇ ਸ਼ਨੀਵਾਰ ਨੂੰ ਸੰਤ ਆਸ਼ਰਮ ਈਸ਼ਰਸਰ ਫਤਿਹਗੜ ਪੰਜਗਰਾਈਆ ਪਹੁੰਚਦੇ ਹਨ

ਅਜ ਮਿਤੀ 19/4/2025 ਡਾਕਟਰ ਗੁਰਮੀਤ ਸਿੰਘ ਲੁਧਿਅਾਣੇ ਤੋ ਅਾੲੇ  ਮਰੀਜਾ ਦਾ ਚੈਕਅੱਪ ਕਰਕੇ ਫਰੀ ਦਞਾੲੀਅਾ ਦਿਤੀਅਾ
19/04/2025

ਅਜ ਮਿਤੀ 19/4/2025 ਡਾਕਟਰ ਗੁਰਮੀਤ ਸਿੰਘ ਲੁਧਿਅਾਣੇ ਤੋ ਅਾੲੇ ਮਰੀਜਾ ਦਾ ਚੈਕਅੱਪ ਕਰਕੇ ਫਰੀ ਦਞਾੲੀਅਾ ਦਿਤੀਅਾ

ਮਿਤੀ27/9/2024 ਗੁਰਦੁਆਰਾ ਭਗਤ ਧੰਨਾ ਜੀ(ਪੀਲੀਭੀਤ)UP ਵਿਖੇ ਬਾਬਾ ਬਲਕਾਰ ਸਿੰਘ ਜੀ ਦੀ ਅਗਵਾਈ ਹੇਠ ਫਰੀ ਹੋਮਿਉ ਕੈਪ ਲਾਇਆ ਗਿਆ
27/09/2024

ਮਿਤੀ27/9/2024 ਗੁਰਦੁਆਰਾ ਭਗਤ ਧੰਨਾ ਜੀ(ਪੀਲੀਭੀਤ)UP ਵਿਖੇ ਬਾਬਾ ਬਲਕਾਰ ਸਿੰਘ ਜੀ ਦੀ ਅਗਵਾਈ ਹੇਠ ਫਰੀ ਹੋਮਿਉ ਕੈਪ ਲਾਇਆ ਗਿਆ

ਅਜ ਮਿਤੀ 21/9/2024 ਸ਼ਨੀਵਾਰ ਨੂੰ ਡਾਕਟਰ ਗੁਰਮੀਤ ਸਿੰਘ ਵਲੋ ਮਰੀਜਾ ਦਾ ਚੈਕਅੱਪ ਕਰਕੇ ਦਵਾਈਆ ਦਿਤੀਆ ਗਈਆ ਡਾਕਟਰ ਗੁਰਮੀਤ ਸਿੰਘ ਮਹੀਨੇ ਦੇ ਤੀਸਰੇ...
21/09/2024

ਅਜ ਮਿਤੀ 21/9/2024 ਸ਼ਨੀਵਾਰ ਨੂੰ ਡਾਕਟਰ ਗੁਰਮੀਤ ਸਿੰਘ ਵਲੋ ਮਰੀਜਾ ਦਾ ਚੈਕਅੱਪ ਕਰਕੇ ਦਵਾਈਆ ਦਿਤੀਆ ਗਈਆ
ਡਾਕਟਰ ਗੁਰਮੀਤ ਸਿੰਘ ਮਹੀਨੇ ਦੇ ਤੀਸਰੇ ਸ਼ਨੀਵਾਰ ਨੂੰ ਸੰਤ ਆਸ਼ਰਮ ਈਸ਼ਰਸਰ ਫਤਿਹਗੜ ਪੰਜਗਰਾਈਆ ਪਹੁੰਚਦੇ ਹਨ

09/09/2024
ਸੰਤ ਬਾਬਾ ਜੀ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆ ਦੀ 49ਵੀ ਸਲਾਨਾ ਬਰਸੀ ਦੇ ਸਬੰਧ ਵਿਚ ਸੰਤ ਬਾਬਾ ਰਣਜੀਤ ਸਿੰਘ ਚੈਰੀਟੇਬਲ ਹੋਮਿਉ ਹੋਸਪੀਟਲ ਫਤਿਹਗੜ.ਪ...
28/08/2024

ਸੰਤ ਬਾਬਾ ਜੀ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆ ਦੀ 49ਵੀ ਸਲਾਨਾ ਬਰਸੀ ਦੇ ਸਬੰਧ ਵਿਚ ਸੰਤ ਬਾਬਾ ਰਣਜੀਤ ਸਿੰਘ ਚੈਰੀਟੇਬਲ ਹੋਮਿਉ ਹੋਸਪੀਟਲ ਫਤਿਹਗੜ.ਪੰਜਗਰਾਈਆ ਵਿਖੇ ਵਿਚਰਦੇ ਹੋਏ ਬਾਬਾ ਜੀ ਬਲਕਾਰ ਸਿੰਘ ਜੀ

ਸੰਤ ਬਾਬਾ ਜੀ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆ ਦੇ ਜਨਮ ਦਿਹਾੜੇ ਨੂੰ ਮੁਖ ਰੱਖਦਿਆ ਉਹਨਾ ਦੇ ਜਨਮ ਸਥਾਨ ( ਆਲੋਵਾਲ)ਵਿਖੇ ਬਾਬਾ ਜੀ ਬਲਕਾਰ ਸਿੰਘ ...
08/08/2024

