04/05/2025
ਪੰਜਾਬ ਦੀ ਆਬਾਦੀ 3 ਕਰੋੜ ਤੋਂ ਵੱਧ ਹੈ ਅਤੇ ਜਿਸ ਵਿਅਕਤੀ ਕੋਲ ਆਪਣੀ 20 ਫੁੱਟ ਦੀ ਜਗ੍ਹਾ ਹੈ, ਜੇਕਰ ਉਹ ਅੱਜ ਸਿਰਫ਼ ਇੱਕ ਰੁੱਖ ਲਗਾ ਦੇਵੇ ਤਾਂ ਸਿੱਧੇ 3 ਕਰੋੜ ਦਰੱਖਤ ਉੱਗਣਗੇ ਅਤੇ ਅਗਲੀਆਂ ਗਰਮੀਆਂ ਵਿੱਚ ਤਾਪਮਾਨ 30 ਡਿਗਰੀ ਰਹੇਗਾ ਅਤੇ ਮੀਂਹ ਵੀ ਵੱਧ ਜਾਵੇਗਾ। .
ਕੇਕ/ਕੱਪੜੇ/ਬਾਈਕ 'ਤੇ ਹਜ਼ਾਰਾਂ ਰੁਪਏ ਖਰਚ ਕੀਤੇ ਜਾਂਦੇ ਹਨ। ਪਰ ਅੱਜ ਥੋੜਾ ਸੋਚੋ ਤੇ ਮੰਡੀ ਜਾ ਕੇ 20 ,30 ਰੁਪਏ ਦਾ ਬੂਟਾ ਖਰੀਦ ਕੇ ਲਗਾਓ, ਆਉਣ ਵਾਲੀ ਪੀੜੀ ਬਾਰੇ ਸੋਚੋ। *ਮਿਸ਼ਨ ਗ੍ਰੀਨ ਪੰਜਾਬ*
ਜੇਕਰ ਤੁਹਾਡੀ ਜ਼ਮੀਰ ਹੁਕਮ ਦਿੰਦੀ ਹੈ ਤਾਂ ਘੱਟੋ-ਘੱਟ 10 ਲੋਕਾਂ ਤੱਕ ਇਹ ਸੁਨੇਹਾ ਭੇਜੋ ਅਤੇ ਸਹਿਯੋਗ ਦਿਓ। *ਇਸ ਸੁਨੇਹੇ ਨੂੰ ਮੌਨਸੂਨ ਤੱਕ ਪੂਰੇ ਪੰਜਾਬ ਵਿੱਚ ਫੈਲਾਓ।🙏🏻