ਸੰਤ ਬਾਬਾ ਜੀ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆ ਦੇ ਜਨਮ ਦਿਹਾੜੇ ਨੂੰ ਮੁਖ ਰੱਖਦਿਆ ਉਹਨਾ ਦੇ ਜਨਮ ਸਥਾਨ ( ਆਲੋਵਾਲ)ਵਿਖੇ ਬਾਬਾ ਜੀ ਬਲਕਾਰ ਸਿੰਘ ਦੀ ਅਗਵਾਈ ਹੇਠ ਫ਼ਰੀ ਹੋਮਿਉ ਕੈਪ ਲਗਾਇਆ ਗਿਆ ਜੀ

ਅਜ ਮਿਤੀ 20/7/2024 ਸ਼ਨੀਵਾਰ ਨੂੰ ਡਾਕਟਰ ਗੁਰਮੀਤ ਸਿੰਘ ਵਲੋ ਮਰੀਜਾ ਦਾ ਚੈਕਅੱਪ ਕਰਕੇ ਦਵਾਈਆ ਦਿਤੀਆ ਗਈਆ ਡਾਕਟਰ ਗੁਰਮੀਤ ਸਿੰਘ ਮਹੀਨੇ ਦੇ ਤੀਸਰੇ...
20/07/2024

ਅਜ ਮਿਤੀ 20/7/2024 ਸ਼ਨੀਵਾਰ ਨੂੰ ਡਾਕਟਰ ਗੁਰਮੀਤ ਸਿੰਘ ਵਲੋ ਮਰੀਜਾ ਦਾ ਚੈਕਅੱਪ ਕਰਕੇ ਦਵਾਈਆ ਦਿਤੀਆ ਗਈਆ
ਡਾਕਟਰ ਗੁਰਮੀਤ ਸਿੰਘ ਮਹੀਨੇ ਦੇ ਤੀਸਰੇ ਸ਼ਨੀਵਾਰ ਨੂੰ ਸੰਤ ਆਸ਼ਰਮ ਈਸ਼ਰਸਰ ਫਤਿਹਗੜ ਪੰਜਗਰਾਈਆ ਪਹੁੰਚਦੇ ਹਨ

ਭਗਤ ਧੰਨਾ ਜੀ ਗੁਰਦੁਆਰੇ(ਪੀਲੀਭੀਤ)ਵਿਚ ਚਲ ਦੀਵਾਨਾ ਦੀ ਲੜੀ ਵਿਚ ਹਾਜਰੀ ਭਰ ਕੇ ਡਿਸਪੈਸਰੀ ਚ ਵਿਚਰਦੇ ਹੈਡ ਗਰੰਥੀ ਗਿਆਨੀ ਹਰਨਾਮ ਸਿੰਘ ਸੀਸ ਗੰਜ ਦ...
09/02/2024

ਭਗਤ ਧੰਨਾ ਜੀ ਗੁਰਦੁਆਰੇ(ਪੀਲੀਭੀਤ)ਵਿਚ ਚਲ ਦੀਵਾਨਾ ਦੀ ਲੜੀ ਵਿਚ ਹਾਜਰੀ ਭਰ ਕੇ ਡਿਸਪੈਸਰੀ ਚ ਵਿਚਰਦੇ ਹੈਡ ਗਰੰਥੀ ਗਿਆਨੀ ਹਰਨਾਮ ਸਿੰਘ ਸੀਸ ਗੰਜ ਦਿੱਲੀ ਵਾਲੇ

ਮਿਤੀ7/2/2024ਨੂੰ ਸੰਤ ਬਾਬਾ ਜੀ ਬਲਕਾਰ ਸਿੰਘ ਦੀ ਅਗਵਾਈ ਹੇਠ ਉਦੇ ਕਰਨਪੁਰ (ਪੀਲੀਭੀਤ)ਵਿਖੇ ਫਰੀ ਹੋਮਿਉ ਕੈਪ ਲਗਾਇਆ ਗਿਆ ਕੈਪ ਚ ਵਿਚਰਦੇ ਬਾਬਾ ਬ...
08/02/2024

ਮਿਤੀ7/2/2024ਨੂੰ ਸੰਤ ਬਾਬਾ ਜੀ ਬਲਕਾਰ ਸਿੰਘ ਦੀ ਅਗਵਾਈ ਹੇਠ ਉਦੇ ਕਰਨਪੁਰ (ਪੀਲੀਭੀਤ)ਵਿਖੇ ਫਰੀ ਹੋਮਿਉ ਕੈਪ ਲਗਾਇਆ ਗਿਆ ਕੈਪ ਚ ਵਿਚਰਦੇ ਬਾਬਾ ਬਲਕਾਰ ਸਿੰਘ ਜੀ

ਸੰਤ ਬਾਬਾ ਜੀ ਬਲਕਾਰ ਸਿੰਘ ਦੀ ਅਗਵਾਈ ਹੇਠ ਫਤਿਹਗੜ ਸਾਹਿਬ ਫਰੀ ਹੋਮਿਉ ਕੈਪ ਲਾਇਆ ਗਿਆ
31/12/2023

ਸੰਤ ਬਾਬਾ ਜੀ ਬਲਕਾਰ ਸਿੰਘ ਦੀ ਅਗਵਾਈ ਹੇਠ ਫਤਿਹਗੜ ਸਾਹਿਬ ਫਰੀ ਹੋਮਿਉ ਕੈਪ ਲਾਇਆ ਗਿਆ

Address

Gurdwara Sant Ashram Isharsar Sahib Fatehghar Panjgrian
Malerkotla
148020

Opening Hours

9am - 12pm

Telephone

9463757085

Alerts

Be the first to know and let us send you an email when Sant Ranjit Singh Cheritable Homeo Hospital posts news and promotions. Your email address will not be used for any other purpose, and you can unsubscribe at any time.

Contact The Practice

Send a message to Sant Ranjit Singh Cheritable Homeo Hospital:

Share

Category